ਪਖਾਰਿ ਪਾਇ ਬ੍ਰਹਮਣੰ ਪ੍ਰਦੱਛਣਾ ਬਿਸੇਖ ਦੈ ॥

This shabad is on page 400 of Sri Dasam Granth Sahib.

ਨਰਾਜ ਛੰਦ

Naraaja Chhaand ॥

NARAAJ STANZA


ਨਚਿੰਤ ਭੂਪ ਚਿੰਤ ਧਾਮ ਰਾਮ ਰਾਇ ਆਇ ਹੈਂ

Nachiaanta Bhoop Chiaanta Dhaam Raam Raaei Aaei Hain ॥

“O king! Forsake all anxiety and go to your home, the king Ram will come to your home

੨੪ ਅਵਤਾਰ ਰਾਮ - ੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰੰਤ ਦੁਸਟ ਜੀਤ ਕੈ ਸੁ ਜੈਤ ਪੱਤ੍ਰ ਪਾਇ ਹੈਂ

Duraanta Dustta Jeet Kai Su Jaita Pa`tar Paaei Hain ॥

On conquering the tyrants he will botain the deed of victory from all

੨੪ ਅਵਤਾਰ ਰਾਮ - ੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਖਰਬ ਗਰਬ ਜੇ ਭਰੇ ਸੁ ਸਰਬ ਗਰਬ ਘਾਲ ਹੈਂ

Akhraba Garba Je Bhare Su Sarab Garba Ghaala Hain ॥

“He will shatter the pride of egoists

੨੪ ਅਵਤਾਰ ਰਾਮ - ੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰਾਇ ਛੱਤ੍ਰ ਸੀਸ ਪੈ ਛਤੀਸ ਛੋਣ ਪਾਲ ਹੈਂ ॥੩੯॥

Phiraaei Chha`tar Seesa Pai Chhateesa Chhona Paala Hain ॥39॥

Having royal canopy over his head, he will sustain all.39.

੨੪ ਅਵਤਾਰ ਰਾਮ - ੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਖੰਡ ਖੰਡ ਖੰਡ ਕੈ ਅਡੰਡ ਡੰਡ ਦੰਡ ਹੈਂ

Akhaanda Khaanda Khaanda Kai Adaanda Daanda Daanda Hain ॥

“He will repudiate the mighty ones and punish those, whom none has been able to punish upto this day

੨੪ ਅਵਤਾਰ ਰਾਮ - ੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਜੀਤ ਜੀਤ ਜੀਤ ਕੈ ਬਿਸੇਖ ਰਾਜ ਮੰਡ ਹੈਂ

Ajeet Jeet Jeet Kai Bisekh Raaja Maanda Hain ॥

He will extend his domains by conquering the unconquerable and removing all the blemishes

੨੪ ਅਵਤਾਰ ਰਾਮ - ੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਲੰਕ ਦੂਰ ਕੈ ਸਭੈ ਨਿਸੰਕ ਲੰਕ ਘਾਇ ਹੈਂ

Kalaanka Doora Kai Sabhai Nisaanka Laanka Ghaaei Hain ॥

੨੪ ਅਵਤਾਰ ਰਾਮ - ੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਜੀਤ ਬਾਹ ਬੀਸ ਗਰਬ ਈਸ ਕੋ ਮਿਟਾਇ ਹੈਂ ॥੪੦॥

Su Jeet Baaha Beesa Garba Eeesa Ko Mittaaei Hain ॥40॥

“He will definitely conquer Lanka and conquering Ravana, he will shatter his pride.40.

੨੪ ਅਵਤਾਰ ਰਾਮ - ੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਧਾਰ ਭੂਪ ਧਾਮ ਕੋ ਇਤੋ ਸੋਕ ਕੋ ਧਰੋ

Sidhaara Bhoop Dhaam Ko Eito Na Soka Ko Dharo ॥

੨੪ ਅਵਤਾਰ ਰਾਮ - ੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੁਲਾਇ ਬਿੱਪ ਛੋਣ ਕੇ ਅਰੰਭ ਜੱਗ ਕੋ ਕਰੋ

Bulaaei Bi`pa Chhona Ke Araanbha Ja`ga Ko Karo ॥

“O king ! Go to your home forsaking the anxiety and begin the Yajna by calling the Brahmins.”

੨੪ ਅਵਤਾਰ ਰਾਮ - ੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣੰਤ ਬੈਣ ਰਾਵ ਰਾਜਧਾਨੀਐ ਸਿਧਾਰੀਅੰ

Sunaanta Bain Raava Raajadhaaneeaai Sidhaareeaan ॥

੨੪ ਅਵਤਾਰ ਰਾਮ - ੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੁਲਾਇ ਕੈ ਬਸਿਸਟ ਰਾਜਸੂਇ ਕੋ ਸੁਧਾਰੀਅੰ ॥੪੧॥

Bulaaei Kai Basisatta Raajasooei Ko Sudhaareeaan ॥41॥

Hearing these words, the king came to his capital and calling the sage Vasishtha, he determined to perform the Rajsuya Yajna.41.

੨੪ ਅਵਤਾਰ ਰਾਮ - ੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨੇਕ ਦੇਸ ਦੇਸ ਕੇ ਨਰੇਸ ਬੋਲ ਕੈ ਲਏ

Aneka Desa Desa Ke Naresa Bola Kai Laee ॥

੨੪ ਅਵਤਾਰ ਰਾਮ - ੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜੇਸ ਬੇਸ ਬੇਸ ਕੇ ਛਿਤੇਸ ਧਾਮ ਗਏ

Dijesa Besa Besa Ke Chhitesa Dhaam Aa Gaee ॥

He invited the kings of many countries and also the Brahmin of different garbs reached there.

੨੪ ਅਵਤਾਰ ਰਾਮ - ੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੇਕ ਭਾਂਤ ਮਾਨ ਕੈ ਦਿਵਾਨ ਬੋਲ ਕੈ ਲਏ

Aneka Bhaanta Maan Kai Divaan Bola Kai Laee ॥

੨੪ ਅਵਤਾਰ ਰਾਮ - ੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਜੱਗ ਰਾਜਸੂਇ ਕੋ ਅਰੰਭ ਤਾ ਦਿਨਾ ਭਏ ॥੪੨॥

Su Ja`ga Raajasooei Ko Araanbha Taa Dinaa Bhaee ॥42॥

The king honoured all in many ways and the Rajsuya Yajna began.42.

੨੪ ਅਵਤਾਰ ਰਾਮ - ੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਪਾਦਿ ਅਰਘ ਆਸਨੰ ਅਨੇਕ ਧੂਪ ਦੀਪ ਕੈ

Su Paadi Argha Aasanaan Aneka Dhoop Deepa Kai ॥

੨੪ ਅਵਤਾਰ ਰਾਮ - ੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਖਾਰਿ ਪਾਇ ਬ੍ਰਹਮਣੰ ਪ੍ਰਦੱਛਣਾ ਬਿਸੇਖ ਦੈ

Pakhaari Paaei Barhamanaan Parda`chhanaa Bisekh Dai ॥

Washing the feet of Brahmins and giving them their seats and buring the incenses and earthen lampas, the king circumambulated the Brahmins in a special manner.

੨੪ ਅਵਤਾਰ ਰਾਮ - ੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੋਰ ਕੋਰ ਦੱਛਨਾ ਦਿਜੇਕ ਏਕ ਕਉ ਦਈ

Karora Kora Da`chhanaa Dijeka Eeka Kau Daeee ॥

੨੪ ਅਵਤਾਰ ਰਾਮ - ੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਜੱਗ ਰਾਜਸੂਇ ਕੀ ਅਰੰਭ ਤਾ ਦਿਨਾ ਭਈ ॥੪੩॥

Su Ja`ga Raajasooei Kee Araanbha Taa Dinaa Bhaeee ॥43॥

He gave millions of coins to each Brahmin as religious gift and in this way, the Rajsuya Yajna begin.43.

੨੪ ਅਵਤਾਰ ਰਾਮ - ੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਟੇਸ ਦੇਸ ਦੇਸ ਕੇ ਅਨੇਕ ਗੀਤ ਗਾਵਹੀ

Nattesa Desa Desa Ke Aneka Geet Gaavahee ॥

੨੪ ਅਵਤਾਰ ਰਾਮ - ੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਦਾਨ ਮਾਨ ਲੈ ਬਿਸੇਖ ਸੋਭ ਪਾਵਹੀ

Anaanta Daan Maan Lai Bisekh Sobha Paavahee ॥

The comedians and minstrels from various countries began to sing songs and obtaining various kinds of honours they were well-seated in a special manner.

੨੪ ਅਵਤਾਰ ਰਾਮ - ੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਸੰਨਿ ਲੋਗ ਜੇ ਭਏ ਸੁ ਜਾਤ ਕਉਨ ਤੇ ਕਹੇ

Parsaanni Loga Je Bhaee Su Jaata Kauna Te Kahe ॥

੨੪ ਅਵਤਾਰ ਰਾਮ - ੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਮਾਨ ਆਸਮਾਨ ਕੇ ਪਛਾਨ ਮੋਨ ਹੁਐ ਰਹੇ ॥੪੪॥

Bimaan Aasamaan Ke Pachhaan Mona Huaai Rahe ॥44॥

The pleasure of the people is indescribable and there were so many air-vehicles in the sky that they could not be recognized.44.

੨੪ ਅਵਤਾਰ ਰਾਮ - ੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੁਤੀ ਜਿਤੀ ਅਪੱਛਰਾ ਚਲੀ ਸੁਵਰਗ ਛੋਰ ਕੈ

Hutee Jitee Apa`chharaa Chalee Suvarga Chhora Kai ॥

੨੪ ਅਵਤਾਰ ਰਾਮ - ੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੇਖ ਹਾਇ ਭਾਇ ਕੈ ਨਚੰਤ ਅੰਗ ਮੋਰ ਕੈ

Bisekh Haaei Bhaaei Kai Nachaanta Aanga Mora Kai ॥

The heavenly damsels, leaving the heaven, were turning their limbs in special postures and dancing.

੨੪ ਅਵਤਾਰ ਰਾਮ - ੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਅੰਤ ਭੂਪ ਰੀਝਹੀ ਅਨੰਤ ਦਾਨ ਪਾਵਹੀਂ

Biaanta Bhoop Reejhahee Anaanta Daan Paavaheena ॥

੨੪ ਅਵਤਾਰ ਰਾਮ - ੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਲੋਕਿ ਅੱਛਰਾਨ ਕੋ ਅਪੱਛਰਾ ਲਜਾਵਹੀਂ ॥੪੫॥

Biloki A`chharaan Ko Apa`chharaa Lajaavaheena ॥45॥

Many kings, in their pleasure were giving charities and seeing their beautiful queens, the heavenly damsel were feeling shy.45.

੨੪ ਅਵਤਾਰ ਰਾਮ - ੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਦਾਨ ਮਾਨ ਦੈ ਬੁਲਾਇ ਸੂਰਮਾ ਲਏ

Anaanta Daan Maan Dai Bulaaei Sooramaa Laee ॥

੨੪ ਅਵਤਾਰ ਰਾਮ - ੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰੰਤ ਸੈਨ ਸੰਗ ਦੈ ਦਸੋ ਦਿਸਾ ਪਠੈ ਦਏ

Duraanta Sain Saanga Dai Daso Disaa Patthai Daee ॥

Bestowing various types of gifts and honours, the king called many mighty heroes and sent them in all the ten directions alongwith he tough forces.

੨੪ ਅਵਤਾਰ ਰਾਮ - ੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਰੇਸ ਦੇਸ ਦੇਸ ਕੇ ਨ੍ਰਿਪੇਸ ਪਾਇ ਪਾਰੀਅੰ

Naresa Desa Desa Ke Nripesa Paaei Paareeaan ॥

੨੪ ਅਵਤਾਰ ਰਾਮ - ੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹੇਸ ਜੀਤ ਕੈ ਸਭੈ ਸੁ ਛਤ੍ਰਪਤ੍ਰ ਢਾਰੀਅੰ ॥੪੬॥

Mahesa Jeet Kai Sabhai Su Chhatarpatar Dhaareeaan ॥46॥

They conquered the kings of many countries and made them subservient to Dasrath and in this why, conquering the kings of the whole world, brought them before the Sovereign Dasrath.46.

੨੪ ਅਵਤਾਰ ਰਾਮ - ੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ