ਦਿਜ ਬਾਚ ਰਾਜਾ ਸੋਂ ॥

This shabad is on page 397 of Sri Dasam Granth Sahib.

ਦਿਜ ਬਾਚ ਰਾਜਾ ਸੋਂ

Dija Baacha Raajaa Sona ॥

The speech of the Brahmin addressed to the King :


ਪਾਧੜੀ ਛੰਦ

Paadharhee Chhaand ॥

PADDHRAI STANZA


ਕੱਹ ਕਹੋ ਪੁਤ੍ਰ ਲਾਗੀ ਅਵਾਰ

Ka`ha Kaho Putar Laagee Avaara ॥

੨੪ ਅਵਤਾਰ ਰਾਮ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਰਹਿਓ ਮੋਨ ਭੂਪਤ ਉਦਾਰ

Suni Rahiao Mona Bhoopta Audaara ॥

“O Son ! Tell us the reason for so much delay. “Hearing these words the large-hearted king remained silent.

੨੪ ਅਵਤਾਰ ਰਾਮ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰਿ ਕਹਯੋ ਕਾਹਿ ਬੋਲਤ ਪੂਤ

Phiri Kahayo Kaahi Bolata Na Poota ॥

੨੪ ਅਵਤਾਰ ਰਾਮ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੁਪ ਰਹੇ ਰਾਜ ਲਹਿ ਕੈ ਕਸੂਤ ॥੨੯॥

Chupa Rahe Raaja Lahi Kai Kasoota ॥29॥

They again said, “O son ! Why do you not speak?” The king, fearing his reply to be unfavorable, again remained silent.29.

੨੪ ਅਵਤਾਰ ਰਾਮ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਦੀਓ ਪਾਨ ਤਿਹ ਪਾਨ ਜਾਇ

Nripa Deeao Paan Tih Paan Jaaei ॥

੨੪ ਅਵਤਾਰ ਰਾਮ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਕਿ ਰਹੇ ਅੰਧ ਤਿਹ ਕਰ ਛੁਹਾਇ

Chaki Rahe Aandha Tih` Kar Chhuhaaei ॥

Coming near them, the king gave them water then on touching his hand those blind persons, .

੨੪ ਅਵਤਾਰ ਰਾਮ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰ ਕੋਪ ਕਹਿਯੋ ਤੂ ਆਹਿ ਕੋਇ

Kar Kopa Kahiyo Too Aahi Koei ॥

੨੪ ਅਵਤਾਰ ਰਾਮ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਮ ਸੁਨਤ ਸਬਦ ਨ੍ਰਿਪ ਦਯੋ ਰੋਇ ॥੩੦॥

Eima Sunata Sabada Nripa Dayo Roei ॥30॥

Getting bewildered, asked angrily about his identity. Hearing these words, the king began to weep.30

੨੪ ਅਵਤਾਰ ਰਾਮ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ