ਮਨੋਹਰ ਛੰਦ ॥

This shabad is on page 453 of Sri Dasam Granth Sahib.

ਅਥ ਸੀਤਾ ਹਰਨ ਕਥਨੰ

Atha Seetaa Harn Kathanaan ॥

Now begins the description of the abduction of Sita :


ਮਨੋਹਰ ਛੰਦ

Manohar Chhaand ॥

MANOHAR STANZA


ਰਾਵਣ ਨੀਚ ਮਰੀਚ ਹੂੰ ਕੇ ਗ੍ਰਿਹ ਬੀਚ ਗਏ ਬੱਧ ਬੀਰ ਸੁਨੈਹੈ

Raavan Neecha Mareecha Hooaan Ke Griha Beecha Gaee Ba`dha Beera Sunaihi ॥

Hearing about the killing of Khar and Dushan the vile Ravan went to the house of Marich.

੨੪ ਅਵਤਾਰ ਰਾਮ - ੩੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਸਹੂੰ ਬਾਂਹਿ ਹਥਿਆਰ ਗਹੇ ਰਿਸ ਮਾਰ ਮਨੈ ਦਸ ਸੀਸ ਧੁਨੈ ਹੈ

Beesahooaan Baanhi Hathiaara Gahe Risa Maara Mani Dasa Seesa Dhunai Hai ॥

He held his weapons in all his twenty hands and was furiously muzzling his ten heads.

੨੪ ਅਵਤਾਰ ਰਾਮ - ੩੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਕ ਕਟਯੋ ਜਿਨ ਸੂਪਨਖਾ ਕਹਤਉ ਤਿਹ ਕੋ ਦੁਖ ਦੋਖ ਲਗੈ ਹੈ

Naaka Kattayo Jin Soopnkhaa Kahatau Tih Ko Dukh Dokh Lagai Hai ॥

He said, “Those who have chopped the nose of Surapankha, their such action has agonised me

੨੪ ਅਵਤਾਰ ਰਾਮ - ੩੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵਲ ਕੋ ਬਨੁ ਕੈ ਪਲ ਮੋ ਛਲ ਕੈ ਤਿਹ ਕੀ ਘਰਨੀ ਧਰਿ ਲਯੈ ਹੈ ॥੩੪੮॥

Raavala Ko Banu Kai Pala Mo Chhala Kai Tih Kee Gharnee Dhari Layai Hai ॥348॥

“I shall steal their wife in the garb of a Yogi form the forest in your company.”348.

੨੪ ਅਵਤਾਰ ਰਾਮ - ੩੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ