ਅਥ ਇੰਦ੍ਰਜੀਤ ਜੁੱਧ ਕਥਨੰ ॥

This shabad is on page 476 of Sri Dasam Granth Sahib.

ਅਥ ਇੰਦ੍ਰਜੀਤ ਜੁੱਧ ਕਥਨੰ

Atha Eiaandarjeet Ju`dha Kathanaan ॥

Now begins the description of war with Inderjit :


ਸਿਰਖਿੰਡੀ ਛੰਦ

Srikhiaandee Chhaand ॥

SIRKHINDI STANZA


ਜੁੱਟੇ ਵੀਰ ਜੁੱਝਾਰੇ ਧੱਗਾਂ ਵੱਜੀਆਂ

Ju`tte Veera Ju`jhaare Dha`gaan Va`jeeaana ॥

੨੪ ਅਵਤਾਰ ਰਾਮ - ੪੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੱਜੇ ਨਾਦ ਕਰਾਰੇ ਦਲਾਂ ਮੁਸਾਹਦਾ

Ba`je Naada Karaare Dalaan Musaahadaa ॥

The trumpets sounded and the warriors faced one another and both the armies, prepared for war while thundering

੨੪ ਅਵਤਾਰ ਰਾਮ - ੪੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੁੱਝੇ ਕਾਰਣਯਾਰੇ ਸੰਘਰ ਸੂਰਮੇ

Lu`jhe Kaaranyaare Saanghar Soorame ॥

੨੪ ਅਵਤਾਰ ਰਾਮ - ੪੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵੁੱਠੇ ਜਾਣੁ ਡਰਾਰੇ ਘਣੀਅਰ ਕੈਬਰੀ ॥੪੬੭॥

Vu`tthe Jaanu Daraare Ghaneear Kaibaree ॥467॥

They who performed very difficult tasks, fought with one another and the arrows were discharged like the frightful flying serpents.467.

੨੪ ਅਵਤਾਰ ਰਾਮ - ੪੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਵੱਜੇ ਸੰਗਲੀਆਲੇ ਹਾਠਾਂ ਜੁੱਟੀਆਂ

Va`je Saangaleeaale Haatthaan Ju`tteeaana ॥

੨੪ ਅਵਤਾਰ ਰਾਮ - ੪੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੇਤ ਬਹੇ ਮੁੱਛਾਲੇ ਕਹਰ ਤਤਾਰਚੇ

Kheta Bahe Mu`chhaale Kahar Tataarache ॥

The big chained trumpets sounded and the rows of soldiers began to fight with one another, the long-whiskered and tyrannical warriors marched forward

੨੪ ਅਵਤਾਰ ਰਾਮ - ੪੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡਿੱਗੇ ਵੀਰ ਜੁੱਝਾਰੇ ਹੂੰਗਾਂ ਫੁੱਟੀਆਂ

Di`ge Veera Ju`jhaare Hooaangaan Phu`tteeaana ॥

੨੪ ਅਵਤਾਰ ਰਾਮ - ੪੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੱਕੇ ਜਾਂਣ ਮਤਵਾਲੇ ਭੰਗਾਂ ਖਾਇ ਕੈ ॥੪੬੮॥

Ba`ke Jaanna Matavaale Bhaangaan Khaaei Kai ॥468॥

Alongwith them the powerful fighters began to sob on falling in the battlefield.The warriors being intoxicated are shouting like someone shrieking in inebriation after eating hemp. 468

੨੪ ਅਵਤਾਰ ਰਾਮ - ੪੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਓਰੜਏ ਹੰਕਾਰੀ ਧੱਗਾਂ ਵਾਇ ਕੈ

Aorrhaee Haankaaree Dha`gaan Vaaei Kai ॥

੨੪ ਅਵਤਾਰ ਰਾਮ - ੪੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਾਹਿ ਫਿਰੇ ਤਰਵਾਰੀ ਸੂਰੇ ਸੂਰਿਆਂ

Vaahi Phire Tarvaaree Soore Sooriaana ॥

The proud warriors marched forward after causing the resonance of big trumpets and began to strike blows with their swords.

੨੪ ਅਵਤਾਰ ਰਾਮ - ੪੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵੱਗੈ ਰਤੁ ਝੁਲਾਰੀ ਝਾੜੀ ਕੈਬਰੀ

Va`gai Ratu Jhulaaree Jhaarhee Kaibaree ॥

੨੪ ਅਵਤਾਰ ਰਾਮ - ੪੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਈ ਧੂੰਮ ਲੁਝਾਰੀ ਰਾਵਣ ਰਾਮ ਦੀ ॥੪੬੯॥

Paaeee Dhooaanma Lujhaaree Raavan Raam Dee ॥469॥

With the shower of arrows a continuous stream of blood flowed and this war of Ram and Ravana became famours on all the four sides.469.

੨੪ ਅਵਤਾਰ ਰਾਮ - ੪੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੋਬੀ ਧਉਸ ਵਜਾਈ ਸੰਘੁਰ ਮੱਚਿਆ

Chobee Dhaus Vajaaeee Saanghur Ma`chiaa ॥

੨੪ ਅਵਤਾਰ ਰਾਮ - ੪੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਹਿ ਫਿਰੈ ਵੈਰਾਈ ਤੁਰੇ ਤਤਾਰਚੇ

Baahi Phrii Vairaaeee Ture Tataarache ॥

With the sounding of trumpets a terrible war began and the enemies wandered here and there on the fast-moving steeds

੨੪ ਅਵਤਾਰ ਰਾਮ - ੪੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੂਰਾਂ ਚਿੱਤ ਵਧਾਈ ਅੰਬਰ ਪੂਰਿਆ

Hooraan Chi`ta Vadhaaeee Aanbar Pooriaa ॥

੨੪ ਅਵਤਾਰ ਰਾਮ - ੪੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਧਿਯਾਂ ਦੇਖਣ ਤਾਈ ਹੂਲੇ ਹੋਈਆਂ ॥੪੭੦॥

Jodhiyaan Dekhn Taaeee Hoole Hoeeeaana ॥470॥

There on the sky the heavenly damsels gathered together with the zeal of wedding the brave warriors and came nearer in order to see them waging the war.470.

੨੪ ਅਵਤਾਰ ਰਾਮ - ੪੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ