ਪਰਸੁ ਰਾਮ ਬਾਚ ॥

This shabad is on page 419 of Sri Dasam Granth Sahib.

ਪਰਸੁ ਰਾਮ ਬਾਚ

Parsu Raam Baacha ॥

Speech of Parashuram :


ਸ੍ਵੈਯਾ

Savaiyaa ॥

SWAYYA


ਤਉ ਤੁਮ ਸਾਚ ਲਖੋ ਮਨ ਮੈ ਪ੍ਰਭ ਜਉ ਤੁਮ ਰਾਮ ਵਤਾਰ ਕਹਾਓ

Tau Tuma Saacha Lakho Man Mai Parbha Jau Tuma Raam Vataara Kahaao ॥

“You should then deem it true that if you are called Ramvtar,

੨੪ ਅਵਤਾਰ ਰਾਮ - ੧੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਦ੍ਰ ਕੁਵੰਡ ਬਿਹੰਡੀਯ ਜਿਉ ਕਰਿ ਤਿਉ ਅਪਨੋ ਬਲ ਮੋਹਿ ਦਿਖਾਓ

Rudar Kuvaanda Bihaandeeya Jiau Kari Tiau Apano Bala Mohi Dikhaao ॥

“Then the way you have broken the bow of Shiva, show me your strength in the same way

੨੪ ਅਵਤਾਰ ਰਾਮ - ੧੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਉ ਹੀ ਗਦਾ ਕਰ ਸਾਰੰਗ ਚਕ੍ਰ ਲਤਾ ਭ੍ਰਿਗਾ ਕੀ ਉਰ ਮੱਧ ਸੁਹਾਓ

Tau Hee Gadaa Kar Saaraanga Chakar Lataa Bhrigaa Kee Aur Ma`dha Suhaao ॥

“Show me your mace, discus, bow and also the mark of the stroke of the foot of sage Bhrigu.

੨੪ ਅਵਤਾਰ ਰਾਮ - ੧੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੋ ਉਤਾਰ ਕੁਵੰਡ ਮਹਾਂਬਲ ਮੋਹੂ ਕੱਉ ਆਜ ਚੜਾਇ ਦਿਖਾਓ ॥੧੫੨॥

Mero Autaara Kuvaanda Mahaanbala Mohoo Ka`au Aaja Charhaaei Dikhaao ॥152॥

“Alongwith this dismount my mighty bow and pull its string.”152.

੨੪ ਅਵਤਾਰ ਰਾਮ - ੧੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ