ਸੁ ਕਬਿ ਸਯਾਮ ਇਹ ਬਿਧਿ ਕਹਿਯੋ ਰਘੁਬਰ ਜੁੱਧ ਪ੍ਰਸੰਗ ॥੩੨੩॥

This shabad is on page 449 of Sri Dasam Granth Sahib.

ਅਥ ਬਨ ਮੋ ਪ੍ਰਵੇਸ ਕਥਨੰ

Atha Ban Mo Parvesa Kathanaan ॥

Now begins the description regarding entry in the forest :


ਦੋਹਰਾ

Doharaa ॥

DOHRA


ਇਹ ਬਿਧਿ ਮਾਰ ਬਿਰਾਧ ਕਉ ਬਨ ਮੇ ਧਸੇ ਨਿਸੰਗ

Eih Bidhi Maara Biraadha Kau Ban Me Dhase Nisaanga ॥

In this way killing Viradh, Ram and Lakshman penetrated further into the forest.

੨੪ ਅਵਤਾਰ ਰਾਮ - ੩੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਕਬਿ ਸਯਾਮ ਇਹ ਬਿਧਿ ਕਹਿਯੋ ਰਘੁਬਰ ਜੁੱਧ ਪ੍ਰਸੰਗ ॥੩੨੩॥

Su Kabi Sayaam Eih Bidhi Kahiyo Raghubar Ju`dha Parsaanga ॥323॥

The poet Shyam has described this incident in the above-mentioned way.323.

੨੪ ਅਵਤਾਰ ਰਾਮ - ੩੨੩/(੨) - ਸ੍ਰੀ ਦਸਮ ਗ੍ਰੰਥ ਸਾਹਿਬ