ਦੋਹਰਾ ॥

This shabad is on page 434 of Sri Dasam Granth Sahib.

ਦੋਹਰਾ

Doharaa ॥

DOHRA


ਬਹੁ ਬਿਧਿ ਪਰ ਪਾਇਨ ਰਹੇ ਮੋਰੇ ਬਚਨ ਅਨੇਕ

Bahu Bidhi Par Paaein Rahe More Bachan Aneka ॥

੨੪ ਅਵਤਾਰ ਰਾਮ - ੨੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿਅਉ ਹਠਿ ਅਬਲਾ ਰਹੀ ਮਾਨਯੋ ਬਚਨ ਏਕ ॥੨੩੫॥

Gahiaau Hatthi Abalaa Rahee Maanyo Bachan Na Eeka ॥235॥

The king in many ways holding the feet of the queen to back out from his promise, but that woman, showing her weakness (of fair sex) persisted in her demand and did not accept any request of the king.235.

੨੪ ਅਵਤਾਰ ਰਾਮ - ੨੩੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਰ ਦਯੋ ਮੈ ਛੋਰੇ ਨਹੀ ਤੈਂ ਕਰਿ ਕੋਟਿ ਉਪਾਇ

Bar Dayo Mai Chhore Nahee Taina Kari Kotti Aupaaei ॥

੨੪ ਅਵਤਾਰ ਰਾਮ - ੨੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਰ ਮੋ ਸੁਤ ਕਉ ਦੀਜੀਐ ਬਨਬਾਸੈ ਰਘੁਰਾਇ ॥੨੩੬॥

Ghar Mo Suta Kau Deejeeaai Banbaasai Raghuraaei ॥236॥

“I shall not leave you without getting the boons, though you may make millions of efforts. Give the kingdom to my son and exile Ram.”236.

੨੪ ਅਵਤਾਰ ਰਾਮ - ੨੩੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਧਰਨਿ ਬਿਨ ਬੁੱਧਿ ਗਿਰਯੋ ਸੁਨਤ ਬਚਨ ਤ੍ਰਿਯ ਕਾਨ

Bhoop Dharni Bin Bu`dhi Griyo Sunata Bachan Triya Kaan ॥

੨੪ ਅਵਤਾਰ ਰਾਮ - ੨੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਮ੍ਰਿਗੇਸ ਬਨ ਕੇ ਬਿਖੈ ਬਧਯੋ ਬਧ ਕਰਿ ਬਾਨ ॥੨੩੭॥

Jima Mrigesa Ban Ke Bikhi Badhayo Badha Kari Baan ॥237॥

Hearing these words of his wife, the king became unconscious and fell down on the earth like a lion pierced by arrow in the forest.237.

੨੪ ਅਵਤਾਰ ਰਾਮ - ੨੩੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਰਫਰਾਤ ਪ੍ਰਿਥਵੀ ਪਰਯੋ ਸੁਨਿ ਬਨ ਰਾਮ ਉਚਾਰ

Tarpharaata Prithavee Paryo Suni Ban Raam Auchaara ॥

੨੪ ਅਵਤਾਰ ਰਾਮ - ੨੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਲਕ ਪ੍ਰਾਨ ਤਯਾਗੇ ਤਜਤ ਮੱਧਿ ਸਫਰਿ ਸਰ ਬਾਰ ॥੨੩੮॥

Palaka Paraan Tayaage Tajata Ma`dhi Saphari Sar Baara ॥238॥

Hearing about the exile or ram the king writhed and fell down on the earth like the pining of the fish out of water and breathing her last.238.

੨੪ ਅਵਤਾਰ ਰਾਮ - ੨੩੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਨਾਮ ਸ੍ਰਵਨਨ ਸੁਣਯੋ ਉਠਿ ਥਿਰ ਭਯੋ ਸੁਚੇਤ

Raam Naam Sarvanna Sunayo Autthi Thri Bhayo Sucheta ॥

੨੪ ਅਵਤਾਰ ਰਾਮ - ੨੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਰਣ ਸੁਭਟ ਗਿਰਯੋ ਉਠਯੋ ਗਹਿ ਅਸ ਨਿਡਰ ਸੁਚੇਤ ॥੨੩੯॥

Janu Ran Subhatta Griyo Autthayo Gahi Asa Nidar Sucheta ॥239॥

Hearing again the name of Ram the king came to his senses and stood up like a warrior becoming unconscious and falling in war and standing up again holding his sword after becoming conscious.239.

੨੪ ਅਵਤਾਰ ਰਾਮ - ੨੩੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਨ ਪਤਨ ਨ੍ਰਿਪ ਬਰ ਸਹੋ ਧਰਮ ਛੋਰਾ ਜਾਇ

Paraan Patan Nripa Bar Saho Dharma Na Chhoraa Jaaei ॥

੨੪ ਅਵਤਾਰ ਰਾਮ - ੨੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੈਨ ਕਹੇ ਜੋ ਬਰ ਹੁਤੇ ਤਨ ਜੁਤ ਦਏ ਉਠਾਇ ॥੨੪੦॥

Dain Kahe Jo Bar Hute Tan Juta Daee Autthaaei ॥240॥

The king accepted death rather than abandonment of his Dharma and the boons which he had promised, he granted them and exiled Ram.240.

੨੪ ਅਵਤਾਰ ਰਾਮ - ੨੪੦/(੨) - ਸ੍ਰੀ ਦਸਮ ਗ੍ਰੰਥ ਸਾਹਿਬ