ਰਘੁਬਰ ਨਿਰਖੇ ਸਭ ਦੁਖ ਬਿਸਰੇ ॥੨੮੧॥

This shabad is on page 441 of Sri Dasam Granth Sahib.

ਕੁਸਮ ਬਚਿਤ੍ਰ ਛੰਦ

Kusma Bachitar Chhaand ॥

KUSMA BACCHITAR STANZA


ਤਿਨ ਬਨਬਾਸੀ ਰਘੁਬਰ ਜਾਨੈ

Tin Banbaasee Raghubar Jaani ॥

੨੪ ਅਵਤਾਰ ਰਾਮ - ੨੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਖ ਸੁਖ ਸਮ ਕਰ ਸੁਖ ਦੁਖ ਮਾਨੈ

Dukh Sukh Sama Kar Sukh Dukh Maani ॥

“The people residing in the forest, know Raghuvir Ram and consider his suffering and comfort as their own.

੨੪ ਅਵਤਾਰ ਰਾਮ - ੨੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਲਕਲ ਧਰ ਕਰ ਅਬ ਬਨ ਜੈਹੈਂ

Balakala Dhar Kar Aba Ban Jaihina ॥

੨੪ ਅਵਤਾਰ ਰਾਮ - ੨੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਘੁਪਤ ਸੰਗ ਹਮ ਬਨ ਫਲ ਖੈਹੈਂ ॥੨੭੭॥

Raghupata Saanga Hama Ban Phala Khihina ॥277॥

“Now I shall wear the rind of the tree and go to the forest and shall eat the forest fruit with ram.”277.

੨੪ ਅਵਤਾਰ ਰਾਮ - ੨੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਮ ਕਹਾ ਬਚਨਾ ਘਰ ਬਰ ਛੋਰੇ

Eima Kahaa Bachanaa Ghar Bar Chhore ॥

੨੪ ਅਵਤਾਰ ਰਾਮ - ੨੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਲਕਲ ਧਰਿ ਤਨ ਭੂਖਨ ਤੋਰੇ

Balakala Dhari Tan Bhookhn Tore ॥

Saying this Bharat left his home and breaking the ornaments he threw them away and wore the bark-peel.

੨੪ ਅਵਤਾਰ ਰਾਮ - ੨੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਧਿਸ ਜਾਰੇ ਅਵਧਹਿ ਛਾਡਯੋ

Avadhisa Jaare Avadhahi Chhaadayo ॥

੨੪ ਅਵਤਾਰ ਰਾਮ - ੨੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਘੁਪਤਿ ਪਗ ਤਰ ਕਰ ਘਰ ਮਾਡਿਯੋ ॥੨੭੮॥

Raghupati Paga Tar Kar Ghar Maadiyo ॥278॥

He performed the death ceremony of king Dasrath and left Oudh and concentrated on abiding at the feet of Ram.278.

੨੪ ਅਵਤਾਰ ਰਾਮ - ੨੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਜਲ ਥਲ ਕਹ ਤਜਿ ਕੁਲ ਧਾਏ

Lakhi Jala Thala Kaha Taji Kula Dhaaee ॥

੨੪ ਅਵਤਾਰ ਰਾਮ - ੨੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੁ ਮਨ ਸੰਗਿ ਲੈ ਤਿਹ ਠਾਂ ਆਏ

Manu Man Saangi Lai Tih Tthaan Aaee ॥

The forest-dwellers, seeing the strong army of Bharat, came alongwith the sages and reached the place where Ram was staying.

੨੪ ਅਵਤਾਰ ਰਾਮ - ੨੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਬਲ ਰਾਮੰ ਖਲ ਦਲ ਭੀਰੰ

Lakhi Bala Raamaan Khla Dala Bheeraan ॥

੨੪ ਅਵਤਾਰ ਰਾਮ - ੨੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਧਨ ਪਾਣੰ ਸਿਤ ਧਰ ਤੀਰੰ ॥੨੭੯॥

Gahi Dhan Paanaan Sita Dhar Teeraan ॥279॥

Seeing the strong force ram thought that some tyrants had come to attack, therefore he held the bow and arrows in his hands.279.

੨੪ ਅਵਤਾਰ ਰਾਮ - ੨੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਧਨੁ ਰਾਮੰ ਸਰ ਬਰ ਪੂਰੰ

Gahi Dhanu Raamaan Sar Bar Pooraan ॥

੨੪ ਅਵਤਾਰ ਰਾਮ - ੨੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਬਰ ਥਹਰੇ ਖਲ ਦਲ ਸੂਰੰ

Arbar Thahare Khla Dala Sooraan ॥

Ram taking his bow in his hand began to discharge arrow and seeing this Indra, sun etc. trembled with fear.

੨੪ ਅਵਤਾਰ ਰਾਮ - ੨੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਰ ਬਰ ਹਰਖੇ ਘਰ ਘਰ ਅਮਰੰ

Nar Bar Harkhe Ghar Ghar Amaraan ॥

੨੪ ਅਵਤਾਰ ਰਾਮ - ੨੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਰਰਿ ਧਰਕੇ ਲਹਿ ਕਰਿ ਸਮਰੰ ॥੨੮੦॥

Amarri Dharke Lahi Kari Samaraan ॥280॥

Seeing this the forest-dwellers felt pleased in their dwelling places, but the gods of Amarpura seeing this battle became anxious.280.

੨੪ ਅਵਤਾਰ ਰਾਮ - ੨੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਚਿਤ ਅਪਨੇ ਭਰਥਰ ਜਾਨੀ

Taba Chita Apane Bharthar Jaanee ॥

੨੪ ਅਵਤਾਰ ਰਾਮ - ੨੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਨ ਰੰਗ ਰਾਤੇ ਰਘੁਬਰ ਮਾਨੀ

Ran Raanga Raate Raghubar Maanee ॥

Then Bharat reflected in his mind that ram was thinking of starting the battle,

੨੪ ਅਵਤਾਰ ਰਾਮ - ੨੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਲ ਬਲ ਤਜਿ ਕਰਿ ਇਕਲੇ ਨਿਸਰੇ

Dala Bala Taji Kari Eikale Nisare ॥

੨੪ ਅਵਤਾਰ ਰਾਮ - ੨੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਘੁਬਰ ਨਿਰਖੇ ਸਭ ਦੁਖ ਬਿਸਰੇ ॥੨੮੧॥

Raghubar Nrikhe Sabha Dukh Bisare ॥281॥

Therefore he left all his forces, went forward alone and seeing Ram all his sufferings ended.281.

੨੪ ਅਵਤਾਰ ਰਾਮ - ੨੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿਗ ਜਬ ਨਿਰਖੇ ਭਟ ਮਣ ਰਾਮੰ

Driga Jaba Nrikhe Bhatta Man Raamaan ॥

੨੪ ਅਵਤਾਰ ਰਾਮ - ੨੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰ ਧਰ ਟੇਕਯੰ ਤਜ ਕਰ ਕਾਮੰ

Sri Dhar Ttekayaan Taja Kar Kaamaan ॥

When Bharat saw with his own eyes the mighty Ram, then abandoning all his desires, Bharat prostrated before him.

੨੪ ਅਵਤਾਰ ਰਾਮ - ੨੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਮ ਗਤਿ ਲਖਿ ਕਰ ਰਘੁਪਤਿ ਜਾਨੀ

Eima Gati Lakhi Kar Raghupati Jaanee ॥

੨੪ ਅਵਤਾਰ ਰਾਮ - ੨੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਥਰ ਆਏ ਤਜਿ ਰਜਧਾਨੀ ॥੨੮੨॥

Bharthar Aaee Taji Rajadhaanee ॥282॥

Seeing this, Ram realized that it was Bharat who had come leaving his capital.282.

੨੪ ਅਵਤਾਰ ਰਾਮ - ੨੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪਹਾ ਨਿਰਖੇ ਭਰਥਰ ਜਾਨੇ

Ripahaa Nrikhe Bharthar Jaane ॥

੨੪ ਅਵਤਾਰ ਰਾਮ - ੨੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਧਿਸ ਮੂਏ ਤਿਨ ਮਾਨ ਮਾਨੇ

Avadhisa Mooee Tin Maan Maane ॥

Seeing Shatrughan and Bharat, Ram recognized them and it came into the mind of ram and Lakshman that king Dasrath had left this world

੨੪ ਅਵਤਾਰ ਰਾਮ - ੨੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਘੁਬਰ ਲਛਮਨ ਪਰਹਰ ਬਾਨੰ

Raghubar Lachhaman Parhar Baanaan ॥

੨੪ ਅਵਤਾਰ ਰਾਮ - ੨੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰ ਤਰ ਆਏ ਤਜ ਅਭਿਮਾਨੰ ॥੨੮੩॥

Gri Tar Aaee Taja Abhimaanaan ॥283॥

They abandoned their arrow and effacing their displeasure came down from the mountain.283.

੨੪ ਅਵਤਾਰ ਰਾਮ - ੨੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਲ ਬਲ ਤਜਿ ਕਰਿ ਮਿਲਿ ਗਲ ਰੋਏ

Dala Bala Taji Kari Mili Gala Roee ॥

੨੪ ਅਵਤਾਰ ਰਾਮ - ੨੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਖ ਕਸਿ ਬਿਧਿ ਦੀਆ ਸੁਖ ਸਭ ਖੋਏ

Dukh Kasi Bidhi Deeaa Sukh Sabha Khoee ॥

Leaving the army aside they hugged each other and wept. The providence had given such agony that they had lost all comforts.

੨੪ ਅਵਤਾਰ ਰਾਮ - ੨੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਘਰ ਚਲੀਏ ਰਘੁਬਰ ਮੇਰੇ

Aba Ghar Chaleeee Raghubar Mere ॥

੨੪ ਅਵਤਾਰ ਰਾਮ - ੨੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿ ਹਠਿ ਲਾਗੇ ਸਭ ਪਗ ਤੇਰੇ ॥੨੮੪॥

Taji Hatthi Laage Sabha Paga Tere ॥284॥

Bharat said, “O Rahguvir, abandon your persistence and return to your home, because for this very reason all the people had fallen at your feet.”284.

੨੪ ਅਵਤਾਰ ਰਾਮ - ੨੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ