ਸੁਣਯੋ ਮੋਨਨੇਸੰ ॥

This shabad is on page 409 of Sri Dasam Granth Sahib.

ਅਥ ਸੀਤਾ ਸੁਯੰਬਰ ਕਥਨੰ

Atha Seetaa Suyaanbar Kathanaan ॥

Now begins the description of the Swayyamvara of Sita :


ਰਸਾਵਲ ਛੰਦ

Rasaavala Chhaand ॥

RASAAVAL STANZA


ਰਚਯੋ ਸੁਯੰਬਰ ਸੀਤਾ

Rachayo Suyaanbar Seetaa ॥

੨੪ ਅਵਤਾਰ ਰਾਮ - ੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਂ ਸੁੱਧ ਗੀਤਾ

Mahaan Su`dha Geetaa ॥

The day of the Swayyamvara of Sita was fixed, who was extremely pure like Gita.

੨੪ ਅਵਤਾਰ ਰਾਮ - ੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਧੰ ਚਾਰ ਬੈਣੀ

Bidhaan Chaara Bainee ॥

੨੪ ਅਵਤਾਰ ਰਾਮ - ੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗੀ ਰਾਜ ਨੈਣੀ ॥੯੬॥

Mrigee Raaja Nainee ॥96॥

Her words were winsome like those of the nightingale. She had eyes like the eyes of the king of deer.96.

੨੪ ਅਵਤਾਰ ਰਾਮ - ੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣਯੋ ਮੋਨਨੇਸੰ

Sunayo Monanesaan ॥

੨੪ ਅਵਤਾਰ ਰਾਮ - ੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰ ਚਾਰ ਦੇਸੰ

Chatur Chaara Desaan ॥

The chief sage Vishwamitra had heard about it.

੨੪ ਅਵਤਾਰ ਰਾਮ - ੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਯੋ ਸੰਗ ਰਾਮੰ

Layo Saanga Raamaan ॥

੨੪ ਅਵਤਾਰ ਰਾਮ - ੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਲਯੋ ਧਰਮ ਧਾਮੰ ॥੯੭॥

Chalayo Dharma Dhaamaan ॥97॥

He took with his Ram, the wise and beautiful Youngman of the country and went (to Jankpuri), the abode of righteousness.97.

੨੪ ਅਵਤਾਰ ਰਾਮ - ੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੋ ਰਾਮ ਪਿਆਰੇ

Suno Raam Piaare ॥

੨੪ ਅਵਤਾਰ ਰਾਮ - ੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੋ ਸਾਥ ਹਮਾਰੇ

Chalo Saatha Hamaare ॥

“O dear Ram, listen, accompany me there

੨੪ ਅਵਤਾਰ ਰਾਮ - ੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਆ ਸੁਯੰਬਰ ਕੀਨੋ

Seeaa Suyaanbar Keeno ॥

੨੪ ਅਵਤਾਰ ਰਾਮ - ੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪੰ ਬੋਲ ਲੀਨੋ ॥੯੮॥

Nripaan Bola Leeno ॥98॥

“The Swayyamvara of Sita has been fixed and the king (Janak) has called us.98.

੨੪ ਅਵਤਾਰ ਰਾਮ - ੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਪ੍ਰਾਤ ਜੱਈਐ

Tahaa Paraata Ja`eeeaai ॥

੨੪ ਅਵਤਾਰ ਰਾਮ - ੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਆ ਜੀਤ ਲੱਈਐ

Seeaa Jeet La`eeeaai ॥

“We may go there at day-dawn and conquer Sita

੨੪ ਅਵਤਾਰ ਰਾਮ - ੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੀ ਮਾਨ ਮੇਰੀ

Kahee Maan Meree ॥

੨੪ ਅਵਤਾਰ ਰਾਮ - ੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਨੀ ਬਾਤ ਤੇਰੀ ॥੯੯॥

Banee Baata Teree ॥99॥

“Obey my saying, now it is upto you.99.

੨੪ ਅਵਤਾਰ ਰਾਮ - ੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਲੀ ਪਾਨ ਬਾਕੇ

Balee Paan Baake ॥

੨੪ ਅਵਤਾਰ ਰਾਮ - ੧੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਪਾਤੋ ਪਿਨਾਕੇ

Nipaato Pinaake ॥

“With your beautiful and strong hands, break the bow

੨੪ ਅਵਤਾਰ ਰਾਮ - ੧੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਆ ਜੀਤ ਆਨੋ

Seeaa Jeet Aano ॥

੨੪ ਅਵਤਾਰ ਰਾਮ - ੧੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਨੋ ਸਰਬ ਦਾਨੋ ॥੧੦੦॥

Hano Sarab Daano ॥100॥

“Conquer and bring Sita and destroy all the demons.”100.

੨੪ ਅਵਤਾਰ ਰਾਮ - ੧੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਰਾਮ ਸੰਗੰ

Chale Raam Saangaan ॥

੨੪ ਅਵਤਾਰ ਰਾਮ - ੧੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਹਾਏ ਨਿਖੰਗੰ

Suhaaee Nikhaangaan ॥

He (the sage) went with Ram and the quiver (of Ram) seemed impressive.

੨੪ ਅਵਤਾਰ ਰਾਮ - ੧੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਜਾਇ ਠਾਢੇ

Bhaee Jaaei Tthaadhe ॥

੨੪ ਅਵਤਾਰ ਰਾਮ - ੧੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਂ ਮੋਦ ਬਾਢੇ ॥੧੦੧॥

Mahaan Moda Baadhe ॥101॥

They went an stood there, their delight extended extremely.101.

੨੪ ਅਵਤਾਰ ਰਾਮ - ੧੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰੰ ਨਾਰ ਦੇਖੈ

Puraan Naara Dekhi ॥

੨੪ ਅਵਤਾਰ ਰਾਮ - ੧੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਹੀ ਕਾਮ ਲੇਖੈ

Sahee Kaam Lekhi ॥

The women of the city look (toward Ram), they considered him Kamdev (Cupid) in reality.

੨੪ ਅਵਤਾਰ ਰਾਮ - ੧੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪੰ ਸੱਤ੍ਰੁ ਜਾਨੈ

Ripaan Sa`taru Jaani ॥

੨੪ ਅਵਤਾਰ ਰਾਮ - ੧੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਧੰ ਸਾਧ ਮਾਨੈ ॥੧੦੨॥

Sidhaan Saadha Maani ॥102॥

The inimical participants comprehend him as an enemy and the saintly persons consider him a saint.102.

੨੪ ਅਵਤਾਰ ਰਾਮ - ੧੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਸੰ ਬਾਲ ਰੂਪੰ

Sisaan Baala Roopaan ॥

੨੪ ਅਵਤਾਰ ਰਾਮ - ੧੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਹਯੋ ਭੂਪ ਭੂਪੰ

Lahayo Bhoop Bhoopaan ॥

For children he is a boy, the kings consider him a king.

੨੪ ਅਵਤਾਰ ਰਾਮ - ੧੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਪਯੋ ਪਉਨ ਹਾਰੀ

Tapayo Pauna Haaree ॥

੨੪ ਅਵਤਾਰ ਰਾਮ - ੧੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਰੰ ਸਸਤ੍ਰ ਧਾਰੀ ॥੧੦੩॥

Bharaan Sasatar Dhaaree ॥103॥

The ascetics look towards him as Shiva, with sustenance of air, and the bard considers him a weapons-wielder.103.

੨੪ ਅਵਤਾਰ ਰਾਮ - ੧੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸਾ ਚੰਦ ਜਾਨਯੋ

Nisaa Chaanda Jaanyo ॥

੨੪ ਅਵਤਾਰ ਰਾਮ - ੧੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨੰ ਭਾਨ ਮਾਨਯੋ

Dinaan Bhaan Maanyo ॥

For the night he is the moon and for day he is the sun.

੨੪ ਅਵਤਾਰ ਰਾਮ - ੧੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਣੰ ਰੁਦ੍ਰ ਰੇਖਯੋ

Ganaan Rudar Rekhyo ॥

੨੪ ਅਵਤਾਰ ਰਾਮ - ੧੦੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰੰ ਇੰਦ੍ਰ ਦੇਖਯੋ ॥੧੦੪॥

Suraan Eiaandar Dekhyo ॥104॥

The Ganas marked him as Rudra and the gods saw him as Indra.104.

੨੪ ਅਵਤਾਰ ਰਾਮ - ੧੦੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੁਤੰ ਬ੍ਰਹਮ ਜਾਨਯੋ

Sarutaan Barhama Jaanyo ॥

੨੪ ਅਵਤਾਰ ਰਾਮ - ੧੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜੰ ਬਯਾਸ ਮਾਨਯੋ

Dijaan Bayaasa Maanyo ॥

The Vedas comprehended him as Brahman, the Brahmins considered him as Vyas.

੨੪ ਅਵਤਾਰ ਰਾਮ - ੧੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਰੀ ਬਿਸਨ ਲੇਖੇ

Haree Bisan Lekhe ॥

੨੪ ਅਵਤਾਰ ਰਾਮ - ੧੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਆ ਰਾਮ ਦੇਖੇ ॥੧੦੫॥

Seeaa Raam Dekhe ॥105॥

Vishnu visualized him as the Immanent Lord, and Sita sees him as Ram.105.

੨੪ ਅਵਤਾਰ ਰਾਮ - ੧੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੀਆ ਪੇਖ ਰਾਮੰ

Seeaa Pekh Raamaan ॥

੨੪ ਅਵਤਾਰ ਰਾਮ - ੧੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਧੀ ਬਾਣ ਕਾਮੰ

Bidhee Baan Kaamaan ॥

Sita looks towards him as Ram, being pierced by Cupid’s arrow.

੨੪ ਅਵਤਾਰ ਰਾਮ - ੧੦੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੀ ਝੂਮਿ ਭੂਮੰ

Giree Jhoomi Bhoomaan ॥

੨੪ ਅਵਤਾਰ ਰਾਮ - ੧੦੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਦੀ ਜਾਣੁ ਘੂਮੰ ॥੧੦੬॥

Madee Jaanu Ghoomaan ॥106॥

She fell down swinging on the earth like a roaming drunkeard.106.

੨੪ ਅਵਤਾਰ ਰਾਮ - ੧੦੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਠੀ ਚੇਤ ਐਸੇ

Autthee Cheta Aaise ॥

੨੪ ਅਵਤਾਰ ਰਾਮ - ੧੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਂਬੀਰ ਜੈਸੇ

Mahaanbeera Jaise ॥

She gained consciousness and arose like a great warrior.

੨੪ ਅਵਤਾਰ ਰਾਮ - ੧੦੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਹੀ ਨੈਨ ਜੋਰੀ

Rahee Nain Joree ॥

੨੪ ਅਵਤਾਰ ਰਾਮ - ੧੦੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਸੰ ਜਿਉ ਚਕੋਰੀ ॥੧੦੭॥

Sasaan Jiau Chakoree ॥107॥

She kept her eyes concentrated like that off a Chakori (a hill bird) on the moon.107.

੨੪ ਅਵਤਾਰ ਰਾਮ - ੧੦੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਹੇ ਮੋਹ ਦੋਨੋ

Rahe Moha Dono ॥

੨੪ ਅਵਤਾਰ ਰਾਮ - ੧੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਟਰੇ ਨਾਹਿ ਕੋਨੋ

Ttare Naahi Kono ॥

Both were attached to each other and none on them faltered.

੨੪ ਅਵਤਾਰ ਰਾਮ - ੧੦੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਹੇ ਠਾਂਢ ਐਸੇ

Rahe Tthaandha Aaise ॥

੨੪ ਅਵਤਾਰ ਰਾਮ - ੧੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਣੰ ਬੀਰ ਜੈਸੇ ॥੧੦੮॥

Ranaan Beera Jaise ॥108॥

They stood firmly like the warrior in the battlefield.108.

੨੪ ਅਵਤਾਰ ਰਾਮ - ੧੦੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਠੇ ਕੋਟ ਦੂਤੰ

Patthe Kotta Dootaan ॥

੨੪ ਅਵਤਾਰ ਰਾਮ - ੧੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਪਉਨ ਪੂਤੰ

Chale Pauna Pootaan ॥

The messengers were sent in the fort who went swiftly like Hanuman, the son of wind-god.

੨੪ ਅਵਤਾਰ ਰਾਮ - ੧੦੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਵੰਡਾਨ ਡਾਰੇ

Kuvaandaan Daare ॥

੨੪ ਅਵਤਾਰ ਰਾਮ - ੧੦੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਰੇਸੋ ਦਿਖਾਰੇ ॥੧੦੯॥

Nareso Dikhaare ॥109॥

The saw was placed after showing it to the gathered kings.109.

੨੪ ਅਵਤਾਰ ਰਾਮ - ੧੦੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਯੋ ਰਾਮ ਪਾਨੰ

Layo Raam Paanaan ॥

੨੪ ਅਵਤਾਰ ਰਾਮ - ੧੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਯੋ ਬੀਰ ਮਾਨੰ

Bharyo Beera Maanaan ॥

Ram took it in his hand, the hero (Ram) was filled with pride.

੨੪ ਅਵਤਾਰ ਰਾਮ - ੧੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਸਯੋ ਐਚ ਲੀਨੋ

Hasayo Aaicha Leeno ॥

੨੪ ਅਵਤਾਰ ਰਾਮ - ੧੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਭੈ ਟੂਕ ਕੀਨੋ ॥੧੧੦॥

Aubhai Ttooka Keeno ॥110॥

He pulled it smilingly and broke it into two parts.110.

੨੪ ਅਵਤਾਰ ਰਾਮ - ੧੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਦੇਵ ਹਰਖੇ

Sabhai Dev Harkhe ॥

੨੪ ਅਵਤਾਰ ਰਾਮ - ੧੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਨੰ ਪੁਹਪ ਬਰਖੇ

Ghanaan Puhapa Barkhe ॥

All the gods were pleased and a loot of flowers were showered.

੨੪ ਅਵਤਾਰ ਰਾਮ - ੧੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਜਾਨੇ ਨਰੇਸੰ

Lajaane Naresaan ॥

੨੪ ਅਵਤਾਰ ਰਾਮ - ੧੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਆਪ ਦੇਸੰ ॥੧੧੧॥

Chale Aapa Desaan ॥111॥

Other kings felt shy and went back to their countries.111.

੨੪ ਅਵਤਾਰ ਰਾਮ - ੧੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਰਾਜ ਕੰਨਿਆ

Tabai Raaja Kaanniaa ॥

੨੪ ਅਵਤਾਰ ਰਾਮ - ੧੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹੂੰ ਲੋਕ ਧੰਨਿਆ

Tihooaan Loka Dhaanniaa ॥

Then the princess, the most fortunate in three worlds.

੨੪ ਅਵਤਾਰ ਰਾਮ - ੧੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਰੇ ਫੂਲ ਮਾਲਾ

Dhare Phoola Maalaa ॥

੨੪ ਅਵਤਾਰ ਰਾਮ - ੧੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਿਯੋ ਰਾਮ ਬਾਲਾ ॥੧੧੨॥

Bariyo Raam Baalaa ॥112॥

Garlanded Ram and wedded him as her spouse.112.

੨੪ ਅਵਤਾਰ ਰਾਮ - ੧੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ