ਕਹੂੰ ਮੁੰਡ ਪਿਖੀਅਹ ਕਹੂੰ ਭਕ ਰੁੰਡ ਪਰੇ ਧਰ ॥

This shabad is on page 458 of Sri Dasam Granth Sahib.

ਛਪਯ ਛੰਦ

Chhapaya Chhaand ॥

CHHAPAI STANZA


ਝਲ ਹਲੰਤ ਤਰਵਾਰ ਬਜਤ ਬਾਜੰਤ੍ਰ ਮਹਾ ਧੁਨ

Jhala Halaanta Tarvaara Bajata Baajaantar Mahaa Dhuna ॥

The sound of musical instruments and the striking sound of the swords resounded,

੨੪ ਅਵਤਾਰ ਰਾਮ - ੩੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੜ ਹੜੰਤ ਖਹ ਖੋਲ ਧਯਾਨ ਤਜਿ ਪਰਤ ਚਵਧ ਮੁਨ

Khrha Harhaanta Khha Khola Dhayaan Taji Parta Chavadha Muna ॥

And the meditation of the ascetics was distracted by the horrible voices of the battlefield.

੨੪ ਅਵਤਾਰ ਰਾਮ - ੩੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇੱਕ ਇੱਕ ਲੈ ਚਲੈ ਇੱਕ ਤਨ ਇੱਕ ਅਰੁੱਝੈ

Ei`ka Ei`ka Lai Chalai Ei`ka Tan Ei`ka Aru`jhai ॥

The warriors came forward after one another and began to fight one to one.

੨੪ ਅਵਤਾਰ ਰਾਮ - ੩੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਧ ਧੁੰਧ ਪਰ ਗਈ ਹੱਥਿ ਅਰ ਮੁੱਖ ਸੁੱਝੈ

Aandha Dhuaandha Par Gaeee Ha`thi Ar Mu`kh Na Su`jhai ॥

There was such a terrible destruction that nothing could be recognized,

੨੪ ਅਵਤਾਰ ਰਾਮ - ੩੭੨/੪ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਮੁਹੇ ਸੂਰ ਸਾਵੰਤ ਸਭ ਫਉਜ ਰਾਜ ਅੰਗਦ ਸਮਰ

Sumuhe Soora Saavaanta Sabha Phauja Raaja Aangada Samar ॥

The mighty forces alongwith Angad are being seen,

੨੪ ਅਵਤਾਰ ਰਾਮ - ੩੭੨/੫ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਸੱਦ ਨਿਨੱਦ ਬਿਹੱਦ ਹੂਅ ਧਨੁ ਜੰਪਤ ਸੁਰਪੁਰ ਅਮਰ ॥੩੭੨॥

Jai Sa`da Nin`da Bih`da Hooa Dhanu Jaanpata Surpur Amar ॥372॥

And the hails of victory began to resound in the sky.372.

੨੪ ਅਵਤਾਰ ਰਾਮ - ੩੭੨/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਇਤ ਅੰਗਦ ਯੁਵਰਾਜ ਦੁਤੀਅ ਦਿਸ ਬੀਰ ਅਕੰਪਨ

Eita Aangada Yuvaraaja Duteea Disa Beera Akaanpan ॥

On this side the crown prince Angad and on that side the mighty Akampan,

੨੪ ਅਵਤਾਰ ਰਾਮ - ੩੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤ ਬ੍ਰਿਸਟ ਸਰ ਧਾਰ ਤਜਤ ਨਹੀ ਨੈਕ ਅਯੋਧਨ

Karta Brisatta Sar Dhaara Tajata Nahee Naika Ayodhan ॥

Are not feeling tired of showering their arrows.

੨੪ ਅਵਤਾਰ ਰਾਮ - ੩੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੱਥ ਬੱਥ ਮਿਲ ਗਈ ਲੁੱਥ ਬਿੱਥਰੀ ਅਹਾੜੰ

Ha`tha Ba`tha Mila Gaeee Lu`tha Bi`tharee Ahaarhaan ॥

The hands are meeting hands and the corpses are lying scattered,

੨੪ ਅਵਤਾਰ ਰਾਮ - ੩੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘੁੱਮੇ ਘਾਇ ਅਘਾਇ ਬੀਰ ਬੰਕੜੇ ਬਬਾੜੰ

Ghu`me Ghaaei Aghaaei Beera Baankarhe Babaarhaan ॥

The brave fighters are roaming and killing one another after challenging them.

੨੪ ਅਵਤਾਰ ਰਾਮ - ੩੭੩/੪ - ਸ੍ਰੀ ਦਸਮ ਗ੍ਰੰਥ ਸਾਹਿਬ


ਪਿੱਖਤ ਬੈਠ ਬਿਬਾਣ ਬਰ ਧੰਨ ਧੰਨ ਜੰਪਤ ਅਮਰ

Pi`khta Baittha Bibaan Bar Dhaann Dhaann Jaanpata Amar ॥

The gods are hailing them while sitting in their air-vehicles.

੨੪ ਅਵਤਾਰ ਰਾਮ - ੩੭੩/੫ - ਸ੍ਰੀ ਦਸਮ ਗ੍ਰੰਥ ਸਾਹਿਬ


ਭਵ ਭੂਤ ਭਵਿੱਖਯ ਭਵਾਨ ਮੋ ਅਬ ਲਗ ਲਖਯੋ ਅਸ ਸਮਰ ॥੩੭੩॥

Bhava Bhoota Bhavi`khya Bhavaan Mo Aba Laga Lakhyo Na Asa Samar ॥373॥

They are saying that they have never seen such-like horrible war earlier.373.

੨੪ ਅਵਤਾਰ ਰਾਮ - ੩੭੩/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਮੁੰਡ ਪਿਖੀਅਹ ਕਹੂੰ ਭਕ ਰੁੰਡ ਪਰੇ ਧਰ

Kahooaan Muaanda Pikheeaha Kahooaan Bhaka Ruaanda Pare Dhar ॥

Somewhere the heads are being seen and somewhere the headless trunks are visible

੨੪ ਅਵਤਾਰ ਰਾਮ - ੩੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤਹੀ ਜਾਂਘ ਤਰਫੰਤ ਕਹੂੰ ਉਛਰੰਤ ਸੁ ਛਬ ਕਰ

Kitahee Jaangha Tarphaanta Kahooaan Auchharaanta Su Chhaba Kar ॥

Somewhere the legs are writhing and jumping

੨੪ ਅਵਤਾਰ ਰਾਮ - ੩੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਤ ਪੱਤ੍ਰ ਖੇਚਰੰ ਕਹੂੰ ਚਾਵੰਡ ਚਿਕਾਰੈਂ

Bharta Pa`tar Khecharaan Kahooaan Chaavaanda Chikaaraina ॥

Somewhere the vampires are filling their vessels with blood

੨੪ ਅਵਤਾਰ ਰਾਮ - ੩੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਲਕਤ ਕਤਹ ਮਸਾਨ ਕਹੂੰ ਭੈਰਵ ਭਭਕਾਰੈਂ

Kilakata Kataha Masaan Kahooaan Bhariva Bhabhakaaraina ॥

Somewhere the shrieks of vultures are being heard

੨੪ ਅਵਤਾਰ ਰਾਮ - ੩੭੪/੪ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਬਿਜੈ ਕਪਿ ਕੀ ਭਈ ਹਣਯੋ ਅਸੁਰ ਰਾਵਣ ਤਣਾ

Eih Bhaanti Bijai Kapi Kee Bhaeee Hanyo Asur Raavan Tanaa ॥

Somewhere the ghosts are shouting violently and somewhere the Bhairavas are laughing.

੨੪ ਅਵਤਾਰ ਰਾਮ - ੩੭੪/੫ - ਸ੍ਰੀ ਦਸਮ ਗ੍ਰੰਥ ਸਾਹਿਬ


ਭੈ ਦੱਗ ਅਦੱਗ ਭੱਗੇ ਹਠੀ ਗਹਿ ਗਹਿ ਕਰ ਦਾਂਤਨ ਤ੍ਰਿਣਾ ॥੩੭੪॥

Bhai Da`ga Ada`ga Bha`ge Hatthee Gahi Gahi Kar Daantan Trinaa ॥374॥

In this way there was victory of Angad and he killed Akampan, the son of Ravana. On his death the frightened demons fled with the blades of grass in their mouths.374.

੨੪ ਅਵਤਾਰ ਰਾਮ - ੩੭੪/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਉਤੈ ਦੂਤ ਰਾਵਣੈ ਜਾਇ ਹਤ ਬੀਰ ਸੁਣਾਯੋ

Autai Doota Raavani Jaaei Hata Beera Sunaayo ॥

On that side the messengers gave the news of the death of Akampan to Ravana,

੨੪ ਅਵਤਾਰ ਰਾਮ - ੩੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਤ ਕਪਿਪਤ ਅਰੁ ਰਾਮ ਦੂਤ ਅੰਗਦਹਿ ਪਠਾਯੋ

Eita Kapipata Aru Raam Doota Aangadahi Patthaayo ॥

And on this side Angand the lord of monkeys was sent as envoy of Ram to Ravna.

੨੪ ਅਵਤਾਰ ਰਾਮ - ੩੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੀ ਕੱਥ ਤਿਹ ਸੱਥ ਗੱਥ ਕਰਿ ਤੱਥ ਸੁਨਾਯੋ

Kahee Ka`tha Tih Sa`tha Ga`tha Kari Ta`tha Sunaayo ॥

He was sent to tell all the facts to Ravna

੨੪ ਅਵਤਾਰ ਰਾਮ - ੩੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਹੁ ਦੇਹੁ ਜਾਨਕੀ ਕਾਲ ਨਾਤਰ ਤੁਹਿ ਆਯੋ

Milahu Dehu Jaankee Kaal Naatar Tuhi Aayo ॥

And also advise him to return Sita in order to stall his death.

੨੪ ਅਵਤਾਰ ਰਾਮ - ੩੭੫/੪ - ਸ੍ਰੀ ਦਸਮ ਗ੍ਰੰਥ ਸਾਹਿਬ


ਪਗ ਭੇਟ ਚਲਤ ਭਯੋ ਬਾਲ ਸੁਤ ਪ੍ਰਿਸਟ ਪਾਨ ਰਘੁਬਰ ਧਰੇ

Paga Bhetta Chalata Bhayo Baala Suta Prisatta Paan Raghubar Dhare ॥

Angad, the son of Bali, went on his errand after touching the feet of Ram,

੨੪ ਅਵਤਾਰ ਰਾਮ - ੩੭੫/੫ - ਸ੍ਰੀ ਦਸਮ ਗ੍ਰੰਥ ਸਾਹਿਬ


ਭਰ ਅੰਕ ਪੁਲਕਤ ਸਪਜਿਯੋ ਭਾਂਤ ਅਨਿਕ ਆਸਿਖ ਕਰੇ ॥੩੭੫॥

Bhar Aanka Pulakata Na Sapajiyo Bhaanta Anika Aasikh Kare ॥375॥

Who bade him farewell by patting on his back and expressing many types of benedictions.375.

੨੪ ਅਵਤਾਰ ਰਾਮ - ੩੭੫/(੬) - ਸ੍ਰੀ ਦਸਮ ਗ੍ਰੰਥ ਸਾਹਿਬ