ਕਬਿੱਤ ॥

This shabad is on page 422 of Sri Dasam Granth Sahib.

ਕਬਿੱਤ

Kabi`ta ॥

KABIT


ਅਉਧ ਤੇ ਨਿਸਰ ਚਲੇ ਲੀਨੇ ਸੰਗਿ ਸੂਰ ਭਲੇ ਰਨ ਤੇ ਟਲੇ ਪਲੇ ਸੋਭਾ ਹੂੰ ਕੇ ਧਾਮ ਕੇ

Aaudha Te Nisar Chale Leene Saangi Soora Bhale Ran Te Na Ttale Pale Sobhaa Hooaan Ke Dhaam Ke ॥

All have moved out of Oudhpuri and all of them taken along with them the winsome warriors, who never retrace their steps in war.

੨੪ ਅਵਤਾਰ ਰਾਮ - ੧੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਕੁਮਾਰ ਉਰ ਹਾਰ ਸੋਭਤ ਅਪਾਰ ਤੀਨੋ ਲੋਗ ਮੱਧ ਕੀ ਮੁਹੱਯਾ ਸਭ ਬਾਮ ਕੇ

Suaandar Kumaara Aur Haara Sobhata Apaara Teeno Loga Ma`dha Kee Muha`yaa Sabha Baam Ke ॥

They are beautiful princes, bedecked with necklaces around their necks. They are all going to bring their wedded women.

੨੪ ਅਵਤਾਰ ਰਾਮ - ੧੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਜਨ ਦਲੱਯਾ ਤੀਨੋ ਲੋਕ ਕੇ ਜਿਤੱਯਾ ਤੀਨੋ ਰਾਮ ਜੂ ਕੇ ਭੱਯਾ ਹੈਂ ਚਹੱਯਾ ਹਰ ਨਾਮ ਕੇ

Durjan Dala`yaa Teeno Loka Ke Jita`yaa Teeno Raam Joo Ke Bha`yaa Hain Chaha`yaa Har Naam Ke ॥

They are all the mashers of the tyrants, capable of conquering the three worlds, lovers of the name of the Lord and brothers of Ram.

੨੪ ਅਵਤਾਰ ਰਾਮ - ੧੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੁੱਧ ਕੇ ਉਦਾਰ ਹੈਂ ਸਿੰਗਾਰ ਅਵਤਾਰ ਦਾਨ ਸੀਲ ਕੇ ਪਹਾਰ ਕੈ ਕੁਮਾਰ ਬਨੇ ਕਾਮ ਕੇ ॥੧੭੦॥

Bu`dha Ke Audaara Hain Siaangaara Avataara Daan Seela Ke Pahaara Kai Kumaara Bane Kaam Ke ॥170॥

They are magnanimous in wisdom, the incarnation of embellishment, the mountain of munificence and are just like Ram.170.

੨੪ ਅਵਤਾਰ ਰਾਮ - ੧੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ