ਬਿਨ ਚੱਛ ਭੂਪ ਦੋਊ ਤਾਤ ਮਾਤ ॥

This shabad is on page 396 of Sri Dasam Granth Sahib.

ਪਾਧੜੀ ਛੰਦ

Paadharhee Chhaand ॥

PADDHRAI STANZA


ਬਿਨ ਚੱਛ ਭੂਪ ਦੋਊ ਤਾਤ ਮਾਤ

Bin Cha`chha Bhoop Doaoo Taata Maata ॥

੨੪ ਅਵਤਾਰ ਰਾਮ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਦੇਹ ਪਾਨ ਤੁਹ ਕਹੌਂ ਬਾਤ

Tin Deha Paan Tuha Kahouna Baata ॥

“O king ! both my parents are without sight, listen to me and give them water.

੨੪ ਅਵਤਾਰ ਰਾਮ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਮ ਕਥਾ ਤਿਨ ਕਹੀਯੋ ਪ੍ਰਬੀਨ

Mama Kathaa Na Tin Kaheeyo Parbeena ॥

੨੪ ਅਵਤਾਰ ਰਾਮ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਮਰਯੋ ਪੁਤ੍ਰ ਤੇਊ ਹੋਹਿ ਛੀਨ ॥੨੩॥

Suni Maryo Putar Teaoo Hohi Chheena ॥23॥

“Do not say anything me to them, otherwise they will die in extreme agony.”23.

੨੪ ਅਵਤਾਰ ਰਾਮ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤ ਜਬੈ ਦਿਜ ਕਹੈ ਬੈਨ

Eih Bhaanta Jabai Dija Kahai Bain ॥

੨੪ ਅਵਤਾਰ ਰਾਮ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਸੁਨਤ ਭੂਪ ਚੁਐ ਚਲੇ ਨੈਨ

Jala Sunata Bhoop Chuaai Chale Nain ॥

When Shravan Kumar said these words to the king about giving (to his blind parents) then tears gushed out of his eyes.

੨੪ ਅਵਤਾਰ ਰਾਮ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਰਿਗ ਮੋਹ ਜਿਨ ਸੁ ਕੀਨੋ ਕੁਕਰਮ

Dhriga Moha Jin Su Keeno Kukarma ॥

੨੪ ਅਵਤਾਰ ਰਾਮ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਤਿ ਭਯੋ ਰਾਜ ਅਰੁ ਗਯੋ ਧਰਮ ॥੨੪॥

Hati Bhayo Raaja Aru Gayo Dharma ॥24॥

The king said, “It is a disgrace for me that I have done such a deed, my royal merit has been destroyed and I am devoid of Dharma.”24.

੨੪ ਅਵਤਾਰ ਰਾਮ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਲਯੋ ਭੂਪ ਤਿਹ ਸਰ ਨਿਕਾਰ

Jaba Layo Bhoop Tih Sar Nikaara ॥

੨੪ ਅਵਤਾਰ ਰਾਮ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਜੇ ਪ੍ਰਾਣ ਮੁਨ ਬਰ ਉਦਾਰ

Taba Taje Paraan Muna Bar Audaara ॥

When the king pulled out Shravan from the pool, then that ascetic breathed his last.

੨੪ ਅਵਤਾਰ ਰਾਮ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨ ਭਯੋ ਰਾਵ ਮਨ ਮੈ ਉਦਾਸ

Puna Bhayo Raava Man Mai Audaasa ॥

੨੪ ਅਵਤਾਰ ਰਾਮ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਪਲਟ ਜਾਨ ਕੀ ਤਜੀ ਆਸ ॥੨੫॥

Griha Palatta Jaan Kee Tajee Aasa ॥25॥

Then the king became very sad and abandoned the idea of returning to his home.25.

੨੪ ਅਵਤਾਰ ਰਾਮ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੀਅ ਠਟੀ ਕਿ ਧਾਰੋ ਜੋਗ ਭੇਸ

Jeea Tthattee Ki Dhaaro Joga Bhesa ॥

੨੪ ਅਵਤਾਰ ਰਾਮ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬਸੌ ਜਾਇ ਬਨਿ ਤਿਆਗਿ ਦੇਸ

Kahooaan Basou Jaaei Bani Tiaagi Desa ॥

He thought in his mind that he may wear the garb of Yogi and abide in the forest forsaking his royal duties.

੨੪ ਅਵਤਾਰ ਰਾਮ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਕਾਜ ਮੋਰ ਯਹ ਰਾਜ ਸਾਜ

Kih Kaaja Mora Yaha Raaja Saaja ॥

੨੪ ਅਵਤਾਰ ਰਾਮ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜ ਮਾਰਿ ਕੀਯੋ ਜਿਨ ਅਸ ਕੁਕਾਜ ॥੨੬॥

Dija Maari Keeyo Jin Asa Kukaaja ॥26॥

My roayal duties are now meaningless for me, when I have committed a bad deed by killing a Brahmin.26.

੨੪ ਅਵਤਾਰ ਰਾਮ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤ ਕਹੀ ਪੁਨਿ ਨ੍ਰਿਪ ਪ੍ਰਬੀਨ

Eih Bhaanta Kahee Puni Nripa Parbeena ॥

੨੪ ਅਵਤਾਰ ਰਾਮ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਜਗਤਿ ਕਾਲ ਕਰਮੈ ਅਧੀਨ

Sabha Jagati Kaal Karmai Adheena ॥

The king then uttered these words, ‘I have brought under my control the situations of all the world, but now what hath been committed by me?

੨੪ ਅਵਤਾਰ ਰਾਮ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਕਰੋ ਕਛੂ ਐਸੋ ਉਪਾਇ

Aba Karo Kachhoo Aaiso Aupaaei ॥

੨੪ ਅਵਤਾਰ ਰਾਮ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਸੁ ਬਚੈ ਤਿਹ ਤਾਤ ਮਾਇ ॥੨੭॥

Jaa Te Su Bachai Tih Taata Maaei ॥27॥

‘Now I should take such measures, that may cause his parents to survive.’27.

੨੪ ਅਵਤਾਰ ਰਾਮ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਰਿ ਲਯੋ ਕੁੰਭ ਸਿਰ ਪੈ ਉਠਾਇ

Bhari Layo Kuaanbha Sri Pai Autthaaei ॥

੨੪ ਅਵਤਾਰ ਰਾਮ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੱਹ ਗਯੋ ਜਹਾਂ ਦਿਜ ਤਾਤ ਮਾਇ

Ta`ha Gayo Jahaan Dija Taata Maaei ॥

The king filled the pitcher with water and lifted it on his head and reached at the spot, where the parents of Shravan had been lying.

੨੪ ਅਵਤਾਰ ਰਾਮ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਗਯੋ ਨਿਕਟ ਤਿਨ ਕੇ ਸੁ ਧਾਰ

Jaba Gayo Nikatta Tin Ke Su Dhaara ॥

੨੪ ਅਵਤਾਰ ਰਾਮ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਖੀ ਦੁਹੂੰ ਤਿਹ ਪਾਵ ਚਾਰ ॥੨੮॥

Taba Lakhee Duhooaan Tih Paava Chaara ॥28॥

When the king reached near them with very slow steps, then they heard the voice of the moving footsteps.28.

੨੪ ਅਵਤਾਰ ਰਾਮ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ