ਤਾਰਨ ਕੀ ਕਹਾ ਨੈਕ ਨਭ ਨ ਨਿਹਰਾਯੋ ਜਾਇ ਸੂਰਜ ਕੀ ਜੋਤ ਤਹਾਂ ਚੰਦ੍ਰਕੀ ਨ ਜਉਨ ਹੈ ॥

This shabad is on page 445 of Sri Dasam Granth Sahib.

ਕਬਿੱਤ

Kabi`ta ॥

KABIT


ਊਚੇ ਦ੍ਰੁਮ ਸਾਲ ਜਹਾਂ ਲਾਂਬੇ ਬਟ ਤਾਲ ਤਹਾਂ ਐਸੀ ਠਉਰ ਤਪ ਕੱਉ ਪਧਾਰੈ ਐਸੋ ਕਉਨ ਹੈ

Aooche Daruma Saala Jahaan Laanbe Batta Taala Tahaan Aaisee Tthaur Tapa Ka`au Padhaarai Aaiso Kauna Hai ॥

Where there are high saal trees and Banyan trees and the large tanks, who is the person who performs austerities

੨੪ ਅਵਤਾਰ ਰਾਮ - ੩੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੀ ਛਬ ਦੇਖ ਦੁਤ ਖਾਂਡਵ ਕੀ ਫੀਕੀ ਲਾਗੈ ਆਭਾ ਤਕੀ ਨੰਦਨ ਬਿਲੋਕ ਭਜੇ ਮੌਨ ਹੈ

Jaa Kee Chhaba Dekh Duta Khaandava Kee Pheekee Laagai Aabhaa Takee Naandan Biloka Bhaje Mouna Hai ॥

And seeing whose beauty, the beauty of Pandavas seems devoid of radiance and the forests of heaven feel it better to keep silent on observing his beauty?

੨੪ ਅਵਤਾਰ ਰਾਮ - ੩੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਰਨ ਕੀ ਕਹਾ ਨੈਕ ਨਭ ਨਿਹਰਾਯੋ ਜਾਇ ਸੂਰਜ ਕੀ ਜੋਤ ਤਹਾਂ ਚੰਦ੍ਰਕੀ ਜਉਨ ਹੈ

Taaran Kee Kahaa Naika Nabha Na Nihraayo Jaaei Sooraja Kee Jota Tahaan Chaandarkee Na Jauna Hai ॥

There is so much dense shade there that not to speak of the stars, the sky is also not seen there, the light of the sun and moon does not reach there.

੨੪ ਅਵਤਾਰ ਰਾਮ - ੩੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਨਿਹਾਰਯੋ ਕੋਊ ਦੈਤ ਬਿਹਾਰਯੋ ਤਹਾਂ ਪੰਛੀ ਕੀ ਗੰਮ ਜਹਾਂ ਚੀਟੀ ਕੋ ਗਉਨ ਹੈ ॥੩੦੦॥

Dev Na Nihaarayo Koaoo Daita Na Bihaarayo Tahaan Paanchhee Kee Na Gaanma Jahaan Cheettee Ko Na Gauna Hai ॥300॥

No god or demon lives and the birds and even an ant has no access there.300.

੨੪ ਅਵਤਾਰ ਰਾਮ - ੩੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ