ਰਾਜਾ ਅਵਧੇਸ ਕੇ ਕੁਮਾਰ ਐਸੇ ਸੋਭਾ ਦੇਤ ਕਾਮਜੂ ਨੇ ਕੋਟਿਕ ਕਲਿਯੋਰਾ ਕੈਧੌ ਕਰੇ ਹੈਂ ॥੧੬੯॥

This shabad is on page 422 of Sri Dasam Granth Sahib.

ਕਬਿੱਤ

Kabi`ta ॥

KABIT


ਰਾਮ ਬਿਦਾ ਕਰੇ ਸਿਰ ਚੂਮਯੋ ਪਾਨ ਪੀਠ ਧਰੇ ਆਨੰਦ ਸੋ ਭਰੇ ਲੈ ਤੰਬੋਰ ਆਗੇ ਧਰੇ ਹੈਂ

Raam Bidaa Kare Sri Choomayo Paan Peettha Dhare Aanaanda So Bhare Lai Taanbora Aage Dhare Hain ॥

Ram kissed the heads of all and placed his hand on their back with love, He presented with betel leaf etc. and affectionately bade them farewell.

੨੪ ਅਵਤਾਰ ਰਾਮ - ੧੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁੰਦਭੀ ਬਜਾਇ ਤੀਨੋ ਭਾਈ ਯੌ ਚਲਤ ਭਏ ਮਾਨੋ ਸੂਰ ਚੰਦ ਕੋਟਿ ਆਨ ਅਵਤਰੇ ਹੈਂ

Duaandabhee Bajaaei Teeno Bhaaeee You Chalata Bhaee Maano Soora Chaanda Kotti Aan Avatare Hain ॥

Playing on the drums and the musical instruments all the people moved as if millions of suns and moons have manifested on the earth.

੨੪ ਅਵਤਾਰ ਰਾਮ - ੧੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਸਰ ਸੋ ਭੀਜੇ ਪਟ ਸੋਭਾ ਦੇਤ ਐਸੀ ਭਾਂਤ ਮਾਨੋ ਰੂਪ ਰਾਗ ਕੇ ਸੁਹਾਗ ਭਾਗ ਭਰੇ ਹੈਂ

Kesar So Bheeje Patta Sobhaa Deta Aaisee Bhaanta Maano Roop Raaga Ke Suhaaga Bhaaga Bhare Hain ॥

The garments saturated with saffron are looking splendid as if the beauty itself has materialized.

੨੪ ਅਵਤਾਰ ਰਾਮ - ੧੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਅਵਧੇਸ ਕੇ ਕੁਮਾਰ ਐਸੇ ਸੋਭਾ ਦੇਤ ਕਾਮਜੂ ਨੇ ਕੋਟਿਕ ਕਲਿਯੋਰਾ ਕੈਧੌ ਕਰੇ ਹੈਂ ॥੧੬੯॥

Raajaa Avadhesa Ke Kumaara Aaise Sobhaa Deta Kaamjoo Ne Kottika Kaliyoraa Kaidhou Kare Hain ॥169॥

The princes of Dasrath the king of Oudh, appear splendid like the god of love alongwith his arts.169.

੨੪ ਅਵਤਾਰ ਰਾਮ - ੧੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ