ਰਿਖੀਸੰ ਉਬਾਰਿਯੋ ॥੯੩॥

This shabad is on page 405 of Sri Dasam Granth Sahib.

ਰਸਾਵਲ ਛੰਦ

Rasaavala Chhaand ॥

RASAAVAL STANZA


ਰਣੰ ਪੇਖਿ ਰਾਮੰ

Ranaan Pekhi Raamaan ॥

੨੪ ਅਵਤਾਰ ਰਾਮ - ੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੁਜੰ ਧਰਮ ਧਾਮੰ

Dhujaan Dharma Dhaamaan ॥

Seeing Ram, the Dharma-incarnate, in the battlefield and uttering various shouts from their mouth,

੨੪ ਅਵਤਾਰ ਰਾਮ - ੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਹੂੰ ਓਰ ਢੂਕੇ

Chahooaan Aor Dhooke ॥

੨੪ ਅਵਤਾਰ ਰਾਮ - ੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖੰ ਮਾਰ ਕੂਕੇ ॥੬੯॥

Mukhaan Maara Kooke ॥69॥

The demons rushed forth all the four directions and gathered together.69.

੨੪ ਅਵਤਾਰ ਰਾਮ - ੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਘੋਰ ਬਾਜੇ

Baje Ghora Baaje ॥

੨੪ ਅਵਤਾਰ ਰਾਮ - ੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੁਣੰ ਮੇਘ ਲਾਜੇ

Dhunaan Megha Laaje ॥

The musical instruments resounded violently and hearing their sounds, he clouds felt shy.

੨੪ ਅਵਤਾਰ ਰਾਮ - ੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਝੰਡਾ ਗੱਡ ਗਾੜੇ

Jhaandaa Ga`da Gaarhe ॥

੨੪ ਅਵਤਾਰ ਰਾਮ - ੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡੇ ਬੈਰ ਬਾੜੇ ॥੭੦॥

Maande Bari Baarhe ॥70॥

Fixing their banners on the earth the demons, filled with enmity began to wage war.70.

੨੪ ਅਵਤਾਰ ਰਾਮ - ੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੜੱਕੇ ਕਮਾਣੰ

Karha`ke Kamaanaan ॥

੨੪ ਅਵਤਾਰ ਰਾਮ - ੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਝੜੱਕੇ ਕ੍ਰਿਪਾਣੰ

Jharha`ke Kripaanaan ॥

The bows clattered and the swords struck.

੨੪ ਅਵਤਾਰ ਰਾਮ - ੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਢਲਾ ਢੁੱਕ ਢਾਲੈ

Dhalaa Dhu`ka Dhaalai ॥

੨੪ ਅਵਤਾਰ ਰਾਮ - ੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੀ ਪੀਤ ਪਾਲੈ ॥੭੧॥

Chalee Peet Paalai ॥71॥

There was great knocking on the shields and the swords falling on them performed the rite of love.71.

੨੪ ਅਵਤਾਰ ਰਾਮ - ੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਣੰ ਰੰਗ ਰੱਤੇ

Ranaan Raanga Ra`te ॥

੨੪ ਅਵਤਾਰ ਰਾਮ - ੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਮੱਲ ਮੱਤੇ

Mano Ma`la Ma`te ॥

All the warriors were absorbed in the war so much like the werestlers in th wrestling arena.

੨੪ ਅਵਤਾਰ ਰਾਮ - ੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰੰ ਧਾਰ ਬਰਖੇ

Saraan Dhaara Barkhe ॥

੨੪ ਅਵਤਾਰ ਰਾਮ - ੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿਖੁਆਸ ਕਰਖੈ ॥੭੨॥

Mahikhuaasa Karkhi ॥72॥

The arrows were showered and there was the crackling of the bows.72.

੨੪ ਅਵਤਾਰ ਰਾਮ - ੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀ ਬਾਨ ਬਰਖਾ

Karee Baan Barkhaa ॥

੨੪ ਅਵਤਾਰ ਰਾਮ - ੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣੇ ਜੀਤ ਕਰਖਾ

Sune Jeet Karkhaa ॥

Wishing for their victory, the demons showered their arrows.

੨੪ ਅਵਤਾਰ ਰਾਮ - ੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਬਾਹੰ ਮਰੀਚੰ

Subaahaan Mareechaan ॥

੨੪ ਅਵਤਾਰ ਰਾਮ - ੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਬਾਛ ਮੀਚੰ ॥੭੩॥

Chale Baachha Meechaan ॥73॥

Sabahu and Marich, knocking their teeth in fury, marched forward.73.

੨੪ ਅਵਤਾਰ ਰਾਮ - ੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕੈ ਬਾਰ ਟੂਟੇ

Eikai Baara Ttootte ॥

੨੪ ਅਵਤਾਰ ਰਾਮ - ੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਬਾਜ ਛੂਟੇ

Mano Baaja Chhootte ॥

Both of them together pounced upon like a falcon, and,

੨੪ ਅਵਤਾਰ ਰਾਮ - ੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਯੋ ਘੋਰਿ ਰਾਮੰ

Layo Ghori Raamaan ॥

੨੪ ਅਵਤਾਰ ਰਾਮ - ੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਸੰ ਜੇਮ ਕਾਮੰ ॥੭੪॥

Sasaan Jema Kaamaan ॥74॥

They surrounded ram like the Cupid (Kamdev), surrounding the moon.74.

੨੪ ਅਵਤਾਰ ਰਾਮ - ੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘਿਰਯੋ ਦੈਤ ਸੈਣੰ

Ghriyo Daita Sainaan ॥

੨੪ ਅਵਤਾਰ ਰਾਮ - ੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮੰ ਰੁਦ੍ਰ ਮੈਣੰ

Jimaan Rudar Mainaan ॥

Ram was surrounded by the forces of demons like Shiva by the forces of Cupid (Kamdev).

੨੪ ਅਵਤਾਰ ਰਾਮ - ੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਕੇ ਰਾਮ ਜੰਗੰ

Ruke Raam Jaangaan ॥

੨੪ ਅਵਤਾਰ ਰਾਮ - ੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਸਿੰਧ ਗੰਗੰ ॥੭੫॥

Mano Siaandha Gaangaan ॥75॥

Ram tarried there for war like Ganges on meeting the ocean.75.

੨੪ ਅਵਤਾਰ ਰਾਮ - ੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਣੰ ਰਾਮ ਬੱਜੇ

Ranaan Raam Ba`je ॥

੨੪ ਅਵਤਾਰ ਰਾਮ - ੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੁਣੰ ਮੇਘ ਲੱਜੇ

Dhunaan Megha La`je ॥

Ram shouted so loudly in the war that the clouds felt shy

੨੪ ਅਵਤਾਰ ਰਾਮ - ੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਲੇ ਤੱਛ ਮੁੱਛੰ

Rule Ta`chha Mu`chhaan ॥

੨੪ ਅਵਤਾਰ ਰਾਮ - ੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਸੂਰ ਸ੍ਵੱਛੰ ॥੭੬॥

Gire Soora Sava`chhaan ॥76॥

The warriors rolled in dust and mighty heroes fell on the earth.76.

੨੪ ਅਵਤਾਰ ਰਾਮ - ੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਲੈ ਐਂਠ ਮੁੱਛੈਂ

Chalai Aainattha Mu`chhaina ॥

੨੪ ਅਵਤਾਰ ਰਾਮ - ੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾਂ ਰਾਮ ਪੁੱਛੈਂ

Kahaan Raam Pu`chhaina ॥

Subadhu and Marich began to search for Ram, while twisting their whiskers,

੨੪ ਅਵਤਾਰ ਰਾਮ - ੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬੈ ਹਾਥਿ ਲਾਗੇ

Abai Haathi Laage ॥

੨੪ ਅਵਤਾਰ ਰਾਮ - ੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਜਾਹੁ ਭਾਗੈ ॥੭੭॥

Kahaa Jaahu Bhaagai ॥77॥

And said, “Where will he go and save himself, we will catch him just now.”77.

੨੪ ਅਵਤਾਰ ਰਾਮ - ੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪੰ ਪੇਖ ਰਾਮੰ

Ripaan Pekh Raamaan ॥

੨੪ ਅਵਤਾਰ ਰਾਮ - ੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਠਿਯੋ ਧਰਮ ਧਾਮੰ

Hatthiyo Dharma Dhaamaan ॥

Seeing the enemies Ram became persistent and serious,

੨੪ ਅਵਤਾਰ ਰਾਮ - ੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਨੈਣ ਰਾਤੰ

Kari Nain Raataan ॥

੨੪ ਅਵਤਾਰ ਰਾਮ - ੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਨੁਰ ਬੇਦ ਗਯਾਤੰ ॥੭੮॥

Dhanur Beda Gayaataan ॥78॥

And the eyes of that knower of the science of archery, reddened.78.

੨੪ ਅਵਤਾਰ ਰਾਮ - ੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਨੰ ਉਗ੍ਰ ਕਰਖਿਯੋ

Dhanaan Augar Karkhiyo ॥

੨੪ ਅਵਤਾਰ ਰਾਮ - ੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰੰਧਾਰ ਬਰਖਿਯੋ

Saraandhaara Barkhiyo ॥

The bow of Ram raised a terrible sound and showered a volley of arrows.

੨੪ ਅਵਤਾਰ ਰਾਮ - ੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਣੀ ਸੱਤ੍ਰ ਸੈਣੰ

Hanee Sa`tar Sainaan ॥

੨੪ ਅਵਤਾਰ ਰਾਮ - ੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਸੇ ਦੇਵ ਗੈਣੰ ॥੭੯॥

Hase Dev Gainaan ॥79॥

The armies of the enemy were being destroyed, seeing which the gods smiled in heaven.79.

੨੪ ਅਵਤਾਰ ਰਾਮ - ੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਜੀ ਸਰਬ ਸੈਣੰ

Bhajee Sarab Sainaan ॥

੨੪ ਅਵਤਾਰ ਰਾਮ - ੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਖੀ ਮ੍ਰੀਚ ਨੈਣੰ

Lakhee Mareecha Nainaan ॥

Marich saw his army running away,

੨੪ ਅਵਤਾਰ ਰਾਮ - ੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰਿਯੋ ਰੋਸ ਪ੍ਰੇਰਿਯੋ

Phiriyo Rosa Pareriyo ॥

੨੪ ਅਵਤਾਰ ਰਾਮ - ੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਸਾਪ ਛੇੜਯੋ ॥੮੦॥

Mano Saapa Chherhayo ॥80॥

And challenged his forces in great ire like the rage of a snake.80.

੨੪ ਅਵਤਾਰ ਰਾਮ - ੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਣਿਯੋ ਰਾਮ ਬਾਣੰ

Haniyo Raam Baanaan ॥

੨੪ ਅਵਤਾਰ ਰਾਮ - ੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਯੋ ਸਿੰਧ ਪਯਾਣੰ

Kariyo Siaandha Payaanaan ॥

Ram discharge his arrow towards Marich, who ran towards the sea.

੨੪ ਅਵਤਾਰ ਰਾਮ - ੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿਯੋ ਰਾਜ ਦੇਸੰ

Tajiyo Raaja Desaan ॥

੨੪ ਅਵਤਾਰ ਰਾਮ - ੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਯੋ ਜੋਗ ਭੇਸੰ ॥੮੧॥

Liyo Joga Bhesaan ॥81॥

He adopted the garb of a Yogi, abandoning his kingdom and country.81.

੨੪ ਅਵਤਾਰ ਰਾਮ - ੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਬਸਤ੍ਰੰ ਉਤਾਰੇ

Su Basataraan Autaare ॥

੨੪ ਅਵਤਾਰ ਰਾਮ - ੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਗਵੇ ਬਸਤ੍ਰ ਧਾਰੇ

Bhagave Basatar Dhaare ॥

He wore the garments of a Yogi on forsaking the beautiful royal dress,

੨੪ ਅਵਤਾਰ ਰਾਮ - ੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਸਯੋ ਲੰਕ ਬਾਗੰ

Basayo Laanka Baagaan ॥

੨੪ ਅਵਤਾਰ ਰਾਮ - ੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਰ ਦ੍ਰੋਹ ਤਿਆਗੰ ॥੮੨॥

Punar Daroha Tiaagaan ॥82॥

And abandoning all inimical ideas, he began to live in a cottage in Lanka.82.

੨੪ ਅਵਤਾਰ ਰਾਮ - ੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰੋਸੰ ਸੁਬਾਹੰ

Sarosaan Subaahaan ॥

੨੪ ਅਵਤਾਰ ਰਾਮ - ੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੜਯੋ ਲੈ ਸਿਪਾਹੰ

Charhayo Lai Sipaahaan ॥

Subahu marched forward alongwith his soldiers in great rage,]

੨੪ ਅਵਤਾਰ ਰਾਮ - ੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਠਟਯੋ ਆਣ ਜੁਧੰ

Tthattayo Aan Judhaan ॥

੨੪ ਅਵਤਾਰ ਰਾਮ - ੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਨਾਦ ਉੱਧੰ ॥੮੩॥

Bhayo Naada Auo`dhaan ॥83॥

And in the war of arrows, he also heard the terrible sound.83.

੨੪ ਅਵਤਾਰ ਰਾਮ - ੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੰ ਸੈਣ ਸਾਜੀ

Subhaan Sain Saajee ॥

੨੪ ਅਵਤਾਰ ਰਾਮ - ੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰੇ ਤੁੰਦ ਤਾਜੀ

Ture Tuaanda Taajee ॥

In the bedecked forces, very swift horses began to run

੨੪ ਅਵਤਾਰ ਰਾਮ - ੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਜਾ ਜੂਹ ਗੱਜੇ

Gajaa Jooha Ga`je ॥

੨੪ ਅਵਤਾਰ ਰਾਮ - ੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧੁਣੰ ਮੇਘ ਲੱਜੇ ॥੮੪॥

Dhunaan Megha La`je ॥84॥

The elephants roared in all the for directions and in front of their roars, the thunder of clouds appeared very dull.84.

੨੪ ਅਵਤਾਰ ਰਾਮ - ੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਢਕਾ ਢੁੱਕ ਢਾਲੰ

Dhakaa Dhu`ka Dhaalaan ॥

੨੪ ਅਵਤਾਰ ਰਾਮ - ੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੀ ਪੀਤ ਲਾਲੰ

Subhee Peet Laalaan ॥

The knocking on the shields was audible and the yellow and red shields looked impressive.

੨੪ ਅਵਤਾਰ ਰਾਮ - ੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਹੇ ਸਸਤ੍ਰ ਉੱਠੇ

Gahe Sasatar Auo`tthe ॥

੨੪ ਅਵਤਾਰ ਰਾਮ - ੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰੰਧਾਰ ਬੁੱਠੇ ॥੮੫॥

Saraandhaara Bu`tthe ॥85॥

The warriors began to rise holding their weapons in their hands, and there was a continuous flow of shafts.85.

੨੪ ਅਵਤਾਰ ਰਾਮ - ੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੈ ਅਗਨ ਅਸਤ੍ਰੰ

Bahai Agan Asataraan ॥

੨੪ ਅਵਤਾਰ ਰਾਮ - ੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਟੇ ਸਰਬ ਸਸਤ੍ਰੰ

Chhutte Sarab Sasataraan ॥

The fire-shafts were discharged and the weapons began to fall form the hands of the warriors .

੨੪ ਅਵਤਾਰ ਰਾਮ - ੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗੇ ਸ੍ਰੋਣ ਐਸੇ

Raange Sarona Aaise ॥

੨੪ ਅਵਤਾਰ ਰਾਮ - ੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੜੇ ਬਯਾਹ ਜੈਸੇ ॥੮੬॥

Charhe Bayaaha Jaise ॥86॥

The brave fighters saturated with blood appeared like the participants in a marriage party wearing red garments.86.

੨੪ ਅਵਤਾਰ ਰਾਮ - ੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘਣੈ ਘਾਇ ਘੂਮੇ

Ghani Ghaaei Ghoome ॥

੨੪ ਅਵਤਾਰ ਰਾਮ - ੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਦੀ ਜੈਸ ਝੂਮੇ

Madee Jaisa Jhoome ॥

Many wounded people are roaming like a drunkard swinging in intoxication.

੨੪ ਅਵਤਾਰ ਰਾਮ - ੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਹੇ ਬੀਰ ਐਸੇ

Gahe Beera Aaise ॥

੨੪ ਅਵਤਾਰ ਰਾਮ - ੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫੁਲੈ ਫੂਲ ਜੈਸੇ ॥੮੭॥

Phulai Phoola Jaise ॥87॥

The warriors have caught hold of each other like a flower meeting the other flower joyfully.87.

੨੪ ਅਵਤਾਰ ਰਾਮ - ੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਠਿਯੋ ਦਾਨਵੇਸੰ

Hatthiyo Daanvesaan ॥

੨੪ ਅਵਤਾਰ ਰਾਮ - ੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਆਪ ਭੇਸੰ

Bhayo Aapa Bhesaan ॥

The demon-king was killed and he attained his real form.

੨੪ ਅਵਤਾਰ ਰਾਮ - ੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਘੋਰ ਬਾਜੇ

Baje Ghora Baaje ॥

੨੪ ਅਵਤਾਰ ਰਾਮ - ੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧੁਣੰ ਅੱਭ੍ਰ ਲਾਜੇ ॥੮੮॥

Dhunaan A`bhar Laaje ॥88॥

The musical instruments were played and listening to their sound, the clouds felt.88.

੨੪ ਅਵਤਾਰ ਰਾਮ - ੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਥੀ ਨਾਗ ਕੂਟੇ

Rathee Naaga Kootte ॥

੨੪ ਅਵਤਾਰ ਰਾਮ - ੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੈਂ ਬਾਜ ਛੂਟੈ

Phriina Baaja Chhoottai ॥

Many charioteers were killed and the horses began to roam in the battlefield unclaimed.

੨੪ ਅਵਤਾਰ ਰਾਮ - ੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਜੁੱਧ ਭਾਰੀ

Bhayo Ju`dha Bhaaree ॥

੨੪ ਅਵਤਾਰ ਰਾਮ - ੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਟੀ ਰੁਦ੍ਰ ਤਾਰੀ ॥੮੯॥

Chhuttee Rudar Taaree ॥89॥

This war was so dreadful that even the meditation of Shiva was ruptured.89.

੨੪ ਅਵਤਾਰ ਰਾਮ - ੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਘੰਟ ਭੇਰੀ

Baje Ghaantta Bheree ॥

੨੪ ਅਵਤਾਰ ਰਾਮ - ੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਹੇ ਡਾਮ ਡੇਰੀ

Dahe Daam Deree ॥

The resounding of the gongs, drums and tabors began.

੨੪ ਅਵਤਾਰ ਰਾਮ - ੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਣੰਕੇ ਨਿਸਾਣੰ

Ranaanke Nisaanaan ॥

੨੪ ਅਵਤਾਰ ਰਾਮ - ੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਣੰਛੇ ਕਿਕਾਣੰ ॥੯੦॥

Kanaanchhe Kikaanaan ॥90॥

The trumpets were sounded and the horses neighed.90.

੨੪ ਅਵਤਾਰ ਰਾਮ - ੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਹਾ ਧੂਹ ਧੋਪੰ

Dhahaa Dhooha Dhopaan ॥

੨੪ ਅਵਤਾਰ ਰਾਮ - ੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਟਕਾ ਟੂਕ ਟੋਪੰ

Ttakaa Ttooka Ttopaan ॥

Various sounds arose in the battlefield and there were knocking on the helmets.

੨੪ ਅਵਤਾਰ ਰਾਮ - ੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਟੇ ਚਰਮ ਬਰਮੰ

Katte Charma Barmaan ॥

੨੪ ਅਵਤਾਰ ਰਾਮ - ੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਲਿਯੋ ਛੱਤ੍ਰ ਧਰਮੰ ॥੯੧॥

Paliyo Chha`tar Dharmaan ॥91॥

The armours on the bodies were chopped and the heroes followed the discipline of Kshatriyas.91.

੨੪ ਅਵਤਾਰ ਰਾਮ - ੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਦੁੰਦ ਜੁੱਧੰ

Bhayo Duaanda Ju`dhaan ॥

੨੪ ਅਵਤਾਰ ਰਾਮ - ੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਯੋ ਰਾਮ ਕ੍ਰੁੱਧੰ

Bharyo Raam Karu`dhaan ॥

Ram was highly infuriated on seeing the continuance of the terrible war.

੨੪ ਅਵਤਾਰ ਰਾਮ - ੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਟੀ ਦੁਸਟ ਬਾਹੰ

Kattee Dustta Baahaan ॥

੨੪ ਅਵਤਾਰ ਰਾਮ - ੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਘਾਰਯੋ ਸੁਬਾਹੰ ॥੯੨॥

Saanghaarayo Subaahaan ॥92॥

He chopped the arms of Subahu and killed him.92.

੨੪ ਅਵਤਾਰ ਰਾਮ - ੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਸੈ ਦੈਤ ਭਾਜੇ

Tarsai Daita Bhaaje ॥

੨੪ ਅਵਤਾਰ ਰਾਮ - ੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਣੰ ਰਾਮ ਗਾਜੇ

Ranaan Raam Gaaje ॥

On seeing this, the frightened demons ran away and Ram thundered in the battlefield.

੨੪ ਅਵਤਾਰ ਰਾਮ - ੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੁਅੰ ਭਾਰ ਉਤਾਰਿਯੋ

Bhuaan Bhaara Autaariyo ॥

੨੪ ਅਵਤਾਰ ਰਾਮ - ੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਖੀਸੰ ਉਬਾਰਿਯੋ ॥੯੩॥

Rikheesaan Aubaariyo ॥93॥

Ram lightened the burden of the earth and protected the sages.93.

੨੪ ਅਵਤਾਰ ਰਾਮ - ੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਸਾਧ ਹਰਖੇ

Sabhai Saadha Harkhe ॥

੨੪ ਅਵਤਾਰ ਰਾਮ - ੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਜੀਤ ਕਰਖੇ

Bhaee Jeet Karkhe ॥

All the saints were pleased over the victory.

੨੪ ਅਵਤਾਰ ਰਾਮ - ੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਦੇਵ ਅਰਚਾ

Kari Dev Archaa ॥

੨੪ ਅਵਤਾਰ ਰਾਮ - ੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਰੈ ਬੇਦ ਚਰਚਾ ॥੯੪॥

Rari Beda Charchaa ॥94॥

The gods were worshipped and the discussion on Vedas began.94.

੨੪ ਅਵਤਾਰ ਰਾਮ - ੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਜੱਗ ਪੂਰੰ

Bhayo Ja`ga Pooraan ॥

੨੪ ਅਵਤਾਰ ਰਾਮ - ੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਏ ਪਾਪ ਦੂਰੰ

Gaee Paapa Dooraan ॥

The Yajna (of Vishwamitra) was complete and all the sins were destroyed.

੨੪ ਅਵਤਾਰ ਰਾਮ - ੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰੰ ਸਰਬ ਹਰਖੇ

Suraan Sarab Harkhe ॥

੨੪ ਅਵਤਾਰ ਰਾਮ - ੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਨੰਧਾਰ ਬਰਖੇ ॥੯੫॥

Dhanaandhaara Barkhe ॥95॥

On seeing this, the gods were pleased and began to shower flowers.95.

੨੪ ਅਵਤਾਰ ਰਾਮ - ੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਰਾਮਾਵਤਾਰੇ ਕਥਾ ਸੁਬਾਹ ਮਰੀਚ ਬਧਹ ਜਗਯ ਸੰਪੂਰਨ ਕਰਨੰ ਸਮਾਪਤਮ

Eiti Sree Bachitar Naatak Graanthe Raamaavataare Kathaa Subaaha Mareecha Badhaha Jagaya Saanpooran Karnaan Samaapatama ॥

End of the description of the story of the Killing of MARICH and SUBAHU and also the Completion of Yajna in Rama Avtar in BACHITTAR NATAK.