ਤਿਲਕੜੀਆ ਛੰਦ ॥

This shabad is on page 475 of Sri Dasam Granth Sahib.

ਤਿਲਕੜੀਆ ਛੰਦ

Tilakarheeaa Chhaand ॥

TILKARIYA STANZA


ਚਟਾਕ ਚੋਟੈ

Chattaaka Chottai ॥

੨੪ ਅਵਤਾਰ ਰਾਮ - ੪੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਟਾਕ ਓਟੈ

Attaaka Aottai ॥

The blows of the swords are causing knocking sounds on the shields and the warriors are saving themselves from the shields

੨੪ ਅਵਤਾਰ ਰਾਮ - ੪੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਝੜਾਕ ਝਾੜੈ

Jharhaaka Jhaarhai ॥

੨੪ ਅਵਤਾਰ ਰਾਮ - ੪੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੜਾਕ ਤਾੜੈ ॥੪੬੦॥

Tarhaaka Taarhai ॥460॥

The weapons are being struck and (the warriors) are being killed by making them targets.460.

੨੪ ਅਵਤਾਰ ਰਾਮ - ੪੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੰਤ ਹੂਰੰ

Phrinta Hooraan ॥

੨੪ ਅਵਤਾਰ ਰਾਮ - ੪੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰੰਤ ਸੂਰੰ

Baraanta Sooraan ॥

੨੪ ਅਵਤਾਰ ਰਾਮ - ੪੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਣੰਤ ਜੋਹੰ

Ranaanta Johaan ॥

੨੪ ਅਵਤਾਰ ਰਾਮ - ੪੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੰਤ ਕ੍ਰੋਹੰ ॥੪੬੧॥

Autthaanta Karohaan ॥461॥

The heavenly damsels are moving in the battlefield and wedding the warriors, they are seeing the war and the warriors, who are desirous of obtaining them, are getting immensely infuriated.461.

੨੪ ਅਵਤਾਰ ਰਾਮ - ੪੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਰੰਤ ਪੱਤ੍ਰੰ

Bharaanta Pa`taraan ॥

੨੪ ਅਵਤਾਰ ਰਾਮ - ੪੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਟੰਤ ਅੱਤ੍ਰੰ

Tuttaanta A`taraan ॥

੨੪ ਅਵਤਾਰ ਰਾਮ - ੪੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਝੜੰਤ ਅਗਨੰ

Jharhaanta Aganaan ॥

੨੪ ਅਵਤਾਰ ਰਾਮ - ੪੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਲੰਤ ਜਗਨੰ ॥੪੬੨॥

Jalaanta Jaganaan ॥462॥

The bowls are being filled with blood, the arms are breaking, the sparks of fire are looking like glow-worms.462.

੨੪ ਅਵਤਾਰ ਰਾਮ - ੪੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਟੰਤ ਖੋਲੰ

Tuttaanta Kholaan ॥

੨੪ ਅਵਤਾਰ ਰਾਮ - ੪੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਟੰਤ ਟੋਲੰ

Juttaanta Ttolaan ॥

੨੪ ਅਵਤਾਰ ਰਾਮ - ੪੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਿਮੰਤ ਖੱਗੰ

Khimaanta Kh`gaan ॥

੨੪ ਅਵਤਾਰ ਰਾਮ - ੪੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੰਤ ਅੱਗੰ ॥੪੬੩॥

Autthaanta A`gaan ॥463॥

The warriors are fighting, the armours are breaking, the spears are falling on the shields and the sparks are rising.463.

੨੪ ਅਵਤਾਰ ਰਾਮ - ੪੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਲੰਤ ਬਾਣੰ

Chalaanta Baanaan ॥

੨੪ ਅਵਤਾਰ ਰਾਮ - ੪੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਕੰ ਦਿਸਾਣੰ

Rukaan Disaanaan ॥

੨੪ ਅਵਤਾਰ ਰਾਮ - ੪੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਪਾਤ ਸਸਤ੍ਰੰ

Papaata Sasataraan ॥

੨੪ ਅਵਤਾਰ ਰਾਮ - ੪੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਘਾਤ ਅਸਤ੍ਰੰ ॥੪੬੪॥

Aghaata Asataraan ॥464॥

With the discharge of arrows, the directions have turned, there are blows and the sparks are rising.464.

੨੪ ਅਵਤਾਰ ਰਾਮ - ੪੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖਹੰਤ ਖੱਤ੍ਰੀ

Khhaanta Kh`taree ॥

੨੪ ਅਵਤਾਰ ਰਾਮ - ੪੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਿਰੰਤ ਅੱਤ੍ਰੀ

Bhrinta A`taree ॥

੨੪ ਅਵਤਾਰ ਰਾਮ - ੪੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੁਠੰਤ ਬਾਣੰ

Butthaanta Baanaan ॥

੨੪ ਅਵਤਾਰ ਰਾਮ - ੪੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖਿਵੈ ਕ੍ਰਿਪਾਣੰ ॥੪੬੫॥

Khivai Kripaanaan ॥465॥

The Kshatriyas, getting hold of arms in their hands, are fighting, they are discharging arrows and striking with swords.465.

੨੪ ਅਵਤਾਰ ਰਾਮ - ੪੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ