ਸਮਾਨਕਾ ਛੰਦ ॥

This shabad is on page 425 of Sri Dasam Granth Sahib.

ਸਮਾਨਕਾ ਛੰਦ

Samaankaa Chhaand ॥

SAMAANKA STANZA


ਨਰੇਸ ਸੰਗਿ ਕੈ ਦਏ

Naresa Saangi Kai Daee ॥

੨੪ ਅਵਤਾਰ ਰਾਮ - ੧੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਬੀਨ ਬੀਨ ਕੈ ਲਏ

Parbeena Beena Kai Laee ॥

The king Dasrath made selection of other efficient kings and sent them with the horse.

੨੪ ਅਵਤਾਰ ਰਾਮ - ੧੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਨੱਧਬੱਧ ਹੁਇ ਚਲੇ

San`dhaba`dha Huei Chale ॥

੨੪ ਅਵਤਾਰ ਰਾਮ - ੧੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਬੀਰ ਬੀਰ ਹਾ ਭਲੇ ॥੧੮੭॥

Su Beera Beera Haa Bhale ॥187॥

They went having been completely embellished. These brave men were of very gentle demeanour.187.

੨੪ ਅਵਤਾਰ ਰਾਮ - ੧੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਦੇਸ ਦੇਸ ਗਾਹ ਕੈ

Bidesa Desa Gaaha Kai ॥

੨੪ ਅਵਤਾਰ ਰਾਮ - ੧੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਦਾਹ ਠਉਰ ਦਾਹ ਕੈ

Adaaha Tthaur Daaha Kai ॥

They roamed in several countries, both inland and foreign and at all the places they destroyed (the pride of) all with the blaze of their glory.

੨੪ ਅਵਤਾਰ ਰਾਮ - ੧੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰਾਇ ਬਾਜ ਰਾਜ ਕੱਉ

Phiraaei Baaja Raaja Ka`au ॥

੨੪ ਅਵਤਾਰ ਰਾਮ - ੧੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਧਾਰ ਰਾਜ ਕਾਜ ਕੱਉ ॥੧੮੮॥

Sudhaara Raaja Kaaja Ka`au ॥188॥

They caused their horse to revolve on all the four sides and in this way they enhanced the royal prestige of king Dasrath.188.

੨੪ ਅਵਤਾਰ ਰਾਮ - ੧੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਰੇਸ ਪਾਇ ਲਾਗੀਯੰ

Naresa Paaei Laageeyaan ॥

੨੪ ਅਵਤਾਰ ਰਾਮ - ੧੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰੰਤ ਦੋਖ ਭਾਗੀਯੰ

Duraanta Dokh Bhaageeyaan ॥

Many kings bowed at his feet and he removed all their agonies.

੨੪ ਅਵਤਾਰ ਰਾਮ - ੧੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਪੂਰ ਜੱਗ ਕੋ ਕਰਯੋ

Su Poora Ja`ga Ko Karyo ॥

੨੪ ਅਵਤਾਰ ਰਾਮ - ੧੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਰੇਸ ਤ੍ਰਾਸ ਕਉ ਹਰਿਯੋ ॥੧੮੯॥

Naresa Taraasa Kau Hariyo ॥189॥

He completed his Yajna and in this way destroyed the anguish of his subjects.189.

੨੪ ਅਵਤਾਰ ਰਾਮ - ੧੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਦਾਨ ਪਾਇ ਕੈ

Anaanta Daan Paaei Kai ॥

੨੪ ਅਵਤਾਰ ਰਾਮ - ੧੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਦਿਜੰ ਅਘਾਇ ਕੈ

Chale Dijaan Aghaaei Kai ॥

Receiving the gifts of many kinds the Brahmins pleased and satisfied in their mind they moved back to their places.

੨੪ ਅਵਤਾਰ ਰਾਮ - ੧੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰੰਤ ਆਸਿਖੈਂ ਰੜੈਂ

Duraanta Aasikhina Rarhaina ॥

੨੪ ਅਵਤਾਰ ਰਾਮ - ੧੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਚਾ ਸੁ ਬੇਦ ਕੀ ਪੜੈਂ ॥੧੯੦॥

Richaa Su Beda Kee Parhaina ॥190॥

Giving the blessing of various kinds and singing the Vedic mantras.190.

੨੪ ਅਵਤਾਰ ਰਾਮ - ੧੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਰੇਸ ਦੇਸ ਦੇਸ ਕੇ

Naresa Desa Desa Ke ॥

੨੪ ਅਵਤਾਰ ਰਾਮ - ੧੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੰਤ ਬੇਸ ਬੇਸ ਕੇ

Subhaanta Besa Besa Ke ॥

The kings of the inland and foreign countries decorate themselves in various garbs,

੨੪ ਅਵਤਾਰ ਰਾਮ - ੧੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੇਖ ਸੂਰ ਸੋਭਹੀਂ

Bisekh Soora Sobhaheena ॥

੨੪ ਅਵਤਾਰ ਰਾਮ - ੧੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਸੀਲ ਨਾਰਿ ਲੋਭਹੀਂ ॥੧੯੧॥

Suseela Naari Lobhaheena ॥191॥

And noticing the significant glory of the warriors, the beautiful and cultured women were allured towards them.191.

੨੪ ਅਵਤਾਰ ਰਾਮ - ੧੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਜੰਤ੍ਰ ਕੋਟ ਬਾਜਹੀਂ

Bajaantar Kotta Baajaheena ॥

੨੪ ਅਵਤਾਰ ਰਾਮ - ੧੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਨਾਇ ਭੇਰ ਸਾਜਹੀਂ

Sanaaei Bhera Saajaheena ॥

Millions of musical instruments were played and all the bedecked persons were full of love.

੨੪ ਅਵਤਾਰ ਰਾਮ - ੧੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਨਾਇ ਦੇਵਤਾ ਧਰੈਂ

Banaaei Devataa Dharina ॥

੨੪ ਅਵਤਾਰ ਰਾਮ - ੧੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਮਾਨ ਜਾਇ ਪਾ ਪਰੈਂ ॥੧੯੨॥

Samaan Jaaei Paa Parina ॥192॥

The idols of gods were established and all were bowing with respect to the gods, expressing their gratitude.192.

੨੪ ਅਵਤਾਰ ਰਾਮ - ੧੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਡੰਡਉਤ ਪਾ ਪਰੈਂ

Kari Daandauta Paa Parina ॥

੨੪ ਅਵਤਾਰ ਰਾਮ - ੧੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੇਖ ਭਾਵਨਾ ਧਰੈਂ

Bisekh Bhaavanaa Dharina ॥

All the people prostrated and bowed at the feet of gods and were assuming significant emotions in their minds.

੨੪ ਅਵਤਾਰ ਰਾਮ - ੧੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਮੰਤ੍ਰ ਜੰਤ੍ਰ ਜਾਪੀਐ

Su Maantar Jaantar Jaapeeaai ॥

੨੪ ਅਵਤਾਰ ਰਾਮ - ੧੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰੰਤ ਥਾਪ ਥਾਪੀਐ ॥੧੯੩॥

Duraanta Thaapa Thaapeeaai ॥193॥

Therefore was recitation of mantras and yantras and the idols of Ganas were being fixed.193.

੨੪ ਅਵਤਾਰ ਰਾਮ - ੧੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਚਾਤ ਚਾਰੁ ਮੰਗਨਾ

Nachaata Chaaru Maanganaa ॥

੨੪ ਅਵਤਾਰ ਰਾਮ - ੧੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਜਾਨ ਦੇਵ ਅੰਗਨਾ

Su Jaan Dev Aanganaa ॥

Beautiful women and heavenly damsels began to dance.

੨੪ ਅਵਤਾਰ ਰਾਮ - ੧੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਮੀ ਕਉਨ ਕਾਜ ਕੀ

Kamee Na Kauna Kaaja Kee ॥

੨੪ ਅਵਤਾਰ ਰਾਮ - ੧੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭਾਵ ਰਾਮਰਾਜ ਕੀ ॥੧੯੪॥

Parbhaava Raamraaja Kee ॥194॥

In this way there was the sway of Ram Rajya and there was no dearth of anything.194.

੨੪ ਅਵਤਾਰ ਰਾਮ - ੧੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ