ਸ੍ਵੈਯਾ ॥

This shabad is on page 418 of Sri Dasam Granth Sahib.

ਸ੍ਵੈਯਾ

Savaiyaa ॥

SWAYYA


ਜਾਨਤ ਹੋ ਅਵਿਲੋਕ ਮੁਝੈ ਹਠਿ ਏਕ ਬਲੀ ਨਹੀ ਠਾਂਢ ਰਹੈਂਗੇ

Jaanta Ho Aviloka Mujhai Hatthi Eeka Balee Nahee Tthaandha Rahainge ॥

“You know that no mighty warrior can stay here firmly on seeing me

੨੪ ਅਵਤਾਰ ਰਾਮ - ੧੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤਿ ਗਹਯੋ ਜਿਨ ਕੋ ਤ੍ਰਿਣ ਦਾਂਤਨ ਤੇਨ ਕਹਾ ਰਣ ਆਜ ਗਹੈਂਗੇ

Taati Gahayo Jin Ko Trin Daantan Tena Kahaa Ran Aaja Gahainge ॥

“Those whose fathers and grandfathers held the blades of grass within their teeth on seeing me (i.e. they accepted defeat) what type of war will they wage with me now?

੨੪ ਅਵਤਾਰ ਰਾਮ - ੧੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੰਬ ਬਜੇ ਰਣ ਖੰਡ ਗਡੇ ਗਹਿ ਹਾਥ ਹਥਿਆਰ ਕਹੂੰ ਉਮਹੈਂਗੇ

Baanba Baje Ran Khaanda Gade Gahi Haatha Hathiaara Kahooaan Aumahainge ॥

“Even if there is waged a terrible war how can they be bold enough now to march forward for war by taking hold of their weapons again?

੨੪ ਅਵਤਾਰ ਰਾਮ - ੧੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਮ ਅਕਾਸ ਪਤਾਲ ਦੁਰੈਬੇ ਕਉ ਰਾਮ ਕਹੋ ਕਹਾਂ ਠਾਮ ਲਹੈਂਗੇ ॥੧੪੮॥

Bhooma Akaas Pataala Duribe Kau Raam Kaho Kahaan Tthaam Lahainge ॥148॥

“Then tell me, O Ram, where will you find a place one earth, sky or netherworld to hide yourself?”148.

੨੪ ਅਵਤਾਰ ਰਾਮ - ੧੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ