ਬਿਧੁੰ ਬਾਕ ਬੈਣੀ ॥

This shabad is on page 444 of Sri Dasam Granth Sahib.

ਝੂਲਾ ਛੰਦ

Jhoolaa Chhaand ॥

JHOOLA STANZA


ਇਤੈ ਰਾਮ ਰਾਜੰ

Eitai Raam Raajaan ॥

੨੪ ਅਵਤਾਰ ਰਾਮ - ੨੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਦੇਵ ਕਾਜੰ

Kari Dev Kaajaan ॥

੨੪ ਅਵਤਾਰ ਰਾਮ - ੨੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਰੋ ਬਾਨ ਪਾਨੰ

Dharo Baan Paanaan ॥

੨੪ ਅਵਤਾਰ ਰਾਮ - ੨੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਰੈ ਬੀਰ ਮਾਨੰ ॥੨੯੩॥

Bhari Beera Maanaan ॥293॥

On this side the king ram is doing the duties of gods by killing the demons he looks like a mighty hero by taking the bow in his hand.293.

੨੪ ਅਵਤਾਰ ਰਾਮ - ੨੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾਂ ਸਾਲ ਭਾਰੇ

Jahaan Saala Bhaare ॥

੨੪ ਅਵਤਾਰ ਰਾਮ - ੨੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰੁਮੰ ਤਾਲ ਨਯਾਰੇ

Darumaan Taala Nayaare ॥

੨੪ ਅਵਤਾਰ ਰਾਮ - ੨੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਏ ਸੁਰਗ ਲੋਕੰ

Chhuee Surga Lokaan ॥

੨੪ ਅਵਤਾਰ ਰਾਮ - ੨੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰੈ ਜਾਤ ਸੋਕੰ ॥੨੯੪॥

Hari Jaata Sokaan ॥294॥

Where there were the trees of saal in the forest alongwith other trees and tans etc. its glory seemed heaven-like and was destroyer of all sorrows.294.

੨੪ ਅਵਤਾਰ ਰਾਮ - ੨੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾਂ ਰਾਮ ਪੈਠੇ

Tahaan Raam Paitthe ॥

੨੪ ਅਵਤਾਰ ਰਾਮ - ੨੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਂਬੀਰ ਐਠੇ

Mahaanbeera Aaitthe ॥

੨੪ ਅਵਤਾਰ ਰਾਮ - ੨੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੀਏ ਸੰਗਿ ਸੀਤਾ

Leeee Saangi Seetaa ॥

੨੪ ਅਵਤਾਰ ਰਾਮ - ੨੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਂ ਸੁਭ੍ਰ ਗੀਤਾ ॥੨੯੫॥

Mahaan Subhar Geetaa ॥295॥

Ram stayed at that spot and looked like a mighty warrior, Sita was with him who was like a divine song.295.

੨੪ ਅਵਤਾਰ ਰਾਮ - ੨੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਧੁੰ ਬਾਕ ਬੈਣੀ

Bidhuaan Baaka Bainee ॥

੨੪ ਅਵਤਾਰ ਰਾਮ - ੨੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗੀ ਰਾਜ ਨੈਣੀ

Mrigee Raaja Nainee ॥

੨੪ ਅਵਤਾਰ ਰਾਮ - ੨੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਟੰ ਛੀਨ ਦੇ ਸੀ

Kattaan Chheena De See ॥

੨੪ ਅਵਤਾਰ ਰਾਮ - ੨੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੀ ਪਦਮਨੀ ਸੀ ॥੨੯੬॥

Paree Padamanee See ॥296॥

She was a lady of sweet speech and her eyes were like the queen of deer, she had a slim and she looked like a fairy, a Padmini (amongst women).296.

੨੪ ਅਵਤਾਰ ਰਾਮ - ੨੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ