ਰਣ ਣੱਕੇ ਨਾਦੰ ਨਾਫੀਰੰ ॥

This shabad is on page 413 of Sri Dasam Granth Sahib.

ਭਾਖਾ ਪਿੰਗਲ ਦੀ

Bhaakhaa Piaangala Dee ॥

Bhakha Pingal Di (The language of prosody):


ਸੁੰਦਰੀ ਛੰਦ

Suaandaree Chhaand ॥

SUNDARI STANZA


ਭਟ ਹੁੰਕੇ ਧੁੰਕੇ ਬੰਕਾਰੇ

Bhatta Huaanke Dhuaanke Baankaare ॥

੨੪ ਅਵਤਾਰ ਰਾਮ - ੧੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਬੱਜੇ ਗੱਜੇ ਨੱਗਾਰੇ

Ran Ba`je Ga`je Na`gaare ॥

The warriors raised loud shouts and the terrible trumpets resounded.

੨੪ ਅਵਤਾਰ ਰਾਮ - ੧੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਹੁੱਲ ਕਲੋਲੰ ਹੁੱਲਾਲੰ

Ran Hu`la Kalolaan Hu`laalaan ॥

੨੪ ਅਵਤਾਰ ਰਾਮ - ੧੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਢਲ ਹੱਲੰ ਢੱਲੰ ਉੱਛਾਲੰ ॥੧੧੮॥

Dhala Ha`laan Dha`laan Auo`chhaalaan ॥118॥

There were war-cries in the battlefield and the warriors, being pleased began to hurl their shields up and down.118.

੨੪ ਅਵਤਾਰ ਰਾਮ - ੧੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਉੱਠੇ ਕੁੱਠੇ ਮੁੱਛਾਲੇ

Ran Auo`tthe Ku`tthe Mu`chhaale ॥

੨੪ ਅਵਤਾਰ ਰਾਮ - ੧੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰ ਛੁੱਟੇ ਜੁੱਟੇ ਭੀਹਾਲੇ

Sar Chhu`tte Ju`tte Bheehaale ॥

The warriors with twined whiskers gathered together for war and fought with each other discharging dreadful shower of arrows.

੨੪ ਅਵਤਾਰ ਰਾਮ - ੧੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਤੁ ਡਿੱਗੇ ਭਿੱਗੇ ਜੋਧਾਣੰ

Ratu Di`ge Bhi`ge Jodhaanaan ॥

੨੪ ਅਵਤਾਰ ਰਾਮ - ੧੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਣਣੰਛੇ ਕੱਛੇ ਕਿਕਾਣੰ ॥੧੧੯॥

Kannaanchhe Ka`chhe Kikaanaan ॥119॥

The fighters drenched with blood began to fell and the horses were being crushed in the battlefield.119.

੨੪ ਅਵਤਾਰ ਰਾਮ - ੧੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੀਖਣੀਯੰ ਭੇਰੀ ਭੁੰਕਾਰੰ

Bheekhneeyaan Bheree Bhuaankaaraan ॥

੨੪ ਅਵਤਾਰ ਰਾਮ - ੧੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਝਲ ਲੰਕੇ ਖੰਡੇ ਦੁੱਧਾਰੰ

Jhala Laanke Khaande Du`dhaaraan ॥

The sound of the drums of Yoginis was being heard and the double-edged daggers glistened.

੨੪ ਅਵਤਾਰ ਰਾਮ - ੧੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁੱਧੰ ਜੁੱਝਾਰੰ ਬੁੱਬਾੜੇ

Ju`dhaan Ju`jhaaraan Bu`baarhe ॥

੨੪ ਅਵਤਾਰ ਰਾਮ - ੧੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੁੱਲੀਏ ਪਖਰੀਏ ਆਹਾੜੇ ॥੧੨੦॥

Ru`leeee Pakhreeee Aahaarhe ॥120॥

The warriors were mumbling and falling as martyrs and the heroes wearing armours were rolling in dust.120.

੨੪ ਅਵਤਾਰ ਰਾਮ - ੧੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੱਕੇ ਬੱਬਾੜੇ ਬੰਕਾਰੰ

Ba`ke Ba`baarhe Baankaaraan ॥

੨੪ ਅਵਤਾਰ ਰਾਮ - ੧੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨੱਚੇ ਪੱਖਰੀਏ ਜੁਝਾਰੰ

Na`che Pa`khreeee Jujhaaraan ॥

The brave fighters thundered and the warriors wearing steel armours, being intoxicated, began to dance.

੨੪ ਅਵਤਾਰ ਰਾਮ - ੧੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੱਜੇ ਸੰਗਲੀਏ ਭੀਹਾਲੇ

Ba`je Saangaleeee Bheehaale ॥

੨੪ ਅਵਤਾਰ ਰਾਮ - ੧੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਰੱਤੇ ਮੱਤੇ ਮੁੱਛਾਲੇ ॥੧੨੧॥

Ran Ra`te Ma`te Mu`chhaale ॥121॥

The terrible trumpets resounded and the warriors with dreadful whiskers began to fight in the war.121.

੨੪ ਅਵਤਾਰ ਰਾਮ - ੧੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਛਲੀਏ ਕੱਛੀ ਕੱਛਾਲੇ

Auchhaleeee Ka`chhee Ka`chhaale ॥

੨੪ ਅਵਤਾਰ ਰਾਮ - ੧੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉੱਡੇ ਜਣੁ ਪੱਬੰ ਪੱਛਾਲੇ

Auo`de Janu Pa`baan Pa`chhaale ॥

The warriors were fighting with each other while twisting their whiskers. The chopping heroes were jumping like the winged mountains.

੨੪ ਅਵਤਾਰ ਰਾਮ - ੧੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁੱਟੇ ਭਟ ਛੁੱਟੇ ਮੁੱਛਾਲੇ

Ju`tte Bhatta Chhu`tte Mu`chhaale ॥

੨੪ ਅਵਤਾਰ ਰਾਮ - ੧੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਲੀਏ ਆਹਾੜੰ ਪਖਰਾਲੇ ॥੧੨੨॥

Ruleeee Aahaarhaan Pakhraale ॥122॥

The brave soldiers wearing armours are lying down on the earh.122.

੨੪ ਅਵਤਾਰ ਰਾਮ - ੧੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੱਜੇ ਸੰਧੂਰੰ ਨੱਗਾਰੇ

Ba`je Saandhooraan Na`gaare ॥

੨੪ ਅਵਤਾਰ ਰਾਮ - ੧੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੱਛੇ ਕੱਛੀਲੇ ਲੁੱਝਾਰੇ

Ka`chhe Ka`chheele Lu`jhaare ॥

The trumpets resounded upto distant places and the horses began to run hither and thither.

੨੪ ਅਵਤਾਰ ਰਾਮ - ੧੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਣ ਹੂਰੰ ਪੂਰੰ ਗੈਣਾਯੰ

Gan Hooraan Pooraan Gainaayaan ॥

੨੪ ਅਵਤਾਰ ਰਾਮ - ੧੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਜਨਯੰ ਅੰਜੇ ਨੈਣਾਯੰ ॥੧੨੩॥

Aanjanyaan Aanje Nainaayaan ॥123॥

The heavenly damsels began to roam in the sky and bedecking themselves and putting collyrium in their eyes they began to see the war.123.

੨੪ ਅਵਤਾਰ ਰਾਮ - ੧੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਣੱਕੇ ਨਾਦੰ ਨਾਫੀਰੰ

Ran Na`ke Naadaan Naapheeraan ॥

੨੪ ਅਵਤਾਰ ਰਾਮ - ੧੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੱਬਾੜੇ ਬੀਰੰ ਹਾਬੀਰੰ

Ba`baarhe Beeraan Haabeeraan ॥

The thundering musical instruments were played in the war and the brave soldiers roared.

੨੪ ਅਵਤਾਰ ਰਾਮ - ੧੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉੱਘੇ ਜਣੁ ਨੇਜੇ ਜੱਟਾਲੇ

Auo`ghe Janu Neje Ja`ttaale ॥

੨੪ ਅਵਤਾਰ ਰਾਮ - ੧੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛੁੱਟੇ ਸਿਲ ਸਿਤਿਯੰ ਮੁੱਛਾਲੇ ॥੧੨੪॥

Chhu`tte Sila Sitiyaan Mu`chhaale ॥124॥

The warriors holding their spears in their hands began to strike them, the arms and weapons of the warriors were put to use.124.

੨੪ ਅਵਤਾਰ ਰਾਮ - ੧੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਟ ਡਿੱਗੇ ਘਾਯੰ ਅੱਘਾਯੰ

Bhatta Di`ge Ghaayaan A`ghaayaan ॥

੨੪ ਅਵਤਾਰ ਰਾਮ - ੧੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨ ਸੁੱਭੇ ਅੱਧੇ ਅੱਧਾਯੰ

Tan Su`bhe A`dhe A`dhaayaan ॥

The wounded warriors fell down and their bodies were chopped.

੨੪ ਅਵਤਾਰ ਰਾਮ - ੧੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਲ ਗੱਜੇ ਬੱਜੇ ਨੀਸਾਣੰ

Dala Ga`je Ba`je Neesaanaan ॥

੨੪ ਅਵਤਾਰ ਰਾਮ - ੧੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਚਲੀਏ ਤਾਜੀ ਚੀਹਾਣੰ ॥੧੨੫॥

Chaanchaleeee Taajee Cheehaanaan ॥125॥

The armies thundered and the trumpets resounded, the restless horses neighed in the battlefield.125.

੨੪ ਅਵਤਾਰ ਰਾਮ - ੧੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਵ ਦਿਸਯੰ ਚਿੰਕੀ ਚਾਵੰਡੈ

Chava Disayaan Chiaankee Chaavaandai ॥

੨੪ ਅਵਤਾਰ ਰਾਮ - ੧੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੰਡੇ ਖੰਡੇ ਕੈ ਆਖੰਡੈ

Khaande Khaande Kai Aakhaandai ॥

The vultures shrieked on all the four sides and they began to reduce already chopped bodies into bits.

੨੪ ਅਵਤਾਰ ਰਾਮ - ੧੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ੜੰਕੇ ਗਿੱਧੰ ਉੱਧਾਣੰ

Ran Rhaanke Gi`dhaan Auo`dhaanaan ॥

੨੪ ਅਵਤਾਰ ਰਾਮ - ੧੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੰਪੈ ਸਿੰਧੰ ਸੁੱਧਾਣੰ ॥੧੨੬॥

Jai Jaanpai Siaandhaan Su`dhaanaan ॥126॥

In the jungle of that battlefield they began to play with the bits of flesh and the adepts and yogis wished for victory.126.

੨੪ ਅਵਤਾਰ ਰਾਮ - ੧੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫੁੱਲੇ ਜਣੁ ਕਿੰਸਕ ਬਾਸੰਤੰ

Phu`le Janu Kiaansaka Baasaantaan ॥

੨੪ ਅਵਤਾਰ ਰਾਮ - ੧੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਰੱਤੇ ਸੂਰਾ ਸਾਮੰਤੰ

Ran Ra`te Sooraa Saamaantaan ॥

Just as the flowers blossom in the spring, in the same manner are seen the mighty warriors fighting in the war.

੨੪ ਅਵਤਾਰ ਰਾਮ - ੧੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡਿੱਗੇ ਰਣ ਸੁੰਡੀ ਸੁੰਡਾਣੰ

Di`ge Ran Suaandee Suaandaanaan ॥

੨੪ ਅਵਤਾਰ ਰਾਮ - ੧੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰ ਭੂਰੰ ਪੂਰੰ ਮੁੰਡਾਣੰ ॥੧੨੭॥

Dhar Bhooraan Pooraan Muaandaanaan ॥127॥

The trunks of the elephants began to fell in the battlefield and the whole earth was filled with hacked heads.127.

੨੪ ਅਵਤਾਰ ਰਾਮ - ੧੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ