ਪਰਸੁਰਾਮ ਬਾਚ ॥

This shabad is on page 418 of Sri Dasam Granth Sahib.

ਪਰਸੁਰਾਮ ਬਾਚ

Parsuraam Baacha ॥

The Speech of Parachuram :


ਸ੍ਵੈਯਾ

Savaiyaa ॥

SWAYYA


ਤੂਣਿ ਕਸੇ ਕਟ ਚਾਂਪ ਧਰੇ ਕਰ ਕੋਪ ਕਹੀ ਦਿਜ ਰਾਮ ਅਹੋ

Tooni Kase Katta Chaanpa Dhare Kar Kopa Kahee Dija Raam Aho ॥

Wearnig his bow and quiver, the Brahmin Parshuram in great rage said to Ram :

੨੪ ਅਵਤਾਰ ਰਾਮ - ੧੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਹ ਤੋਰਿ ਸਰਾਸਨ ਸੰਕਰ ਕੋ ਸੀਅ ਜਾਤ ਹਰੇ ਤੁਮ ਕਉਨ ਕਹੋ

Garha Tori Saraasan Saankar Ko Seea Jaata Hare Tuma Kauna Kaho ॥

“O the breaker of the bow of Shiva and the conqueror of Sita, who ate you?

੨੪ ਅਵਤਾਰ ਰਾਮ - ੧੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨ ਸਾਚ ਕਹੇ ਨੇਹੀ ਪ੍ਰਾਨ ਬਚੇ ਜਿਨਿ ਕੰਠ ਕੁਠਾਰ ਕੀ ਧਾਰ ਸਹੋ

Bin Saacha Kahe Nehee Paraan Bache Jini Kaanttha Kutthaara Kee Dhaara Saho ॥

“Tell me the truth otherwise you will not he able to save yourself and you will have to bear the blow of the sharp edge of my axe on your neck.

੨੪ ਅਵਤਾਰ ਰਾਮ - ੧੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘਰ ਜਾਹੁ ਚਲੇ ਤਜ ਰਾਮ ਰਣੰ ਜਿਨਿ ਜੂਝਿ ਮਰੋ ਪਲ ਠਾਂਢ ਰਹੋ ॥੧੪੭॥

Ghar Jaahu Chale Taja Raam Ranaan Jini Joojhi Maro Pala Tthaandha Raho ॥147॥

“It will be appropriate, if you leave the war-arena and run away to your home, otherwise if you stay here for another instant, you will have to die.”147.

੨੪ ਅਵਤਾਰ ਰਾਮ - ੧੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ