ਸੰਗੀਤ ਪਧਿਸਟਕਾ ਛੰਦ ॥

This shabad is on page 479 of Sri Dasam Granth Sahib.

ਅਥ ਅਤਕਾਇ ਦਈਤ ਜੁੱਧ ਕਥਨੰ

Atha Atakaaei Daeeet Ju`dha Kathanaan ॥

Now begins the description of the war with the demon Atkaaye :


ਸੰਗੀਤ ਪਧਿਸਟਕਾ ਛੰਦ

Saangeet Padhisattakaa Chhaand ॥

SANGEET PADHISTAKA STANZA


ਕਾਗੜਦੰਗ ਕੋਪ ਕੈ ਦਈਤ ਰਾਜ

Kaagarhadaanga Kopa Kai Daeeet Raaja ॥

੨੪ ਅਵਤਾਰ ਰਾਮ - ੪੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਗੜਦੰਗ ਜੁੱਧ ਕੋ ਸਜਯੋ ਸਾਜ

Jaagarhadaanga Ju`dha Ko Sajayo Saaja ॥

The demon-king in great fury, began the war,

੨੪ ਅਵਤਾਰ ਰਾਮ - ੪੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਗੜਦੰਗ ਬੀਰ ਬੁੱਲੇ ਅਨੰਤ

Baagarhadaanga Beera Bu`le Anaanta ॥

੨੪ ਅਵਤਾਰ ਰਾਮ - ੪੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਗੜਦੰਗ ਰੋਸ ਰੋਹੇ ਦੁਰੰਤ ॥੪੮੩॥

Raagarhadaanga Rosa Rohe Duraanta ॥483॥

Calling his innumerable warriors, full of resentment and very wrathful.483.

੨੪ ਅਵਤਾਰ ਰਾਮ - ੪੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਗੜਦੰਗ ਪਰਮ ਬਾਜੀ ਬੁਲੰਤ

Paagarhadaanga Parma Baajee Bulaanta ॥

੨੪ ਅਵਤਾਰ ਰਾਮ - ੪੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਗੜਦੰਗ ਚੱਤ੍ਰ ਨਟ ਜਯੋਂ ਕੁਦੰਤ

Chaagarhadaanga Cha`tar Natta Jayona Kudaanta ॥

Very swift-moving horses were brought who jumped hither and thither like and actor

੨੪ ਅਵਤਾਰ ਰਾਮ - ੪੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਗੜਦੰਗ ਕ੍ਰੂਰ ਕੱਢੇ ਹਥਿਆਰ

Kaagarhadaanga Karoor Ka`dhe Hathiaara ॥

੨੪ ਅਵਤਾਰ ਰਾਮ - ੪੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੜਦੰਗ ਆਨ ਬੱਜੇ ਜੁਝਾਰ ॥੪੮੪॥

Aagarhadaanga Aan Ba`je Jujhaara ॥484॥

Taking out their frightening weapons, the warriors began to fight with one another.484.

੨੪ ਅਵਤਾਰ ਰਾਮ - ੪੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਗੜਦੰਗ ਰਾਮ ਸੈਨਾ ਸੁ ਕ੍ਰੁੱਧ

Raagarhadaanga Raam Sainaa Su Karu`dha ॥

੨੪ ਅਵਤਾਰ ਰਾਮ - ੪੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਗੜਦੰਗ ਜ੍ਵਾਨ ਜੁਝੰਤ ਜੁੱਧ

Jaagarhadaanga Javaan Jujhaanta Ju`dha ॥

On this side, the warriors in the army of Ram, started fighting in great rage

੨੪ ਅਵਤਾਰ ਰਾਮ - ੪੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਗੜਦੰਗ ਨਿਸਾਣ ਨਵ ਸੈਨ ਸਾਜ

Naagarhadaanga Nisaan Nava Sain Saaja ॥

੨੪ ਅਵਤਾਰ ਰਾਮ - ੪੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਗੜਦੰਗ ਮੂੜ ਮਕਰਾਛ ਗਾਜ ॥੪੮੫॥

Maagarhadaanga Moorha Makaraachha Gaaja ॥485॥

The foolish Makrachh thundered, carrying his new banner.485.

੨੪ ਅਵਤਾਰ ਰਾਮ - ੪੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਗੜਦੰਗ ਏਕ ਅਤਕਾਇ ਵੀਰ

Aagarhadaanga Eeka Atakaaei Veera ॥

੨੪ ਅਵਤਾਰ ਰਾਮ - ੪੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਗੜਦੰਗ ਰੋਸ ਕੀਨੇ ਗਹੀਰ

Raagarhadaanga Rosa Keene Gaheera ॥

There was one demon named Atkaaye in the demon forces who rushed with serious fury

੨੪ ਅਵਤਾਰ ਰਾਮ - ੪੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੜਦੰਗ ਏਕ ਹੁੱਕੇ ਅਨੇਕ

Aagarhadaanga Eeka Hu`ke Aneka ॥

੨੪ ਅਵਤਾਰ ਰਾਮ - ੪੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਗੜਦੰਗ ਸਿੰਧ ਬੇਲਾ ਬਿਬੇਕ ॥੪੮੬॥

Saagarhadaanga Siaandha Belaa Bibeka ॥486॥

Many warriors confronted him and began to fight with discriminating intellect.486.

੨੪ ਅਵਤਾਰ ਰਾਮ - ੪੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਗੜਦੰਗ ਤੀਰ ਛੁਟੈ ਅਪਾਰ

Taagarhadaanga Teera Chhuttai Apaara ॥

੨੪ ਅਵਤਾਰ ਰਾਮ - ੪੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਗੜਦੰਗ ਬੂੰਦ ਬਨ ਦਲ ਅਨੁਚਾਰ

Baagarhadaanga Booaanda Ban Dala Anuchaara ॥

There was huge shower of arrows which fell like rain-drops

੨੪ ਅਵਤਾਰ ਰਾਮ - ੪੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੜਦੰਗ ਅਰਬ ਟੀਡੀ ਪ੍ਰਮਾਨ

Aagarhadaanga Arba Tteedee Parmaan ॥

੨੪ ਅਵਤਾਰ ਰਾਮ - ੪੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਗੜਦੰਗ ਚਾਰ ਚੀਟੀ ਸਮਾਨ ॥੪੮੭॥

Chaagarhadaanga Chaara Cheettee Samaan ॥487॥

The army looked like locusts and array of ants.487.

੨੪ ਅਵਤਾਰ ਰਾਮ - ੪੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਗੜਦੰਗ ਬੀਰ ਬਾਹੁੜੇ ਨੇਖ

Baagarhadaanga Beera Baahurhe Nekh ॥

੨੪ ਅਵਤਾਰ ਰਾਮ - ੪੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਗੜਦੰਗ ਜੁੱਧ ਅਤਕਾਇ ਦੇਖ

Jaagarhadaanga Ju`dha Atakaaei Dekh ॥

The warriors reached near Atkaaye in order to see him fighting.

੨੪ ਅਵਤਾਰ ਰਾਮ - ੪੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਗੜਦੰਗ ਦੇਵ ਜੈ ਜੈ ਕਹੰਤ

Daagarhadaanga Dev Jai Jai Kahaanta ॥

੨੪ ਅਵਤਾਰ ਰਾਮ - ੪੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਗੜਦੰਗ ਭੂਪ ਧਨ ਧਨ ਭਨੰਤ ॥੪੮੮॥

Bhaagarhadaanga Bhoop Dhan Dhan Bhanaanta ॥488॥

The gods hailed him and the king uttered “Bravo, Bravo !”.488.

੨੪ ਅਵਤਾਰ ਰਾਮ - ੪੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਗੜਦੰਗ ਕਹਕ ਕਾਲੀ ਕਰਾਲ

Kaagarhadaanga Kahaka Kaalee Karaala ॥

੨੪ ਅਵਤਾਰ ਰਾਮ - ੪੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਗੜਦੰਗ ਜੂਹ ਜੁੱਗਣ ਬਿਸਾਲ

Jaagarhadaanga Jooha Ju`gan Bisaala ॥

The terrible goddess Kali began to shout and great number of Yoginis roamed in the battlefield.

੨੪ ਅਵਤਾਰ ਰਾਮ - ੪੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਗੜਦੰਗ ਭੂਤ ਭੈਰੋ ਅਨੰਤ

Bhaagarhadaanga Bhoota Bhairo Anaanta ॥

੨੪ ਅਵਤਾਰ ਰਾਮ - ੪੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਗੜਦੰਗ ਸ੍ਰੋਣ ਪਾਣੰ ਕਰੰਤ ॥੪੮੯॥

Saagarhadaanga Sarona Paanaan Karaanta ॥489॥

Innumerable Bhairvas and ghosts began to drink blood.489.

੨੪ ਅਵਤਾਰ ਰਾਮ - ੪੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਡਾਗੜਦੰਗ ਡਉਰ ਡਾਕਣ ਡਹੱਕ

Daagarhadaanga Daur Daakan Daha`ka ॥

੨੪ ਅਵਤਾਰ ਰਾਮ - ੪੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਗੜਦੰਗ ਕ੍ਰੂਰ ਕਾਕੰ ਕਹੱਕ

Kaagarhadaanga Karoor Kaakaan Kaha`ka ॥

The tabors of vampires sounded and the inauspicious crows began to caw

੨੪ ਅਵਤਾਰ ਰਾਮ - ੪੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਗੜਦੰਗ ਚਤ੍ਰ ਚਾਵਡੀ ਚਿਕਾਰ

Chaagarhadaanga Chatar Chaavadee Chikaara ॥

੨੪ ਅਵਤਾਰ ਰਾਮ - ੪੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਗੜਦੰਗ ਭੂਤ ਡਾਰਤ ਧਮਾਰ ॥੪੯੦॥

Bhaagarhadaanga Bhoota Daarata Dhamaara ॥490॥

On all the four sides there were heard and seen shrieks of vultures and leapings and hopping of ghosts and fiends.490.

੨੪ ਅਵਤਾਰ ਰਾਮ - ੪੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ