ਰੂਪ ਅਨੂਪ ਤਿਹੂੰ ਪੁਰ ਮਾਨੈ ॥੩੩੨॥

This shabad is on page 450 of Sri Dasam Granth Sahib.

ਸੁੰਦਰੀ ਛੰਦ

Suaandaree Chhaand ॥

SUNDARI STANZA


ਸੂਪਨਖਾ ਇਹ ਭਾਂਤਿ ਸੁਨੀ ਜਬ

Soopnkhaa Eih Bhaanti Sunee Jaba ॥

੨੪ ਅਵਤਾਰ ਰਾਮ - ੩੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਇ ਚਲੀ ਅਬਿਲੰਬ ਤ੍ਰਿਯਾ ਤਬ

Dhaaei Chalee Abilaanba Triyaa Taba ॥

When Surapanakha heard these words, she immediately started and reaching there,

੨੪ ਅਵਤਾਰ ਰਾਮ - ੩੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਸਰੂਪ ਕਲੇਵਰ ਜਾਨੈ

Kaam Saroop Kalevar Jaani ॥

੨੪ ਅਵਤਾਰ ਰਾਮ - ੩੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਅਨੂਪ ਤਿਹੂੰ ਪੁਰ ਮਾਨੈ ॥੩੩੨॥

Roop Anoop Tihooaan Pur Maani ॥332॥

She considered all of them as Cupid-incarnate and believed in her mind that no one equaled them in beauty.332.

੨੪ ਅਵਤਾਰ ਰਾਮ - ੩੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਾਇ ਕਹਯੋ ਰਘੁਰਾਇ ਭਏ ਤਿੱਹ

Dhaaei Kahayo Raghuraaei Bhaee Ti`ha ॥

੨੪ ਅਵਤਾਰ ਰਾਮ - ੩੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸ ਨ੍ਰਿਲਾਜ ਕਹੈ ਕੋਊ ਕਿੱਹ

Jaisa Nrilaaja Kahai Na Koaoo Ki`ha ॥

Coming before Ram, without feeling ashamed, she said :

੨੪ ਅਵਤਾਰ ਰਾਮ - ੩੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਉ ਅਟਕੀ ਤੁਮਰੀ ਛਬਿ ਕੇ ਬਰ

Hau Attakee Tumaree Chhabi Ke Bar ॥

੨੪ ਅਵਤਾਰ ਰਾਮ - ੩੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗ ਰੰਗੀ ਰੰਗਏ ਦ੍ਰਿਗ ਦੂਪਰ ॥੩੩੩॥

Raanga Raangee Raangaee Driga Doopra ॥333॥

“I have halted here because of your beauty and my mind is dyed with the dye of your intoxicated eyes.”333.

੨੪ ਅਵਤਾਰ ਰਾਮ - ੩੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ