ਰਾਵਣ ਬਾਚ ॥

This shabad is on page 460 of Sri Dasam Granth Sahib.

ਰਾਵਣ ਬਾਚ

Raavan Baacha ॥

Speech of Ravana :


ਬਯੂਹ ਸੈਨਾ ਸਜੋ ਘੋਰ ਬਾਜੇ ਬਜੋ ਕੋਟਿ ਜੋਧਾ ਗਜੋ ਆਨ ਨੇਰੇ

Bayooha Sainaa Sajo Ghora Baaje Bajo Kotti Jodhaa Gajo Aan Nere ॥

Even if there is siege of army on all the four sides and there may be the resonance of horrible sound of war-drums and millions of warriors may roar near me

੨੪ ਅਵਤਾਰ ਰਾਮ - ੩੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਜ ਸੰਜੋਅ ਸੰਬੂਹ ਸੈਨਾ ਸਭੈ ਆਜ ਮਾਰੋ ਤਰੈ ਦ੍ਰਿਸਟਿ ਤੇਰੇ

Saaja Saanjoa Saanbooha Sainaa Sabhai Aaja Maaro Tari Drisatti Tere ॥

Even then I shall, on wearing my armours, destroy them within your sight

੨੪ ਅਵਤਾਰ ਰਾਮ - ੩੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਜੀਤੋ ਕਰੋ ਜੱਛ ਰੀਤੋ ਧਨੰ ਨਾਰਿ ਸੀਤਾ ਬਰੰ ਜੀਤ ਜੁੱਧੈ

Eiaandar Jeeto Karo Ja`chha Reeto Dhanaan Naari Seetaa Baraan Jeet Ju`dhai ॥

I shall conquer Indra and loot all she treasure of Yaksha and after winning the war, I shall wed Sita.

੨੪ ਅਵਤਾਰ ਰਾਮ - ੩੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰਗ ਪਾਤਾਲ ਆਕਾਸ ਜੁਆਲਾ ਜਰੈ ਬਾਚਿ ਹੈ ਰਾਮ ਕਾ ਮੋਰ ਕ੍ਰੂੱਧੈ ॥੩੮੧॥

Surga Paataala Aakaas Juaalaa Jari Baachi Hai Raam Kaa Mora Kar¨`dhai ॥381॥

If with the fire of my fury, when the sky, netherworld and heaven burn, then how Ram will remain safe before me?381.

੨੪ ਅਵਤਾਰ ਰਾਮ - ੩੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ