ਕੇਕਈ ਬਾਚ ॥

This shabad is on page 431 of Sri Dasam Granth Sahib.

ਕੇਕਈ ਬਾਚ

Kekaeee Baacha ॥

The Speech of Kaikeyi:


ਨਰੇਸ ਮਾਨੋ

Naresa Maano ॥

੨੪ ਅਵਤਾਰ ਰਾਮ - ੨੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਯੋ ਪਛਾਨੋ

Kahayo Pachhaano ॥

“O king ! Accept my saying and remember your words

੨੪ ਅਵਤਾਰ ਰਾਮ - ੨੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਦਯੋ ਸੁ ਦੇਹੂ

Badayo Su Dehoo ॥

੨੪ ਅਵਤਾਰ ਰਾਮ - ੨੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰੰ ਦੁ ਮੋਹੂ ॥੨੧੮॥

Baraan Du Mohoo ॥218॥

“Whatever you have promised, grant me two boons according to that.218.

੨੪ ਅਵਤਾਰ ਰਾਮ - ੨੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤਾਰ ਲੀਜੈ

Chitaara Leejai ॥

੨੪ ਅਵਤਾਰ ਰਾਮ - ੨੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਯੋ ਸੁ ਦੀਜੈ

Kahayo Su Deejai ॥

“Remember rightly and give whatever you have said.

੨੪ ਅਵਤਾਰ ਰਾਮ - ੨੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਹਾਰੋ

Na Dharma Haaro ॥

੨੪ ਅਵਤਾਰ ਰਾਮ - ੨੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਮ ਟਾਰੋ ॥੨੧੯॥

Na Bharma Ttaaro ॥219॥

“Do not forsake your Dharma and do not shatter my trust.219.

੨੪ ਅਵਤਾਰ ਰਾਮ - ੨੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੁਲੈ ਬਸਿਸਟੈ

Bulai Basisattai ॥

੨੪ ਅਵਤਾਰ ਰਾਮ - ੨੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਪੂਰਬ ਇਸਟੈ

Apooraba Eisattai ॥

“Call Vasishtha, your unique spiritual head,

੨੪ ਅਵਤਾਰ ਰਾਮ - ੨੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੀ ਸੀਏਸੈ

Kahee Seeeesai ॥

੨੪ ਅਵਤਾਰ ਰਾਮ - ੨੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਾਰ ਦੇਸੈ ॥੨੨੦॥

Nikaara Desai ॥220॥

“Order the husband of Sita for his exile.220.

੨੪ ਅਵਤਾਰ ਰਾਮ - ੨੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਲਮ ਕੀਜੈ

Bilama Na Keejai ॥

੨੪ ਅਵਤਾਰ ਰਾਮ - ੨੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਮਾਨ ਲੀਜੈ

Su Maan Leejai ॥

“Do not cuase any delay in the task and accept my saying

੨੪ ਅਵਤਾਰ ਰਾਮ - ੨੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਖੇਸ ਰਾਮੰ

Rikhesa Raamaan ॥

੨੪ ਅਵਤਾਰ ਰਾਮ - ੨੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਾਰ ਧਾਮੰ ॥੨੨੧॥

Nikaara Dhaamaan ॥221॥

“Making Ram a sage, turn him out of the home ”221.

੨੪ ਅਵਤਾਰ ਰਾਮ - ੨੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਹੇ ਇਆਨੀ

Rahe Na Eiaanee ॥

੨੪ ਅਵਤਾਰ ਰਾਮ - ੨੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਦਿਵਾਨੀ

Bhaeee Divaanee ॥

(The poet says) She was stubborn like a child and verged on madness.

੨੪ ਅਵਤਾਰ ਰਾਮ - ੨੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੁਪੈ ਬਉਰੀ

Chupai Na Bauree ॥

੨੪ ਅਵਤਾਰ ਰਾਮ - ੨੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਕੈਤ ਡਉਰੀ ॥੨੨੨॥

Bakaita Dauree ॥222॥

She did not keep silent and was continuously speaking.222.

੨੪ ਅਵਤਾਰ ਰਾਮ - ੨੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਰਿਗੰਸ ਰੂਪਾ

Dhrigaansa Roopaa ॥

੨੪ ਅਵਤਾਰ ਰਾਮ - ੨੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਖੇਧ ਕੂਪਾ

Nikhedha Koopaa ॥

She was worthy of reproach and store of man acts.

੨੪ ਅਵਤਾਰ ਰਾਮ - ੨੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰੁਬਾਕ ਬੈਣੀ

Darubaaka Bainee ॥

੨੪ ਅਵਤਾਰ ਰਾਮ - ੨੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਰੇਸ ਛੈਣੀ ॥੨੨੩॥

Naresa Chhainee ॥223॥

She was evil-tongued queen and the cause of weakening the strength of the king.223.

੨੪ ਅਵਤਾਰ ਰਾਮ - ੨੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਾਰ ਰਾਮੰ

Nikaara Raamaan ॥

੨੪ ਅਵਤਾਰ ਰਾਮ - ੨੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਾਰ ਧਾਮੰ

Adhaara Dhaamaan ॥

She got the ouster of Ram, who was the pillar (support) of the house

੨੪ ਅਵਤਾਰ ਰਾਮ - ੨੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਤਯੋ ਨਿਜੇਸੰ

Hatayo Nijesaan ॥

੨੪ ਅਵਤਾਰ ਰਾਮ - ੨੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਕਰਮ ਭੇਸੰ ॥੨੨੪॥

Kukarma Bhesaan ॥224॥

And in this way she performed the evil act of killing her husband.224.

੨੪ ਅਵਤਾਰ ਰਾਮ - ੨੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ