ਹੇ ਲਹੁ ਬੀਰ ਉਬਾਰ ਲੈ ਮੋਕਹ ਯੌ ਕਹਿ ਕੈ ਪੁਨਿ ਰਾਮ ਪੁਕਾਰਯੋ ॥

This shabad is on page 454 of Sri Dasam Granth Sahib.

ਰਾਮ ਬਾਚ

Raam Baacha ॥

Speech of Ram :


ਸੀਅ ਮ੍ਰਿਗਾ ਕਹੂੰ ਕੰਚਨ ਕੋ ਨਹਿ ਕਾਨ ਸੁਨਯੋ ਬਿਧਿ ਨੈ ਬਨਾਯੋ

Seea Mrigaa Kahooaan Kaanchan Ko Nahi Kaan Sunayo Bidhi Nai Na Banaayo ॥

“O Sita ! no one had heard about the golden deer and even the Lord hath not created it

੨੪ ਅਵਤਾਰ ਰਾਮ - ੩੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਸ ਬਿਸਵੇ ਛਲ ਦਾਨਵ ਕੋ ਬਨ ਮੈ ਜਿਹ ਆਨ ਤੁਮੈ ਡਹਕਾਯੋ

Beesa Bisave Chhala Daanva Ko Ban Mai Jih Aan Tumai Dahakaayo ॥

“This is certainly the deceit of some demon, who has caused this deception in you.”

੨੪ ਅਵਤਾਰ ਰਾਮ - ੩੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਆਰੀ ਕੋ ਆਇਸ ਮੇਟ ਸਕੈ ਬਿਲੋਕ ਸੀਆ ਕਹੁ ਆਤੁਰ ਭਾਰੀ

Piaaree Ko Aaeisa Metta Sakai Na Biloka Seeaa Kahu Aatur Bhaaree ॥

Seeing the affliction of Sita, Ram could not put aside her wish

੨੪ ਅਵਤਾਰ ਰਾਮ - ੩੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਂਧ ਨਿਖੰਗ ਚਲੇ ਕਟਿ ਸੌ ਕਹਿ ਭ੍ਰਾਤ ਈਹਾਂ ਕਰਿਜੈ ਰਖਵਾਰੀ ॥੩੫੩॥

Baandha Nikhaanga Chale Katti Sou Kahi Bharaata Eeehaan Karijai Rakhvaaree ॥353॥

He tied his quiver and left for bringing the golden deer, leaving behind Lakshman for Sita’s protection.353.

੨੪ ਅਵਤਾਰ ਰਾਮ - ੩੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਓਟ ਥਕਯੋ ਕਰਿ ਕੋਟਿ ਨਿਸਾਚਰ ਸ੍ਰੀ ਰਘੁਬੀਰ ਨਿਦਾਨ ਸੰਘਾਰਯੋ

Aotta Thakayo Kari Kotti Nisaachar Sree Raghubeera Nidaan Saanghaarayo ॥

The demon Marich tried to put Ram in uncertainty by running away at a high speed, but ultimately he was tired and Ram killed him.

੨੪ ਅਵਤਾਰ ਰਾਮ - ੩੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੇ ਲਹੁ ਬੀਰ ਉਬਾਰ ਲੈ ਮੋਕਹ ਯੌ ਕਹਿ ਕੈ ਪੁਨਿ ਰਾਮ ਪੁਕਾਰਯੋ

He Lahu Beera Aubaara Lai Mokaha You Kahi Kai Puni Raam Pukaarayo ॥

But at the time of death he shouted loudly in the voice of Ram, “O Brother, save me.”

੨੪ ਅਵਤਾਰ ਰਾਮ - ੩੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਕੀ ਬੋਲ ਕੁਬੋਲ ਸੁਨਯੋ ਤਬ ਹੀ ਤਿਹ ਓਰ ਸੁਮਿੱਤ੍ਰ ਪਠਾਯੋ

Jaankee Bola Kubola Sunayo Taba Hee Tih Aor Sumi`tar Patthaayo ॥

When Sita heard this frightening cry, she sent the mighty Lakshman to that side,

੨੪ ਅਵਤਾਰ ਰਾਮ - ੩੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੇਖ ਕਮਾਨ ਕੀ ਕਾਢ ਮਹਾਬਲ ਜਾਤ ਭਏ ਇਤ ਰਾਵਨ ਆਯੋ ॥੩੫੪॥

Rekh Kamaan Kee Kaadha Mahaabala Jaata Bhaee Eita Raavan Aayo ॥354॥

Who before leaving drew a line there and then Ravana came in.354.

੨੪ ਅਵਤਾਰ ਰਾਮ - ੩੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੇਖ ਅਲੇਖ ਉਚਾਰ ਕੈ ਰਾਵਣ ਜਾਤ ਭਏ ਸੀਅ ਕੇ ਢਿਗ ਯੌ

Bhekh Alekh Auchaara Kai Raavan Jaata Bhaee Seea Ke Dhiga You ॥

Wearing the garb of a Yogi and uttering the traditional invocation for alms, Ravan went near Sita,

੨੪ ਅਵਤਾਰ ਰਾਮ - ੩੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕ ਧਨੀ ਧਨਵਾਨ ਬਡੋ ਤਿਹ ਜਾਇ ਮਿਲੈ ਮਗ ਮੋ ਠਗ ਜਯੋ

Aviloka Dhanee Dhanvaan Bado Tih Jaaei Milai Maga Mo Tthaga Jayo ॥

Like a thug visiting a wealthy person and said,

੨੪ ਅਵਤਾਰ ਰਾਮ - ੩੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੁ ਦੇਹੁ ਭਿਛਾ ਮ੍ਰਿਗ ਨੈਨ ਹਮੈ ਇਹ ਰੇਖ ਮਿਟਾਇ ਹਮੈ ਅਬ ਹੀ

Kachhu Dehu Bhichhaa Mriga Nain Hamai Eih Rekh Mittaaei Hamai Aba Hee ॥

“O doe-eyed, cross this line and give me some alms,”

੨੪ ਅਵਤਾਰ ਰਾਮ - ੩੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਰੇਖ ਭਈ ਅਵਿਲੋਕ ਲਈ ਹਰਿ ਸੀਅ ਉਡਯੋ ਨਭਿ ਕਉ ਤਬ ਹੀ ॥੩੫੫॥

Binu Rekh Bhaeee Aviloka Laeee Hari Seea Audayo Nabhi Kau Taba Hee ॥355॥

And when Ravan saw Sita crossing the line, he seized her and began to fly towards the sky.355.

੨੪ ਅਵਤਾਰ ਰਾਮ - ੩੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਰਾਮ ਵਤਾਰ ਕਥਾ ਸੀਤਾ ਹਰਨ ਧਿਆਇ ਸਮਾਪਤਮ

Eiti Sree Bachitar Naatak Raam Vataara Kathaa Seetaa Harn Dhiaaei Samaapatama ॥

End of the chapter entitled ‘Abduction of Sita’ in Ramavtar in BACHITTAR NATAK.