ਪਾਧੜੀ ਛੰਦ ॥

This shabad is on page 477 of Sri Dasam Granth Sahib.

ਪਾਧੜੀ ਛੰਦ

Paadharhee Chhaand ॥

PAADHARI STANZA


ਇੰਦ੍ਰਾਰ ਵੀਰ ਕੁੱਪਯੋ ਕਰਾਲ

Eiaandaraara Veera Ku`payo Karaala ॥

੨੪ ਅਵਤਾਰ ਰਾਮ - ੪੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਕਤੰਤ ਬਾਣ ਗਹਿ ਧਨੁ ਬਿਸਾਲ

Mukataanta Baan Gahi Dhanu Bisaala ॥

Inderjit in great fury, holding his wide bow, began to discharge arrows

੨੪ ਅਵਤਾਰ ਰਾਮ - ੪੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਥਰਕੰਤ ਲੁੱਥ ਫਰਕੰਤ ਬਾਹ

Tharkaanta Lu`tha Pharkaanta Baaha ॥

੨੪ ਅਵਤਾਰ ਰਾਮ - ੪੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੁੱਝੰਤ ਸੂਰ ਅੱਛਰੈ ਉਛਾਹ ॥੪੭੧॥

Ju`jhaanta Soora A`chhari Auchhaaha ॥471॥

The corpses writhed and the arms of the warriors fluttered the warriors began to fight and the heavenly damsels were filled with joy.471.

੨੪ ਅਵਤਾਰ ਰਾਮ - ੪੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਮਕੰਤ ਚੱਕ੍ਰ ਸਰਖੰਤ ਸੇਲ

Chamakaanta Cha`kar Sarkhaanta Sela ॥

੨੪ ਅਵਤਾਰ ਰਾਮ - ੪੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੁੱਮੇ ਜਟਾਲ ਜਣ ਗੰਗ ਮੇਲ

Ju`me Jattaala Jan Gaanga Mela ॥

The discs glittered, the lances moved and the fighters with matted hair sped up to fight as if they are going to take a bath in the Ganges.

੨੪ ਅਵਤਾਰ ਰਾਮ - ੪੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਘਰੇ ਸੂਰ ਆਘਾਇ ਘਾਇ

Saanghare Soora Aaghaaei Ghaaei ॥

੨੪ ਅਵਤਾਰ ਰਾਮ - ੪੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਖੰਤ ਬਾਣ ਚੜ ਚਉਪ ਚਾਇ ॥੪੭੨॥

Barkhaanta Baan Charha Chaupa Chaaei ॥472॥

The wounded warriors were killed and on the other hand the warriors began to shower arrows with fourfold zeal.472.

੨੪ ਅਵਤਾਰ ਰਾਮ - ੪੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੱਮੁਲੇ ਸੂਰ ਆਰੁਹੇ ਜੰਗ

Sa`mule Soora Aaruhe Jaanga ॥

੨੪ ਅਵਤਾਰ ਰਾਮ - ੪੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਖੰਤ ਬਾਣ ਬਿਖ ਧਰ ਸੁਰੰਗ

Barkhaanta Baan Bikh Dhar Suraanga ॥

The frightful warriors entangled in war are showering arrows like poisonous serpents

੨੪ ਅਵਤਾਰ ਰਾਮ - ੪੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਭਿ ਹ੍ਵੈ ਅਲੋਪ ਸਰ ਬਰਖ ਧਾਰ

Nabhi Havai Alopa Sar Barkh Dhaara ॥

੨੪ ਅਵਤਾਰ ਰਾਮ - ੪੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਊਚ ਨੀਚ ਕਿੰਨੇ ਸੁਮਾਰ ॥੪੭੩॥

Sabha Aoocha Neecha Kiaanne Sumaara ॥473॥

With the shower of arrows the sky is not visible and there in no differentiation between high and low.473.

੨੪ ਅਵਤਾਰ ਰਾਮ - ੪੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸਸਤ੍ਰ ਅਸਤ੍ਰ ਬਿੱਦਿਆ ਪ੍ਰਬੀਨ

Sabha Sasatar Asatar Bi`diaa Parbeena ॥

੨੪ ਅਵਤਾਰ ਰਾਮ - ੪੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰ ਧਾਰ ਬਰਖ ਸਰਦਾਰ ਚੀਨ

Sar Dhaara Barkh Sardaara Cheena ॥

All the warriors specialize in the science of weaponry and locating the general they are showering arrows on them

੨੪ ਅਵਤਾਰ ਰਾਮ - ੪੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਘੁਰਾਜ ਆਦਿ ਮੋਹੇ ਸੁ ਬੀਰ

Raghuraaja Aadi Mohe Su Beera ॥

੨੪ ਅਵਤਾਰ ਰਾਮ - ੪੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਲ ਸਹਿਤ ਭੂਮ ਡਿੱਗੇ ਅਧੀਰ ॥੪੭੪॥

Dala Sahita Bhooma Di`ge Adheera ॥474॥

Even Ram, the king of Raghu clan was beguiled and fell on the earth alongwith his army.474.

੨੪ ਅਵਤਾਰ ਰਾਮ - ੪੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਕਹੀ ਦੂਤ ਰਾਵਣਹਿ ਜਾਇ

Taba Kahee Doota Raavanhi Jaaei ॥

੨੪ ਅਵਤਾਰ ਰਾਮ - ੪੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਪਿ ਕਟਕ ਆਜੁ ਜੀਤਯੋ ਬਨਾਇ

Kapi Kattaka Aaju Jeetyo Banaaei ॥

Then the messengers went to give the news to Ravana that the forces of monkeys have been defeated

੨੪ ਅਵਤਾਰ ਰਾਮ - ੪੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਅ ਭਜਹੁ ਆਜੁ ਹੁਐ ਕੈ ਨਿਚੀਤ

Seea Bhajahu Aaju Huaai Kai Nicheet ॥

੨੪ ਅਵਤਾਰ ਰਾਮ - ੪੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਘਰੇ ਰਾਮ ਰਣ ਇੰਦ੍ਰਜੀਤ ॥੪੭੫॥

Saanghare Raam Ran Eiaandarjeet ॥475॥

And he could certainly wed Sita on that day because Inderjit has killed ram in the war.475.

੨੪ ਅਵਤਾਰ ਰਾਮ - ੪੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਕਹੇ ਬੈਣ ਤ੍ਰਿਜਟੀ ਬੁਲਾਇ

Taba Kahe Bain Trijattee Bulaaei ॥

੨੪ ਅਵਤਾਰ ਰਾਮ - ੪੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਮ੍ਰਿਤਕ ਰਾਮ ਸੀਤਹਿ ਦਿਖਾਇ

Ran Mritaka Raam Seethi Dikhaaei ॥

Then Ravana called the demoness named Trajata and asked her to show the dead Ram to Sita

੨੪ ਅਵਤਾਰ ਰਾਮ - ੪੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਗਈ ਨਾਥ ਜਹਿ ਗਿਰੇ ਖੇਤ

Lai Gaeee Naatha Jahi Gire Kheta ॥

੨੪ ਅਵਤਾਰ ਰਾਮ - ੪੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗ ਮਾਰ ਸਿੰਘ ਜਯੋ ਸੁਪਤ ਅਚੇਤ ॥੪੭੬॥

Mriga Maara Siaangha Jayo Supata Acheta ॥476॥

She rook away Sita from that place with her tantric power to the place where ram was sleeping in unconscious state like a lion after killing the deer.476.

੨੪ ਅਵਤਾਰ ਰਾਮ - ੪੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੀਅ ਨਿਰਖ ਨਾਥ ਮਨ ਮਹਿ ਰਿਸਾਨ

Seea Nrikh Naatha Man Mahi Risaan ॥

੨੪ ਅਵਤਾਰ ਰਾਮ - ੪੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਅਉਰ ਚਾਰ ਬਿੱਦਿਆ ਨਿਧਾਨ

Dasa Aaur Chaara Bi`diaa Nidhaan ॥

Seeing Ram in such a state, the mind of Sita was filled with extreme agony because Ram was the store-house of fourteen arts and it was impossible to make her believe in such an event

੨੪ ਅਵਤਾਰ ਰਾਮ - ੪੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੜ ਨਾਗ ਮੰਤ੍ਰ ਸੰਘਰੀ ਪਾਸ

Parha Naaga Maantar Saangharee Paasa ॥

੨੪ ਅਵਤਾਰ ਰਾਮ - ੪੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਭ੍ਰਾਤ ਜਯਾਇ ਚਿਤ ਭਯੋ ਹੁਲਾਸ ॥੪੭੭॥

Pati Bharaata Jayaaei Chita Bhayo Hulaasa ॥477॥

Sita went near Ram reciting Nagmantra and reviving both Ram and Lakshman her mind was filled with joy.477.

੨੪ ਅਵਤਾਰ ਰਾਮ - ੪੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੀਅ ਗਈ ਜਗੇ ਅੰਗਰਾਇ ਰਾਮ

Seea Gaeee Jage Aangaraaei Raam ॥

੨੪ ਅਵਤਾਰ ਰਾਮ - ੪੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਲ ਸਹਿਤ ਭ੍ਰਾਤ ਜੁਤ ਧਰਮ ਧਾਮ

Dala Sahita Bharaata Juta Dharma Dhaam ॥

When Sita went back, Ram woke up alongwith his brother and forces.

੨੪ ਅਵਤਾਰ ਰਾਮ - ੪੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੱਜੇ ਸੁ ਨਾਦਿ ਗੱਜੇ ਸੁ ਬੀਰ

Ba`je Su Naadi Ga`je Su Beera ॥

੨੪ ਅਵਤਾਰ ਰਾਮ - ੪੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੱਜੇ ਹਥਿਯਾਰ ਭੱਜੇ ਅਧੀਰ ॥੪੭੮॥

Sa`je Hathiyaara Bha`je Adheera ॥478॥

The brave fighters thundered bedecking themselves with weapons and the great warriors with power of endurance began to run away from the battlefield.478.

੨੪ ਅਵਤਾਰ ਰਾਮ - ੪੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਮੁਲੇ ਸੂਰ ਸਰ ਬਰਖ ਜੁੱਧ

Saanmule Soora Sar Barkh Ju`dha ॥

੨੪ ਅਵਤਾਰ ਰਾਮ - ੪੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਨ ਸਾਲ ਤਾਲ ਬਿਕ੍ਰਾਲ ਕ੍ਰੂੱਧ

Han Saala Taala Bikaraala Kar¨`dha ॥

The warriors with frightful prowess began to shower arrows in the war and being highly infuriated began to destroy even the trees

੨੪ ਅਵਤਾਰ ਰਾਮ - ੪੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿ ਜੁੱਧ ਸੁੱਧ ਸੁਰ ਮੇਘ ਧਰਣ

Taji Ju`dha Su`dha Sur Megha Dharn ॥

੨੪ ਅਵਤਾਰ ਰਾਮ - ੪੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਥਲ ਗਯੋ ਨਕੁੰਭਲਾ ਹੋਮ ਕਰਣ ॥੪੭੯॥

Thala Gayo Nakuaanbhalaa Homa Karn ॥479॥

At this time Inderjit Mehgnad forsook the war-arena and returned to perform the Hom Yajna (Sacrifice).479.

੨੪ ਅਵਤਾਰ ਰਾਮ - ੪੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਘ ਬੀਰ ਤੀਰ ਲੰਕੇਸ ਆਨ

Lagha Beera Teera Laankesa Aan ॥

੨੪ ਅਵਤਾਰ ਰਾਮ - ੪੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਮ ਕਹੈ ਬੈਣ ਤਜ ਭ੍ਰਾਤ ਕਾਨ

Eima Kahai Bain Taja Bharaata Kaan ॥

Coming near the younger brother Vibhishan said that,

੨੪ ਅਵਤਾਰ ਰਾਮ - ੪੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਇ ਹੈ ਸੱਤ੍ਰੁ ਇਹ ਘਾਤ ਹਾਥ

Aaei Hai Sa`taru Eih Ghaata Haatha ॥

੨੪ ਅਵਤਾਰ ਰਾਮ - ੪੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰਾਰ ਬੀਰ ਅਰਬਰ ਪ੍ਰਮਾਥ ॥੪੮੦॥

Eiaandaraara Beera Arbar Parmaatha ॥480॥

At that time his supreme enemy and the mighty warrior Inderjit is wwithing your ambush.480.

੨੪ ਅਵਤਾਰ ਰਾਮ - ੪੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜ ਮਾਸ ਕਾਟ ਕਰ ਕਰਤ ਹੋਮ

Nija Maasa Kaatta Kar Karta Homa ॥

੨੪ ਅਵਤਾਰ ਰਾਮ - ੪੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਥਰਹਰਤ ਭੂੰਮਿ ਅਰ ਚਕਤ ਬਯੋਮ

Tharharta Bhooaanmi Ar Chakata Bayoma ॥

He is performing havana (sacrifice) by chopping his flesh, with which the whole earth is trembling and the sky is wondering.

੨੪ ਅਵਤਾਰ ਰਾਮ - ੪੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਗਯੋ ਰਾਮ ਭ੍ਰਾਤਾ ਨਿਸੰਗਿ

Taha Gayo Raam Bharaataa Nisaangi ॥

੨੪ ਅਵਤਾਰ ਰਾਮ - ੪੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰ ਧਰੇ ਧਨੁਖ ਕਟ ਕਸਿ ਨਿਖੰਗ ॥੪੮੧॥

Kar Dhare Dhanukh Katta Kasi Nikhaanga ॥481॥

Hearing this, Lakshman went there fearlessly with bow in his hand and quiver tied to his back.481.

੨੪ ਅਵਤਾਰ ਰਾਮ - ੪੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਿੰਤੀ ਸੁ ਚਿਤ ਦੇਵੀ ਪ੍ਰਚੰਡ

Chiaantee Su Chita Devee Parchaanda ॥

੨੪ ਅਵਤਾਰ ਰਾਮ - ੪੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰ ਹਣਯੋ ਬਾਣ ਕੀਨੋ ਦੁਖੰਡ

Ar Hanyo Baan Keeno Dukhaanda ॥

Inderjit began to recite for the manifestation of the goddess and Lakshman discharged his arrows and killed Inderjit into two halves.

੨੪ ਅਵਤਾਰ ਰਾਮ - ੪੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪ ਫਿਰੇ ਮਾਰ ਦੁੰਦਭ ਬਜਾਇ

Ripa Phire Maara Duaandabha Bajaaei ॥

੨੪ ਅਵਤਾਰ ਰਾਮ - ੪੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਤ ਭਜੇ ਦਈਤ ਦਲਪਤਿ ਜੁਝਾਇ ॥੪੮੨॥

Auta Bhaje Daeeet Dalapati Jujhaaei ॥482॥

Lakshman returned with his forces, playing on the drum and on the other side the demons ran away on seeing their general dead.482.

੨੪ ਅਵਤਾਰ ਰਾਮ - ੪੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਇੰਦ੍ਰਜੀਤ ਬਧਹਿ ਧਿਆਇ ਸਮਾਪਤਮ ਸਤੁ

Eiti Eiaandarjeet Badhahi Dhiaaei Samaapatama Satu ॥

End of the chapter entitled “The Killing of Inderjit’ in Ramavtar in BACHITTAR NATAK.