ਨਵ ਨਾਮਕ ਛੰਦ ॥

This shabad is on page 474 of Sri Dasam Granth Sahib.

ਨਵ ਨਾਮਕ ਛੰਦ

Nava Naamka Chhaand ॥

NAV NAAMAK STANZA


ਤਰਭਰ ਪਰ ਸਰ

Tarbhar Par Sar ॥

੨੪ ਅਵਤਾਰ ਰਾਮ - ੪੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਤ ਸੁਰ ਨਰ

Nrikhta Sur Nar ॥

The brave fighters are seen writhing, to whom all the gods and men are looking it seems that the abode of Indra,

੨੪ ਅਵਤਾਰ ਰਾਮ - ੪੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਰ ਪੁਰ ਪੁਰ ਸੁਰ

Har Pur Pur Sur ॥

੨੪ ਅਵਤਾਰ ਰਾਮ - ੪੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਤ ਬਰ ਨਰ ॥੪੫੪॥

Nrikhta Bar Nar ॥454॥

Filled with ghosts, fiends and ganas, has become the dwelling place of Shiva all the people are looking at this scene.454.

੨੪ ਅਵਤਾਰ ਰਾਮ - ੪੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਰਖਤ ਸਰ ਬਰ

Barkhta Sar Bar ॥

੨੪ ਅਵਤਾਰ ਰਾਮ - ੪੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਖਤ ਧਨੁ ਕਰਿ

Karkhta Dhanu Kari ॥

There is shower of arrows and the bows are being pulled

੨੪ ਅਵਤਾਰ ਰਾਮ - ੪੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਹਰ ਪੁਰ ਕਰ

Parhar Pur Kar ॥

੨੪ ਅਵਤਾਰ ਰਾਮ - ੪੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਤ ਬਰ ਨਰ ॥੪੫੫॥

Nrikhta Bar Nar ॥455॥

People are leaving the city and this scene is being viewed by all.455.

੨੪ ਅਵਤਾਰ ਰਾਮ - ੪੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰ ਬਰ ਧਰ ਕਰ

Sar Bar Dhar Kar ॥

੨੪ ਅਵਤਾਰ ਰਾਮ - ੪੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਹਰ ਪੁਰ ਸਰ

Parhar Pur Sar ॥

The people are leaving the city very quickly, they are testing their own endurance and

੨੪ ਅਵਤਾਰ ਰਾਮ - ੪੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਖਤ ਉਰ ਨਰ

Parkhta Aur Nar ॥

੨੪ ਅਵਤਾਰ ਰਾਮ - ੪੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸਰਤ ਉਰ ਧਰ ॥੪੫੬॥

Nisarta Aur Dhar ॥456॥

Are leaving keeping their desire within their hearts.456.

੨੪ ਅਵਤਾਰ ਰਾਮ - ੪੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਝਰਤ ਜੁਝ ਕਰ

Aujharta Jujha Kar ॥

੨੪ ਅਵਤਾਰ ਰਾਮ - ੪੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਝੁਰਤ ਜੁਝ ਨਰ

Bijhurta Jujha Nar ॥

The warriors are entangled among themselves and all are fighting with one another,

੨੪ ਅਵਤਾਰ ਰਾਮ - ੪੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਖਤ ਮਸਹਰ

Harkhta Masahar ॥

੨੪ ਅਵਤਾਰ ਰਾਮ - ੪੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਖਤ ਸਿਤ ਸਰ ॥੪੫੭॥

Barkhta Sita Sar ॥457॥

Some people are getting delighted and showering their arrows.457.

੨੪ ਅਵਤਾਰ ਰਾਮ - ੪੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਝੁਰ ਝਰ ਕਰ ਕਰ

Jhur Jhar Kar Kar ॥

੨੪ ਅਵਤਾਰ ਰਾਮ - ੪੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਰਿ ਡਰਿ ਧਰ ਹਰ

Dari Dari Dhar Har ॥

People who are afraid in their minds, are meditating on Shiva and

੨੪ ਅਵਤਾਰ ਰਾਮ - ੪੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਰ ਬਰ ਧਰ ਕਰ

Har Bar Dhar Kar ॥

੨੪ ਅਵਤਾਰ ਰਾਮ - ੪੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਹਰਤ ਉਠ ਨਰ ॥੪੫੮॥

Bihrata Auttha Nar ॥458॥

Remembering Shiva for their for their protection, they are trembling.458.

੨੪ ਅਵਤਾਰ ਰਾਮ - ੪੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਚਰਤ ਜਸ ਨਰ

Aucharta Jasa Nar ॥

੨੪ ਅਵਤਾਰ ਰਾਮ - ੪੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਚਰਤ ਧਸਿ ਨਰ

Bicharta Dhasi Nar ॥

As soon as the sound rises, people go into their houses and

੨੪ ਅਵਤਾਰ ਰਾਮ - ੪੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਥਰਕਤ ਨਰ ਹਰ

Tharkata Nar Har ॥

੨੪ ਅਵਤਾਰ ਰਾਮ - ੪੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਖਤ ਭੁਅ ਪਰ ॥੪੫੯॥

Barkhta Bhua Par ॥459॥

The warriors here are falling on the earth, moving like man-lion incarnation.459.

੨੪ ਅਵਤਾਰ ਰਾਮ - ੪੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ