ਮਰੀਚ ਬਾਚ ॥

This shabad is on page 454 of Sri Dasam Granth Sahib.

ਮਰੀਚ ਬਾਚ

Mareecha Baacha ॥

Speech of Marich :


ਮਨੋਹਰ ਛੰਦ

Manohar Chhaand ॥

MANOHAR STANZA


ਨਾਥ ਅਨਾਥ ਸਨਾਥ ਕੀਯੋ ਕਰਿ ਕੈ ਅਤਿ ਮੋਰ ਕ੍ਰਿਪਾ ਕਹ ਆਏ

Naatha Anaatha Sanaatha Keeyo Kari Kai Ati Mora Kripaa Kaha Aaee ॥

“O my Lord ! You had been very kind to came to my place.

੨੪ ਅਵਤਾਰ ਰਾਮ - ੨੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਉਨ ਭੰਡਾਰ ਅਟੀ ਬਿਕਟੀ ਪ੍ਰਭ ਆਜ ਸਭੈ ਘਰ ਬਾਰ ਸੁਹਾਏ

Bhauna Bhaandaara Attee Bikattee Parbha Aaja Sabhai Ghar Baara Suhaaee ॥

“My stores are overflowing on your arrival, O my Lord !

੨੪ ਅਵਤਾਰ ਰਾਮ - ੨੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਕਰਿ ਜੋਰ ਕਰਉ ਬਿਨਤੀ ਸੁਨਿ ਕੈ ਨ੍ਰਿਪਨਾਥ ਬੁਰੋ ਮਤ ਮਾਨੋ

Davai Kari Jora Karu Bintee Suni Kai Nripanaatha Buro Mata Maano ॥

“But with folded hands I request and kindly do not mind,

੨੪ ਅਵਤਾਰ ਰਾਮ - ੨੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਰਘੁਬੀਰ ਸਹੀ ਅਵਤਾਰ ਤਿਨੈ ਤੁਮ ਮਾਨਸ ਕੈ ਪਛਾਨੋ ॥੨੪੯॥

Sree Raghubeera Sahee Avataara Tini Tuma Maansa Kai Na Pachhaano ॥249॥

“That is my supplication that Ram is in reality an incarnation, do not consider him as a man like yourself.”349.

੨੪ ਅਵਤਾਰ ਰਾਮ - ੨੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੋਸ ਭਰਯੋ ਸਭ ਅੰਗ ਜਰਯੋ ਮੁਖ ਰੱਤ ਕਰਯੋ ਜੁਗ ਨੈਨ ਤਚਾਏ

Rosa Bharyo Sabha Aanga Jaryo Mukh Ra`ta Karyo Juga Nain Tachaaee ॥

Hearing these words, Ravan was filled with anger and his limbs began to burn, his face turned red and his eyes expanded with anger.

੨੪ ਅਵਤਾਰ ਰਾਮ - ੩੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੈ ਲਗੈ ਹਮਰੇ ਸਠ ਬੋਲਨ ਮਾਨਸ ਦੁਐ ਅਵਤਾਰ ਗਨਾਏ

Tai Na Lagai Hamare Sattha Bolan Maansa Duaai Avataara Ganaaee ॥

He said, “O fool ! what are you speaking before me and considering those two men as incarnations

੨੪ ਅਵਤਾਰ ਰਾਮ - ੩੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ ਕੀ ਏਕ ਹੀ ਬਾਤ ਕਹੇ ਤਜਿ ਤਾਤ ਘ੍ਰਿਣਾ ਬਨਬਾਸ ਨਿਕਾਰੇ

Maata Kee Eeka Hee Baata Kahe Taji Taata Ghrinaa Banbaasa Nikaare ॥

“Their mother spoke only once and their father indignantly sent them to the forest

੨੪ ਅਵਤਾਰ ਰਾਮ - ੩੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਦੋਊ ਦੀਨ ਅਧੀਨ ਜੁਗੀਯਾ ਕਸ ਕੈ ਭਿਰਹੈਂ ਸੰਗ ਆਨ ਹਮਾਰੇ ॥੩੫੦॥

Te Doaoo Deena Adheena Jugeeyaa Kasa Kai Bhrihain Saanga Aan Hamaare ॥350॥

“Both of them are lowly and helpless, how will they be able to fight against me.350.

੨੪ ਅਵਤਾਰ ਰਾਮ - ੩੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਉ ਨਹੀ ਜਾਤ ਤਹਾਂ ਕਹ ਤੈ ਸਠਿ ਤੋਰ ਜਟਾਨ ਕੋ ਜੂਟ ਪਟੈ ਹੌ

Jau Nahee Jaata Tahaan Kaha Tai Satthi Tora Jattaan Ko Jootta Pattai Hou ॥

“O fool ! if I had not come to ask you for going there, I would have uprooted and thrown your matted hair,

੨੪ ਅਵਤਾਰ ਰਾਮ - ੩੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਚਨ ਕੋਟ ਕੇ ਊਪਰ ਤੇ ਡਰ ਤੋਹਿ ਨਦੀਸਰ ਬੀਚ ਡੁਬੈ ਹੌ

Kaanchan Kotta Ke Aoopra Te Dar Tohi Nadeesar Beecha Dubai Hou ॥

“And from the top of this golden citadel I would have thrown you in the sea and get you drowned.”

੨੪ ਅਵਤਾਰ ਰਾਮ - ੩੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿੱਤ ਚਿਰਾਤ ਬਸਾਤ ਕਛੂ ਰਿਸਾਤ ਚਲਯੋ ਮੁਨ ਘਾਤ ਪਛਾਨੀ

Chi`ta Chiraata Basaata Kachhoo Na Risaata Chalayo Muna Ghaata Pachhaanee ॥

Hearing these world and pining in his mind and in anger, realizing the gravity of the occasion, Marich left that place

੨੪ ਅਵਤਾਰ ਰਾਮ - ੩੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵਨ ਨੀਚ ਕੀ ਮੀਚ ਅਧੋਗਤ ਰਾਘਵ ਪਾਨ ਪੁਰੀ ਸੁਰਿ ਮਾਨੀ ॥੩੫੧॥

Raavan Neecha Kee Meecha Adhogata Raaghava Paan Puree Suri Maanee ॥351॥

He felt that the death and decadence of the vile Ravan is certain at the hands of Ram.351.

੨੪ ਅਵਤਾਰ ਰਾਮ - ੩੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੰਚਨ ਕੋ ਹਰਨਾ ਬਨ ਕੇ ਰਘੁਬੀਰ ਬਲੀ ਜਹ ਥੋ ਤਹ ਆਯੋ

Kaanchan Ko Harnaa Ban Ke Raghubeera Balee Jaha Tho Taha Aayo ॥

He transformed himself into a golden deer and reached at the abode of Ram.

੨੪ ਅਵਤਾਰ ਰਾਮ - ੩੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵਨ ਹ੍ਵੈ ਉਤ ਕੇ ਜੁਗੀਆ ਸੀਅ ਲੈਨ ਚਲਯੋ ਜਨੁ ਮੀਚ ਚਲਾਯੋ

Raavan Havai Auta Ke Jugeeaa Seea Lain Chalayo Janu Meecha Chalaayo ॥

On the other side Ravana put on the garb of a Yogi and went to abduct Sita, it seemed that death was driving him there.

੨੪ ਅਵਤਾਰ ਰਾਮ - ੩੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਅ ਬਿਲੋਕ ਕੁਰੰਕ ਪ੍ਰਭਾ ਕਹ ਮੋਹਿ ਰਹੀ ਪ੍ਰਭ ਤੀਰ ਉਚਾਰੀ

Seea Biloka Kuraanka Parbhaa Kaha Mohi Rahee Parbha Teera Auchaaree ॥

Seeing the beauty of the golden deer, Sita came near Ram and said :

੨੪ ਅਵਤਾਰ ਰਾਮ - ੩੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨ ਦਿਜੈ ਹਮ ਕੱਉ ਮ੍ਰਿਗ ਵਾਸੁਨ ਸ੍ਰੀ ਅਵਧੇਸ ਮੁਕੰਦ ਮੁਰਾਰੀ ॥੩੫੨॥

Aan Dijai Hama Ka`au Mriga Vaasuna Sree Avadhesa Mukaanda Muraaree ॥352॥

“O the king of Oudh and the destroyer of demons ! Go and bring that deer for me.”352.

੨੪ ਅਵਤਾਰ ਰਾਮ - ੩੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ