ਪਾਧੜੀ ਛੰਦ ॥

This shabad is on page 399 of Sri Dasam Granth Sahib.

ਦਿਜ ਬਾਚ ਰਾਜਾ ਸੋਂ

Dija Baacha Raajaa Sona ॥

The speech of the Brahmin addressed to the King :


ਪਾਧੜੀ ਛੰਦ

Paadharhee Chhaand ॥

PADDHRAI STANZA


ਜਿਮ ਤਜੇ ਪ੍ਰਾਣ ਹਮ ਸੁਤਿ ਬਿਛੋਹਿ

Jima Taje Paraan Hama Suti Bichhohi ॥

੨੪ ਅਵਤਾਰ ਰਾਮ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਮ ਲਗੋ ਸ੍ਰਾਪ ਸੁਨ ਭੂਪ ਤੋਹਿ

Tima Lago Saraapa Suna Bhoop Tohi ॥

“O king ! The manner in which we are breathing our last, you will also experience the same situation.”

੨੪ ਅਵਤਾਰ ਰਾਮ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਮ ਭਾਖ ਜਰਯੋ ਦਿਜ ਸਹਿਤ ਨਾਰਿ

Eima Bhaakh Jaryo Dija Sahita Naari ॥

੨੪ ਅਵਤਾਰ ਰਾਮ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਜ ਦੇਹ ਕੀਯੋ ਸੁਰਪੁਰ ਬਿਹਾਰ ॥੩੫॥

Taja Deha Keeyo Surpur Bihaara ॥35॥

Saying this, the Brahmin was burnt to ashes alongwith his wife and went to heaven.35.

੨੪ ਅਵਤਾਰ ਰਾਮ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ