ਰਸਾਵਲ ਛੰਦ ॥

This shabad is on page 469 of Sri Dasam Granth Sahib.

ਰਸਾਵਲ ਛੰਦ

Rasaavala Chhaand ॥

RASAAVAL STANZA


ਪਰੀ ਮਾਰ ਮਾਰੰ

Paree Maara Maaraan ॥

੨੪ ਅਵਤਾਰ ਰਾਮ - ੪੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡੇ ਸਸਤ੍ਰ ਧਾਰੰ

Maande Sasatar Dhaaraan ॥

There were blows of arms and the edges of the weapons were sharpened

੨੪ ਅਵਤਾਰ ਰਾਮ - ੪੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਟੈ ਮਾਰ ਮਾਰੰ

Rattai Maara Maaraan ॥

੨੪ ਅਵਤਾਰ ਰਾਮ - ੪੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਟੈ ਖੱਗ ਧਾਰੰ ॥੪੨੬॥

Tuttai Kh`ga Dhaaraan ॥426॥

The warriors repeated the shouts of “kill, kill” and the edge of the spears began to break.426.

੨੪ ਅਵਤਾਰ ਰਾਮ - ੪੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਠੈ ਛਿੱਛ ਅਪਾਰੰ

Autthai Chhi`chha Apaaraan ॥

੨੪ ਅਵਤਾਰ ਰਾਮ - ੪੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੈ ਸ੍ਰੋਣ ਧਾਰੰ

Bahai Sarona Dhaaraan ॥

There was continuous flow of blood and it also spattered

੨੪ ਅਵਤਾਰ ਰਾਮ - ੪੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਸੈ ਮਾਸਹਾਰੰ

Hasai Maasahaaraan ॥

੨੪ ਅਵਤਾਰ ਰਾਮ - ੪੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੀਐ ਸ੍ਰੋਣ ਸਯਾਰੰ ॥੪੨੭॥

Peeaai Sarona Sayaaraan ॥427॥

The flesh-eaters smiled and the jackals drank blood.427.

੨੪ ਅਵਤਾਰ ਰਾਮ - ੪੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਚਉਰ ਚਾਰੰ

Gire Chaur Chaaraan ॥

੨੪ ਅਵਤਾਰ ਰਾਮ - ੪੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੇ ਏਕ ਹਾਰੰ

Bhaje Eeka Haaraan ॥

The beautiful fly-whiskers fell and on one side the defeated warriors ran away

੨੪ ਅਵਤਾਰ ਰਾਮ - ੪੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਟੈ ਏਕ ਮਾਰੰ

Rattai Eeka Maaraan ॥

੨੪ ਅਵਤਾਰ ਰਾਮ - ੪੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਸੂਰ ਸੁਆਰੰ ॥੪੨੮॥

Gire Soora Suaaraan ॥428॥

Then were repetitions of the shouts of “Kill, Kill” on the other side and the horse-riders fell.428.

੨੪ ਅਵਤਾਰ ਰਾਮ - ੪੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਏਕ ਸੁਆਰੰ

Chale Eeka Suaaraan ॥

੨੪ ਅਵਤਾਰ ਰਾਮ - ੪੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੇ ਏਕ ਬਾਰੰ

Pare Eeka Baaraan ॥

On one side the horse-riders started moving and altogether made and attack.

੨੪ ਅਵਤਾਰ ਰਾਮ - ੪੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੋ ਜੁੱਧ ਪਾਰੰ

Bado Ju`dha Paaraan ॥

੨੪ ਅਵਤਾਰ ਰਾਮ - ੪੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਾਰੇ ਹਥਯਾਰੰ ॥੪੨੯॥

Nikaare Hathayaaraan ॥429॥

They drew out their weapons and began o wage a terrible war.429.

੨੪ ਅਵਤਾਰ ਰਾਮ - ੪੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਏਕ ਵਾਰੰ

Kari Eeka Vaaraan ॥

੨੪ ਅਵਤਾਰ ਰਾਮ - ੪੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਸੈ ਖੱਗ ਧਾਰੰ

Lasai Kh`ga Dhaaraan ॥

The striking sharp edges of the swords look impressive, the knocking on the shields and

੨੪ ਅਵਤਾਰ ਰਾਮ - ੪੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੈ ਅੰਗਿਆਰੰ

Autthai Aangiaaraan ॥

੨੪ ਅਵਤਾਰ ਰਾਮ - ੪੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਖੈ ਬਯੋਮ ਚਾਰੰ ॥੪੩੦॥

Lakhi Bayoma Chaaraan ॥430॥

The collision of the swords create sparks, which are being seen by the gods from the sky.430.

੨੪ ਅਵਤਾਰ ਰਾਮ - ੪੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਪੈਜੰ ਪਚਾਰੰ

Su Paijaan Pachaaraan ॥

੨੪ ਅਵਤਾਰ ਰਾਮ - ੪੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡੇ ਅਸਤ੍ਰ ਧਾਰੰ

Maande Asatar Dhaaraan ॥

He, on whom the warriors attack, they thrust on him the sharp edges of their arms,

੨੪ ਅਵਤਾਰ ਰਾਮ - ੪੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇਂ ਮਾਰ ਮਾਰੰ

Karena Maara Maaraan ॥

੨੪ ਅਵਤਾਰ ਰਾਮ - ੪੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਕੇ ਕੰਪ ਚਾਰੰ ॥੪੩੧॥

Eike Kaanpa Chaaraan ॥431॥

The shout of “Kill, Kill” is being raised and the warriors trembling with rage look impressive.431.

੨੪ ਅਵਤਾਰ ਰਾਮ - ੪੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਂ ਬੀਰ ਜੁੱਟੈਂ

Mahaan Beera Ju`ttaina ॥

੨੪ ਅਵਤਾਰ ਰਾਮ - ੪੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰੰ ਸੰਜ ਫੁੱਟੈਂ

Saraan Saanja Phu`ttaina ॥

The great warriors have fought with one another and the armours are being torn by the arrows

੨੪ ਅਵਤਾਰ ਰਾਮ - ੪੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੜੰਕਾਰ ਛੁੱਟੈਂ

Tarhaankaara Chhu`ttaina ॥

੨੪ ਅਵਤਾਰ ਰਾਮ - ੪੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਝੜੰਕਾਰ ਉੱਠੈਂ ॥੪੩੨॥

Jharhaankaara Auo`tthaina ॥432॥

The arrows are being discharged with crackling sound and the tinkling sound is being heard.432.

੨੪ ਅਵਤਾਰ ਰਾਮ - ੪੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰੰਧਾਰ ਬੁੱਠੈਂ

Saraandhaara Bu`tthaina ॥

੨੪ ਅਵਤਾਰ ਰਾਮ - ੪੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਗੰ ਜੁੱਧ ਜੁੱਠੈਂ

Jugaan Ju`dha Ju`tthaina ॥

There is shower of arrows and it appears that the whole world is absorbed in the war

੨੪ ਅਵਤਾਰ ਰਾਮ - ੪੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਣੰ ਰੋਸੁ ਰੁੱਠੈਂ

Ranaan Rosu Ru`tthaina ॥

੨੪ ਅਵਤਾਰ ਰਾਮ - ੪੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਕੰ ਏਕ ਕੁੱਠੈਂ ॥੪੩੩॥

Eikaan Eeka Ku`tthaina ॥433॥

The warriors are knocking their blows in fury over one another and are chopping (the limbs).433.

੨੪ ਅਵਤਾਰ ਰਾਮ - ੪੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਢਲੀ ਢਾਲ ਉੱਠੈਂ

Dhalee Dhaala Auo`tthaina ॥

੨੪ ਅਵਤਾਰ ਰਾਮ - ੪੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰੰ ਫਉਜ ਫੁੱਟੈਂ

Araan Phauja Phu`ttaina ॥

The fallen shields are being picked up and the forces of the enemy are being torn asunder

੨੪ ਅਵਤਾਰ ਰਾਮ - ੪੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਨੇਜੇ ਪਲੱਟੈ

Ki Neje Pala`ttai ॥

੨੪ ਅਵਤਾਰ ਰਾਮ - ੪੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਮਤਕਾਰ ਉੱਠੈ ॥੪੩੪॥

Chamatakaara Auo`tthai ॥434॥

The lances are overturning and being used miraculously.434.

੨੪ ਅਵਤਾਰ ਰਾਮ - ੪੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਭੂਮਿ ਲੁੱਠੈਂ

Kite Bhoomi Lu`tthaina ॥

੨੪ ਅਵਤਾਰ ਰਾਮ - ੪੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਏਕ ਉੱਠੈਂ

Gire Eeka Auo`tthaina ॥

Many people are lying down on the earth and many of those fallen down are getting up and

੨੪ ਅਵਤਾਰ ਰਾਮ - ੪੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਣੰ ਫੇਰਿ ਜੁੱਟੈਂ

Ranaan Pheri Ju`ttaina ॥

੨੪ ਅਵਤਾਰ ਰਾਮ - ੪੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੇ ਤੇਗ ਤੁੱਟੈਂ ॥੪੩੫॥

Bahe Tega Tu`ttaina ॥435॥

Being absorbed in the war, are excessively knocking and breaking their swords.435.

੨੪ ਅਵਤਾਰ ਰਾਮ - ੪੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਚੇ ਵੀਰ ਵੀਰੰ

Mache Veera Veeraan ॥

੨੪ ਅਵਤਾਰ ਰਾਮ - ੪੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰੇ ਵੀਰ ਚੀਰੰ

Dhare Veera Cheeraan ॥

The warriors are fighting with warriors and are ripping them with their weapons

੨੪ ਅਵਤਾਰ ਰਾਮ - ੪੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਸਸਤ੍ਰ ਪਾਤੰ

Kari Sasatar Paataan ॥

੨੪ ਅਵਤਾਰ ਰਾਮ - ੪੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੈ ਅਸਤ੍ਰ ਘਾਤੰ ॥੪੩੬॥

Autthai Asatar Ghaataan ॥436॥

They are causing the weapons to fall down and inflicting wounds with their arms.436.

੨੪ ਅਵਤਾਰ ਰਾਮ - ੪੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤੈਂ ਬਾਨ ਰਾਜੰ

Eitaina Baan Raajaan ॥

੨੪ ਅਵਤਾਰ ਰਾਮ - ੪੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਤੈ ਕੁੰਭ ਕਾਜੰ

Autai Kuaanbha Kaajaan ॥

On this side the arrows are being discharged and on that side Kumbhkaran is doing his job of destroying the army,

੨੪ ਅਵਤਾਰ ਰਾਮ - ੪੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਯੋ ਸਾਲ ਪਾਤੰ

Karyo Saala Paataan ॥

੨੪ ਅਵਤਾਰ ਰਾਮ - ੪੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਯੋ ਵੀਰ ਭ੍ਰਾਤੰ ॥੪੩੭॥

Griyo Veera Bharaataan ॥437॥

But in the end that brother of Ravana fell down like the tree of saal.437.

੨੪ ਅਵਤਾਰ ਰਾਮ - ੪੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਜਾਂਘ ਫੂਟੀ

Doaoo Jaangha Phoottee ॥

੨੪ ਅਵਤਾਰ ਰਾਮ - ੪੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਤੰ ਧਾਰ ਛੂਟੀ

Rataan Dhaara Chhoottee ॥

੨੪ ਅਵਤਾਰ ਰਾਮ - ੪੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਰਾਮ ਦੇਖੇ

Gire Raam Dekhe ॥

੨੪ ਅਵਤਾਰ ਰਾਮ - ੪੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੇ ਦੁਸਟ ਲੇਖੇ ॥੪੩੮॥

Bade Dustta Lekhe ॥438॥

੨੪ ਅਵਤਾਰ ਰਾਮ - ੪੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀ ਬਾਣ ਬਰਖੰ

Karee Baan Barkhaan ॥

੨੪ ਅਵਤਾਰ ਰਾਮ - ੪੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਯੋ ਸੈਨ ਹਰਖੰ

Bharyo Sain Harkhaan ॥

Both his legs cracked and from them came out the continuous flow of blood.

੨੪ ਅਵਤਾਰ ਰਾਮ - ੪੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਣੇ ਬਾਣ ਤਾਣੰ

Hane Baan Taanaan ॥

੨੪ ਅਵਤਾਰ ਰਾਮ - ੪੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਝਿਣਯੋ ਕੁੰਭਕਾਣੰ ॥੪੩੯॥

Jhinyo Kuaanbhakaanaan ॥439॥

Ram saw and shot an arrow, which killed Kumbhkaran.439.

੨੪ ਅਵਤਾਰ ਰਾਮ - ੪੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਦੇਵ ਹਰਖੰ

Bhaee Dev Harkhaan ॥

੨੪ ਅਵਤਾਰ ਰਾਮ - ੪੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀ ਪੁਹਪ ਬਰਖੰ

Karee Puhapa Barkhaan ॥

In their joy she gods showered floweres. When Ranvana the king of Lanka,

੨੪ ਅਵਤਾਰ ਰਾਮ - ੪੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣਯੋ ਲੰਕ ਨਾਥੰ

Sunayo Laanka Naathaan ॥

੨੪ ਅਵਤਾਰ ਰਾਮ - ੪੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਣੇ ਭੂਮ ਮਾਥੰ ॥੪੪੦॥

Hane Bhooma Maathaan ॥440॥

Heard this news, he, in great anguish, threw his head on the earth.440.

੨੪ ਅਵਤਾਰ ਰਾਮ - ੪੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਕੁੰਭਕਰਨ ਬਧਹਿ ਧਯਾਇ ਸਮਾਪਤਮ ਸਤੁ

Eiti Sree Bachitar Naattake Raamvataara Kuaanbhakarn Badhahi Dhayaaei Samaapatama Satu ॥

End on the chapter entitled ‘The Killing of Kumbhkaran’ in Ramavtar in BACHHITTAR NATAK