ਉਟੰਙਣ ਛੰਦ ॥

This shabad is on page 460 of Sri Dasam Granth Sahib.

ਮਦੋਦਰੀ ਬਾਚ

Madodaree Baacha ॥

The Speech of Mandodari :


ਉਟੰਙਣ ਛੰਦ

Auttaannyan Chhaand ॥

UTANGAN STANZA


ਸੂਰਬੀਰਾ ਸਜੇ ਘੋਰ ਬਾਜੇ ਬਜੇ ਭਾਜ ਕੰਤਾ ਸੁਣੇ ਰਾਮ ਆਏ

Soorabeeraa Saje Ghora Baaje Baje Bhaaja Kaantaa Sune Raam Aaee ॥

The warriors are decorating themselves and the horrible battle-drums are resounding, O my husband ! You may flee for your safety because Ram has arrived

੨੪ ਅਵਤਾਰ ਰਾਮ - ੩੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਲ ਮਾਰਯੋ ਬਲੀ ਸਿੰਧ ਪਾਟਯੋ ਜਿਨੈ ਤਾਹਿ ਸੌ ਬੈਰਿ ਕੈਸੇ ਰਚਾਏ

Baala Maarayo Balee Siaandha Paattayo Jini Taahi Sou Bairi Kaise Rachaaee ॥

He who has killed Bali, who has splitted the sea and created the passage, why have you created enmity with him?

੨੪ ਅਵਤਾਰ ਰਾਮ - ੩੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਯਾਧ ਜੀਤਯੋ ਜਿਨੈ ਜੰਭ ਮਾਰਯੋ ਉਨੈ ਰਾਮ ਅਉਤਾਰ ਸੋਈ ਸੁਹਾਏ

Bayaadha Jeetyo Jini Jaanbha Maarayo Aunai Raam Aautaara Soeee Suhaaee ॥

He, who has killed Byadh and Jambasur, it is the same power, which has manifested itself as Ram

੨੪ ਅਵਤਾਰ ਰਾਮ - ੩੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇ ਮਿਲੋ ਜਾਨਕੀ ਬਾਤ ਹੈ ਸਿਆਨ ਕੀ ਚਾਮ ਕੇ ਦਾਮ ਕਾਹੇ ਚਲਾਏ ॥੩੮੦॥

De Milo Jaankee Baata Hai Siaan Kee Chaam Ke Daam Kaahe Chalaaee ॥380॥

Return Sita to him and see him, this is the only wise thing, do not try to introduce the coins of leather.380.

੨੪ ਅਵਤਾਰ ਰਾਮ - ੩੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ