ਬਨਿ ਬਨਿ ਬੀਰ ਪਖਰੀਆ ਚਲੇ ॥

This shabad is on page 420 of Sri Dasam Granth Sahib.

ਚੌਪਈ

Choupaee ॥

CHAUPAI


ਸਭਹੂ ਮਿਲਿ ਗਿਲ ਕੀਯੋ ਉਛਾਹਾ

Sabhahoo Mili Gila Keeyo Auchhaahaa ॥

੨੪ ਅਵਤਾਰ ਰਾਮ - ੧੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਤ ਤਿਹੂੰ ਕਉ ਰਚਯੋ ਬਿਯਾਹਾ

Poota Tihooaan Kau Rachayo Biyaahaa ॥

With great enthusiasm the marriage of the three remaining sons was fixed.

੨੪ ਅਵਤਾਰ ਰਾਮ - ੧੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਸੀਆ ਬਰ ਕੈ ਘਰਿ ਆਏ

Raam Seeaa Bar Kai Ghari Aaee ॥

੨੪ ਅਵਤਾਰ ਰਾਮ - ੧੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਬਿਦੇਸਨ ਹੋਤ ਬਧਾਏ ॥੧੫੮॥

Desa Bidesan Hota Badhaaee ॥158॥

After the marriage of Ram and Sita, the congratulatory messages were received from various countries, when they returned to their home.158.

੨੪ ਅਵਤਾਰ ਰਾਮ - ੧੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਹ ਹੋਤ ਉਛਾਹ ਅਪਾਰੂ

Jaha Taha Hota Auchhaaha Apaaroo ॥

੨੪ ਅਵਤਾਰ ਰਾਮ - ੧੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹੂੰ ਸੁਤਨ ਕੋ ਬਯਾਹ ਬਿਚਾਰੂ

Tihooaan Sutan Ko Bayaaha Bichaaroo ॥

There was atmosphere of zest on all sides and the arrangements were being made for the celebration of the marriage of three sons.

੨੪ ਅਵਤਾਰ ਰਾਮ - ੧੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜਤ ਤਾਲ ਮ੍ਰਿਦੰਗ ਅਪਾਰੰ

Baajata Taala Mridaanga Apaaraan ॥

੨੪ ਅਵਤਾਰ ਰਾਮ - ੧੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਚਤ ਕੋਟਨ ਕੋਟ ਅਖਾਰੰ ॥੧੫੯॥

Naachata Kottan Kotta Akhaaraan ॥159॥

On all sides the drums resounded in various tunes and many companies of dancers began to dance.159.

੨੪ ਅਵਤਾਰ ਰਾਮ - ੧੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਨਿ ਬਨਿ ਬੀਰ ਪਖਰੀਆ ਚਲੇ

Bani Bani Beera Pakhreeaa Chale ॥

੨੪ ਅਵਤਾਰ ਰਾਮ - ੧੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨਵੰਤ ਸਿਪਾਹੀ ਭਲੇ

Jobanvaanta Sipaahee Bhale ॥

The warriors decorated with armours and the youthful soldiers marched forward.

੨੪ ਅਵਤਾਰ ਰਾਮ - ੧੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਜਾਇ ਇਸਥਤ ਨ੍ਰਿਪ ਦਰ ਪਰ

Bhaee Jaaei Eisathata Nripa Dar Par ॥

੨੪ ਅਵਤਾਰ ਰਾਮ - ੧੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਰਥੀ ਅਰੁ ਮਹਾ ਧਨੁਰਧਰ ॥੧੬੦॥

Mahaarathee Aru Mahaa Dhanurdhar ॥160॥

All these great charioteers and archers came and stood at the gate of the king Dasrath.160.

੨੪ ਅਵਤਾਰ ਰਾਮ - ੧੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜਤ ਜੰਗ ਮੁਚੰਗ ਅਪਾਰੰ

Baajata Jaanga Muchaanga Apaaraan ॥

੨੪ ਅਵਤਾਰ ਰਾਮ - ੧੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਢੋਲ ਮ੍ਰਿਦੰਗ ਸੁਰੰਗ ਸੁਧਾਰੰ

Dhola Mridaanga Suraanga Sudhaaraan ॥

Many types of musical instruments resounded and the melodious sounds of the drums were heard.

੨੪ ਅਵਤਾਰ ਰਾਮ - ੧੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਵਤ ਗੀਤ ਚੰਚਲਾ ਨਾਰੀ

Gaavata Geet Chaanchalaa Naaree ॥

੨੪ ਅਵਤਾਰ ਰਾਮ - ੧੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨ ਨਚਾਇ ਬਜਾਵਤ ਤਾਰੀ ॥੧੬੧॥

Nain Nachaaei Bajaavata Taaree ॥161॥

The energetic women began to sing and reveal their joy by dancing their eyes and clapping their hands.161.

੨੪ ਅਵਤਾਰ ਰਾਮ - ੧੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਿੱਛਕਨ ਹਵਸ ਧਨ ਕੀ ਰਹੀ

Bhi`chhakan Havasa Na Dhan Kee Rahee ॥

੨੪ ਅਵਤਾਰ ਰਾਮ - ੧੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨ ਸ੍ਵਰਨ ਸਰਤਾ ਹੁਇ ਬਹੀ

Daan Savarn Sartaa Huei Bahee ॥

The beggars had no more desire for wealth because the gift of gold flowed like a stream.

੨੪ ਅਵਤਾਰ ਰਾਮ - ੧੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਾਤ ਮਾਗਨ ਕੱਉ ਆਵੈ

Eeka Baata Maagan Ka`au Aavai ॥

੨੪ ਅਵਤਾਰ ਰਾਮ - ੧੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਸਕ ਬਾਤ ਘਰੈ ਲੈ ਜਾਵੈ ॥੧੬੨॥

Beesaka Baata Ghari Lai Jaavai ॥162॥

Anyone who asked for one thing, he would return to his home with twenty things.162.

੨੪ ਅਵਤਾਰ ਰਾਮ - ੧੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਨਿ ਬਨਿ ਚਲਤ ਭਏ ਰਘੁਨੰਦਨ

Bani Bani Chalata Bhaee Raghunaandan ॥

੨੪ ਅਵਤਾਰ ਰਾਮ - ੧੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲੇ ਪੁਹਪ ਬਸੰਤ ਜਾਨੁ ਬਨ

Phoole Puhapa Basaanta Jaanu Ban ॥

The sons of king Dasrath playing in the forests appeared like the flowers bloomed in spring season.

੨੪ ਅਵਤਾਰ ਰਾਮ - ੧੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਭਤ ਕੇਸਰ ਅੰਗਿ ਡਰਾਯੋ

Sobhata Kesar Aangi Daraayo ॥

੨੪ ਅਵਤਾਰ ਰਾਮ - ੧੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨੰਦ ਹੀਏ ਉਛਰ ਜਨ ਆਯੋ ॥੧੬੩॥

Aanaanda Heeee Auchhar Jan Aayo ॥163॥

The saffron sprinkled on the limbs appeared like the bliss gushing forth form the heart.163.

੨੪ ਅਵਤਾਰ ਰਾਮ - ੧੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਜਤ ਭਏ ਅਮਿਤ ਚਤੁਰੰਗਾ

Saajata Bhaee Amita Chaturaangaa ॥

੨੪ ਅਵਤਾਰ ਰਾਮ - ੧੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਮਡ ਚਲਤ ਜਿਹ ਬਿਧਿ ਕਰਿ ਗੰਗਾ

Aumada Chalata Jih Bidhi Kari Gaangaa ॥

They are gathering their limitless fourfold army like the gushing forth of the Ganges.

੨੪ ਅਵਤਾਰ ਰਾਮ - ੧੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਲ ਭਲ ਕੁਅਰ ਚੜੇ ਸਜ ਸੈਨਾ

Bhala Bhala Kuar Charhe Saja Sainaa ॥

੨੪ ਅਵਤਾਰ ਰਾਮ - ੧੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟਕ ਚੜੇ ਸੂਰ ਜਨੁ ਗੈਨਾ ॥੧੬੪॥

Kottaka Charhe Soora Janu Gainaa ॥164॥

With their armed forces the princes appear glorious like millions of suns in the sky.164.

੨੪ ਅਵਤਾਰ ਰਾਮ - ੧੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਰਥ ਸਹਿਤ ਸੋਭਤ ਸਭ ਭ੍ਰਾਤਾ

Bhartha Sahita Sobhata Sabha Bharaataa ॥

੨੪ ਅਵਤਾਰ ਰਾਮ - ੧੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿ ਪਰਤ ਮੁਖ ਤੇ ਕਛੁ ਬਾਤਾ

Kahi Na Parta Mukh Te Kachhu Baataa ॥

All the brothers blongwith Bharat seem in such splendour which cannot be described.

੨੪ ਅਵਤਾਰ ਰਾਮ - ੧੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤਨ ਮਨ ਸੁੰਦਰ ਸੁਤ ਮੋਹੈਂ

Maatan Man Suaandar Suta Mohain ॥

੨੪ ਅਵਤਾਰ ਰਾਮ - ੧੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਦਿਤ ਗ੍ਰਹ ਰਵਿ ਸਸ ਦੋਊ ਸੋਹੈਂ ॥੧੬੫॥

Janu Dita Garha Ravi Sasa Doaoo Sohain ॥165॥

The beautiful princes are alluring the minds of their mothers and appear like the sun and moon born in the house of Diti, increasing its magnificence.165.

੨੪ ਅਵਤਾਰ ਰਾਮ - ੧੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧ ਕੈ ਸਜ ਸੁੱਧ ਬਰਾਤਾ

Eih Bidha Kai Saja Su`dha Baraataa ॥

੨੪ ਅਵਤਾਰ ਰਾਮ - ੧੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੁ ਪਰਤ ਕਹਿ ਤਿਨ ਕੀ ਬਾਤਾ

Kachhu Na Parta Kahi Tin Kee Baataa ॥

In this way the beautiful wedding parties were emblished. Which are indescribable

੨੪ ਅਵਤਾਰ ਰਾਮ - ੧੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਢਤ ਕਹਤ ਗ੍ਰੰਥ ਬਾਤਨ ਕਰ

Baadhata Kahata Graanth Baatan Kar ॥

੨੪ ਅਵਤਾਰ ਰਾਮ - ੧੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਦਾ ਹੋਨ ਸਿਸ ਚਲੇ ਤਾਤ ਘਰ ॥੧੬੬॥

Bidaa Hona Sisa Chale Taata Ghar ॥166॥

By saying all this the volume of the book will be increased And all these children moved towards the place of their father for getting his permission to depart.166.

੨੪ ਅਵਤਾਰ ਰਾਮ - ੧੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਇ ਪਿਤਾ ਕਹੁ ਕੀਨ ਪ੍ਰਨਾਮਾ

Aaei Pitaa Kahu Keena Parnaamaa ॥

੨੪ ਅਵਤਾਰ ਰਾਮ - ੧੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰਿ ਪਾਨ ਠਾਢੇ ਬਨਿ ਧਾਮਾ

Jori Paan Tthaadhe Bani Dhaamaa ॥

They ll came and bowed before their father and stood there with folded hands.

੨੪ ਅਵਤਾਰ ਰਾਮ - ੧੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਪੁਤ੍ਰ ਆਨੰਦ ਮਨ ਭਰੇ

Nrikhi Putar Aanaanda Man Bhare ॥

੨੪ ਅਵਤਾਰ ਰਾਮ - ੧੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨ ਬਹੁਤ ਬਿੱਪਨ ਕਹ ਕਰੇ ॥੧੬੭॥

Daan Bahuta Bi`pan Kaha Kare ॥167॥

The king was filled with joy on seeing his sons and he gave many things in charity to the Brahmins.167.

੨੪ ਅਵਤਾਰ ਰਾਮ - ੧੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤ ਮਾਤ ਲੈ ਕੰਠਿ ਲਗਾਏ

Taata Maata Lai Kaantthi Lagaaee ॥

੨੪ ਅਵਤਾਰ ਰਾਮ - ੧੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨ ਦੁਇ ਰਤਨ ਨਿਰਧਨੀ ਪਾਏ

Jan Duei Ratan Nridhanee Paaee ॥

Hugging their children to their bosom the parents felt great pleasure like a poor man on acquiring the gems.

੨੪ ਅਵਤਾਰ ਰਾਮ - ੧੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਦਾ ਮਾਂਗ ਜਬ ਗਏ ਰਾਮ ਘਰ

Bidaa Maanga Jaba Gaee Raam Ghar ॥

੨੪ ਅਵਤਾਰ ਰਾਮ - ੧੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਸ ਰਹੇ ਧਰਿ ਚਰਨ ਕਮਲ ਪਰ ॥੧੬੮॥

Seesa Rahe Dhari Charn Kamala Par ॥168॥

After taking permission for departure they reached the place of Ram and bowed their on his feet.168.

੨੪ ਅਵਤਾਰ ਰਾਮ - ੧੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ