ਸਬੋ ਰੋਜ ਸਰਾਬ ਨੇ ਸੋਰ ਲਾਇਆ ਪ੍ਰਜਾ ਆਮ ਜਾਹਾਨ ਕੇ ਪੇਖ ਵਾਰੇ ॥

This shabad is on page 444 of Sri Dasam Granth Sahib.

ਝੂਲਨਾ ਛੰਦ

Jhoolanaa Chhaand ॥

JHOOLANA STANZA


ਚੜੈ ਪਾਨ ਬਾਨੀ ਧਰੇ ਸਾਨ ਮਾਨੋ ਚਛਾ ਬਾਨ ਸੋਹੈ ਦੋਊ ਰਾਮ ਰਾਨੀ

Charhai Paan Baanee Dhare Saan Maano Chachhaa Baan Sohai Doaoo Raam Raanee ॥

Ram looks glorious with the sharp arrows in his hands and Sita, the queen of Ram appears elegant with the beautiful arrows of her eyes.

੨੪ ਅਵਤਾਰ ਰਾਮ - ੨੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੈ ਖਿਆਲ ਸੋ ਏਕ ਹਵਾਲ ਸੇਤੀ ਛੁਟੇ ਇੰਦ੍ਰ ਸੇਤੀ ਮਨੋ ਇੰਦ੍ਰ ਧਾਨੀ

Phrii Khiaala So Eeka Havaala Setee Chhutte Eiaandar Setee Mano Eiaandar Dhaanee ॥

She roams with Ram, being absorbed into such thoughts as if having been ousted from his capital Indra was staggering hither and thither.

੨੪ ਅਵਤਾਰ ਰਾਮ - ੨੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਨਾਗ ਬਾਂਕੇ ਲਜੀ ਆਬ ਫਾਂਕੈ ਰੰਗੇ ਰੰਗ ਸੁਹਾਬ ਸੌ ਰਾਮ ਬਾਰੇ

Mano Naaga Baanke Lajee Aaba Phaankai Raange Raanga Suhaaba Sou Raam Baare ॥

The loose hair of her braids, causing shyness to the glory of nagas, are becoming a sacrifice to Ram.

੨੪ ਅਵਤਾਰ ਰਾਮ - ੨੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗਾ ਦੇਖਿ ਮੋਹੇ ਲਖੇ ਮੀਨ ਰੋਹੇ ਜਿਨੈ ਨੈਕ ਚੀਨੇ ਤਿਨੋ ਪ੍ਰਾਨ ਵਾਰੇ ॥੨੯੭॥

Mrigaa Dekhi Mohe Lakhe Meena Rohe Jini Naika Cheene Tino Paraan Vaare ॥297॥

The deers looking at her are allured by her, the fishes looking at her beauty are feeling jealous of her he, whoever had seen her, had sacrified himself for her.297.

੨੪ ਅਵਤਾਰ ਰਾਮ - ੨੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੇ ਕੂਕ ਕੇ ਕੋਕਲਾ ਕੋਪ ਕੀਨੇ ਮੁਖੰ ਦੇਖ ਕੈ ਚੰਦ ਦਾਰੇਰ ਖਾਈ

Sune Kooka Ke Kokalaa Kopa Keene Mukhaan Dekh Kai Chaanda Daarera Khaaeee ॥

The nightingale, listening to her speech, is getting angry on account of jealousy and the moon looking at her face is feeling shy like women,

੨੪ ਅਵਤਾਰ ਰਾਮ - ੨੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਖੇ ਨੈਨ ਬਾਂਕੇ ਮਨੈ ਮੀਨ ਮੋਹੈ ਲਖੇ ਜਾਤ ਕੇ ਸੂਰ ਕੀ ਜੋਤਿ ਛਾਈ

Lakhe Nain Baanke Mani Meena Mohai Lakhe Jaata Ke Soora Kee Joti Chhaaeee ॥

The fish is allured by seeing her eyes and her beauty seems like the extension of sunlight.

੨੪ ਅਵਤਾਰ ਰਾਮ - ੨੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਫੂਲ ਫੂਲੇ ਲਗੇ ਨੈਨ ਝੂਲੇ ਲਖੇ ਲੋਗ ਭੂਲੇ ਬਨੇ ਜੋਰ ਐਸੇ

Mano Phoola Phoole Lage Nain Jhoole Lakhe Loga Bhoole Bane Jora Aaise ॥

Seeing her eyes they appear like the blossomed lotus and all the people in the forest are extremely enchanted by her beauty.

੨੪ ਅਵਤਾਰ ਰਾਮ - ੨੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਖੇ ਨੈਨ ਥਾਰੇ ਬਿਧੇ ਰਾਮ ਪਿਆਰੇ ਰੰਗੇ ਰੰਗ ਸਾਰਾਬ ਸੁਹਾਬ ਜੈਸੇ ॥੨੯੮॥

Lakhe Nain Thaare Bidhe Raam Piaare Raange Raanga Saaraaba Suhaaba Jaise ॥298॥

O Sita ! seeing your intoxicated eyes Ram himself seems pierced by them.298.

੨੪ ਅਵਤਾਰ ਰਾਮ - ੨੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗੇ ਰੰਗ ਰਾਤੇ ਮਯੰ ਮੱਤ ਮਾਤੇ ਮਕਬੂਲਿ ਗੁੱਲਾਬ ਕੇ ਫੂਲ ਸੋਹੈਂ

Raange Raanga Raate Mayaan Ma`ta Maate Makabooli Gu`laaba Ke Phoola Sohain ॥

Your eyes are intoxicated, having been dyed in your love and it seems that they are lovely roses.

੨੪ ਅਵਤਾਰ ਰਾਮ - ੨੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਰਗਸ ਨੇ ਦੇਖ ਕੈ ਨਾਕ ਐਂਠਾ ਮ੍ਰਿਗੀਰਾਜ ਕੇ ਦੇਖਤੈਂ ਮਾਨ ਮੋਹੈਂ

Nargasa Ne Dekh Kai Naaka Aainatthaa Mrigeeraaja Ke Dekhtaina Maan Mohain ॥

The narcissus flowers are expressing contempt with jealousy and the does on seeing her are feeling blow at their self-respect,

੨੪ ਅਵਤਾਰ ਰਾਮ - ੨੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਬੋ ਰੋਜ ਸਰਾਬ ਨੇ ਸੋਰ ਲਾਇਆ ਪ੍ਰਜਾ ਆਮ ਜਾਹਾਨ ਕੇ ਪੇਖ ਵਾਰੇ

Sabo Roja Saraaba Ne Sora Laaeiaa Parjaa Aam Jaahaan Ke Pekh Vaare ॥

The wine in spite of all its strength is not feeling itself equivalent to thhe ardent passion of Sita in the whole world,

੨੪ ਅਵਤਾਰ ਰਾਮ - ੨੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਵਾ ਤਾਨ ਕਮਾਨ ਕੀ ਭਾਂਤ ਪਿਆਰੀਨਿ ਕਮਾਨ ਹੀ ਨੈਨ ਕੇ ਬਾਨ ਮਾਰੇ ॥੨੯੯॥

Bhavaa Taan Kamaan Kee Bhaanta Piaareeni Kamaan Hee Nain Ke Baan Maare ॥299॥

Her eyebrows are lovely like the bow and from those eyebrows she is discharging the arrows of her eyes.299.

੨੪ ਅਵਤਾਰ ਰਾਮ - ੨੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ