ਮਧੁਰ ਧੁਨਿ ਛੰਦ ॥

This shabad is on page 415 of Sri Dasam Granth Sahib.

ਮਧੁਰ ਧੁਨਿ ਛੰਦ

Madhur Dhuni Chhaand ॥

MADHUR DHUN STANZA


ਤਰ ਭਰ ਰਾਮੰ

Tar Bhar Raamaan ॥

੨੪ ਅਵਤਾਰ ਰਾਮ - ੧੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਹਰ ਕਾਮੰ

Parhar Kaamaan ॥

Parashuram, who had abandoned his desires created a sensation in all the four directions,

੨੪ ਅਵਤਾਰ ਰਾਮ - ੧੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਰ ਬਰ ਧੀਰੰ

Dhar Bar Dheeraan ॥

੨੪ ਅਵਤਾਰ ਰਾਮ - ੧੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਹਰਿ ਤੀਰੰ ॥੧੨੮॥

Parhari Teeraan ॥128॥

And began to discharge arrows like the brave fighers.128.

੨੪ ਅਵਤਾਰ ਰਾਮ - ੧੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਰ ਬਰ ਗਯਾਨੰ

Dar Bar Gayaanaan ॥

੨੪ ਅਵਤਾਰ ਰਾਮ - ੧੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰ ਹਰਿ ਧਯਾਨੰ

Par Hari Dhayaanaan ॥

Observing his fury, the men of wisdom, meditated on the Lord,

੨੪ ਅਵਤਾਰ ਰਾਮ - ੧੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਥਰਹਰ ਕੰਪੈ

Tharhar Kaanpai ॥

੨੪ ਅਵਤਾਰ ਰਾਮ - ੧੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਹਰਿ ਜੰਪੈ ॥੧੨੯॥

Hari Hari Jaanpai ॥129॥

And began to repeat the name of Lord, trembling with fear.129.

੨੪ ਅਵਤਾਰ ਰਾਮ - ੧੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰੋਧੰ ਗਲਿਤੰ

Karodhaan Galitaan ॥

੨੪ ਅਵਤਾਰ ਰਾਮ - ੧੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਧੰ ਦਲਿਤੰ

Bodhaan Dalitaan ॥

Agonised by extreme rage, the intellect was destroyed.

੨੪ ਅਵਤਾਰ ਰਾਮ - ੧੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰ ਸਰ ਸਰਤਾ

Kar Sar Sartaa ॥

੨੪ ਅਵਤਾਰ ਰਾਮ - ੧੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮਰ ਹਰਤਾ ॥੧੩੦॥

Dharmar Hartaa ॥130॥

A stream of arrows flowed from his hands and with them the life-breath of opponents was removed.130.

੨੪ ਅਵਤਾਰ ਰਾਮ - ੧੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬਰ ਪਾਣੰ

Sarbar Paanaan ॥

੨੪ ਅਵਤਾਰ ਰਾਮ - ੧੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰ ਕਰ ਮਾਣੰ

Dhar Kar Maanaan ॥

Holding their arrows in their hand s and filled with pride,

੨੪ ਅਵਤਾਰ ਰਾਮ - ੧੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰ ਉਰ ਸਾਲੀ

Ar Aur Saalee ॥

੨੪ ਅਵਤਾਰ ਰਾਮ - ੧੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰ ਉਰਿ ਮਾਲੀ ॥੧੩੧॥

Dhar Auri Maalee ॥131॥

The warriors are imposing them in the hearts of the enemies like the hoeing of the earth by the gardener.131.

੨੪ ਅਵਤਾਰ ਰਾਮ - ੧੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰ ਬਰ ਕੋਪੰ

Kar Bar Kopaan ॥

੨੪ ਅਵਤਾਰ ਰਾਮ - ੧੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਥਰਹਰ ਧੋਪੰ

Tharhar Dhopaan ॥

All tremble on account of the fury by the warriors and because of their activities in respect of warfare.

੨੪ ਅਵਤਾਰ ਰਾਮ - ੧੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਰ ਬਰ ਕਰਣੰ

Gar Bar Karnaan ॥

੨੪ ਅਵਤਾਰ ਰਾਮ - ੧੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘਰ ਬਰ ਹਰਣੰ ॥੧੩੨॥

Ghar Bar Harnaan ॥132॥

The masters of the horses were being destroyed.132.

੨੪ ਅਵਤਾਰ ਰਾਮ - ੧੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛਰ ਹਰ ਅੰਗੰ

Chhar Har Aangaan ॥

੨੪ ਅਵਤਾਰ ਰਾਮ - ੧੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਰ ਖਰ ਸੰਗੰ

Char Khra Saangaan ॥

Every limb of the warriors was pierced by arrows,

੨੪ ਅਵਤਾਰ ਰਾਮ - ੧੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਰ ਬਰ ਜਾਮੰ

Jar Bar Jaamaan ॥

੨੪ ਅਵਤਾਰ ਰਾਮ - ੧੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਝਰ ਹਰ ਰਾਮੰ ॥੧੩੩॥

Jhar Har Raamaan ॥133॥

And Parashuram began to shower a volley of his arms.133.

੨੪ ਅਵਤਾਰ ਰਾਮ - ੧੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਟਰ ਧਰਿ ਜਾਯੰ

Ttar Dhari Jaayaan ॥

੨੪ ਅਵਤਾਰ ਰਾਮ - ੧੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਠਰ ਹਰਿ ਪਾਯੰ

Tthar Hari Paayaan ॥

He who advances to that side goes straight to the feet of the Lord (i.e. he is killed).

੨੪ ਅਵਤਾਰ ਰਾਮ - ੧੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਢਰ ਹਰ ਢਾਲੰ

Dhar Har Dhaalaan ॥

੨੪ ਅਵਤਾਰ ਰਾਮ - ੧੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਥਰਹਰ ਕਾਲੰ ॥੧੩੪॥

Tharhar Kaaln ॥134॥

Hearing the knocks on the shields, the god of death came down.134.

੨੪ ਅਵਤਾਰ ਰਾਮ - ੧੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਰ ਬਰ ਦਰਣੰ

Ar Bar Darnaan ॥

੨੪ ਅਵਤਾਰ ਰਾਮ - ੧੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਰ ਬਰ ਹਰਣੰ

Nar Bar Harnaan ॥

The superb enemies were killed and the eminent men were destroyed.

੨੪ ਅਵਤਾਰ ਰਾਮ - ੧੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਰ ਬਰ ਧੀਰੰ

Dhar Bar Dheeraan ॥

੨੪ ਅਵਤਾਰ ਰਾਮ - ੧੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਰ ਹਰ ਤੀਰੰ ॥੧੩੫॥

Phar Har Teeraan ॥135॥

On the bodies of the enduring warriors, the arrows waved.135.

੨੪ ਅਵਤਾਰ ਰਾਮ - ੧੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਰ ਨਰ ਦਰਣੰ

Bar Nar Darnaan ॥

੨੪ ਅਵਤਾਰ ਰਾਮ - ੧੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਰ ਹਰ ਕਰਣੰ

Bhar Har Karnaan ॥

The eminent persons were destroyed and the remaining sped away.

੨੪ ਅਵਤਾਰ ਰਾਮ - ੧੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਰ ਹਰ ਰੜਤਾ

Har Har Rarhataa ॥

੨੪ ਅਵਤਾਰ ਰਾਮ - ੧੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰ ਹਰ ਗੜਤਾ ॥੧੩੬॥

Bar Har Garhataa ॥136॥

The repeated Shiva’s name and created confusion.136.

੨੪ ਅਵਤਾਰ ਰਾਮ - ੧੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬਰ ਹਰਤਾ

Sarbar Hartaa ॥

੨੪ ਅਵਤਾਰ ਰਾਮ - ੧੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਰਮਰਿ ਧਰਤਾ

Charmari Dhartaa ॥

Parashuram, the wielder of axe,

੨੪ ਅਵਤਾਰ ਰਾਮ - ੧੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਮਰਿ ਪਾਣੰ

Barmari Paanaan ॥

੨੪ ਅਵਤਾਰ ਰਾਮ - ੧੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਬਰ ਜਾਣੰ ॥੧੩੭॥

Karbar Jaanaan ॥137॥

Had power of to destroy all in the war, his arms were long.137.

੨੪ ਅਵਤਾਰ ਰਾਮ - ੧੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਰਬਰਿ ਹਾਰੰ

Harbari Haaraan ॥

੨੪ ਅਵਤਾਰ ਰਾਮ - ੧੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰ ਬਰ ਬਾਰੰ

Kar Bar Baaraan ॥

The brave fighters struck blows and the rosary of skulls on the neck of Shiva looked impressive.

੨੪ ਅਵਤਾਰ ਰਾਮ - ੧੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਡਬਡ ਰਾਮੰ

Gadabada Raamaan ॥

੨੪ ਅਵਤਾਰ ਰਾਮ - ੧੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੜਬੜ ਧਾਮੰ ॥੧੩੮॥

Garhabarha Dhaamaan ॥138॥

Ram stood firmly and within the whole place, there was turmoil.138.

੨੪ ਅਵਤਾਰ ਰਾਮ - ੧੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ