ਅਨਾਦ ਛੰਦ ॥

This shabad is on page 491 of Sri Dasam Granth Sahib.

ਅਨਾਦ ਛੰਦ

Anaada Chhaand ॥

ANAAD STANZA


ਚੱਲੇ ਬਾਣ ਰੁੱਕੇ ਗੈਣ

Cha`le Baan Ru`ke Gain ॥

੨੪ ਅਵਤਾਰ ਰਾਮ - ੫੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੱਤੇ ਸੂਰ ਰੱਤੇ ਨੈਣ

Ma`te Soora Ra`te Nain ॥

The sky is torn with arrows and the eyes of the warriors are getting red

੨੪ ਅਵਤਾਰ ਰਾਮ - ੫੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਢੱਕੇ ਢੋਲ ਢੁੱਕੀ ਢਾਲ

Dha`ke Dhola Dhu`kee Dhaala ॥

੨੪ ਅਵਤਾਰ ਰਾਮ - ੫੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛੁੱਟੈ ਬਾਨ ਉੱਠੈ ਜ੍ਵਾਲ ॥੫੫੧॥

Chhu`ttai Baan Auo`tthai Javaala ॥551॥

The knocking on the shields is being heard and the rising flames re being seen.551.

੨੪ ਅਵਤਾਰ ਰਾਮ - ੫੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਿੱਗੇ ਸ੍ਰੋਣ ਡਿੱਗੇ ਸੂਰ

Bhi`ge Sarona Di`ge Soora ॥

੨੪ ਅਵਤਾਰ ਰਾਮ - ੫੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਝੁੱਮੇ ਭੂਮ ਘੁੱਮੀ ਹੂਰ

Jhu`me Bhooma Ghu`mee Hoora ॥

The warriors saturated with blood, are falling down on the earth and the heavenly damsels are roaming

੨੪ ਅਵਤਾਰ ਰਾਮ - ੫੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੱਜੇ ਸੰਖ ਸੱਦੰ ਗੱਦ

Ba`je Saankh Sa`daan Ga`da ॥

੨੪ ਅਵਤਾਰ ਰਾਮ - ੫੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਲੰ ਸੰਖ ਭੇਰੀ ਨੱਦ ॥੫੫੨॥

Taalaan Saankh Bheree Na`da ॥552॥

The sky is filled with the sounds of conches, other tunes and drums.552.

੨੪ ਅਵਤਾਰ ਰਾਮ - ੫੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁੱਟੇ ਤ੍ਰਣ ਫੁੱਟੇ ਅੰਗ

Tu`tte Tarn Phu`tte Aanga ॥

੨੪ ਅਵਤਾਰ ਰਾਮ - ੫੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੁੱਝੇ ਵੀਰ ਰੁੱਝੇ ਜੰਗ

Ju`jhe Veera Ru`jhe Jaanga ॥

The armours of the warriors have been torn and they are fighting in the war

੨੪ ਅਵਤਾਰ ਰਾਮ - ੫੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੱਚੇ ਸੂਰ ਨੱਚੀ ਹੂਰ

Ma`che Soora Na`chee Hoora ॥

੨੪ ਅਵਤਾਰ ਰਾਮ - ੫੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੱਤੀ ਧੁਮ ਭੂਮੀ ਪੂਰ ॥੫੫੩॥

Ma`tee Dhuma Bhoomee Poora ॥553॥

The brave fighters are confronting one another and the heavenly damsels are dancing there is talk of war on the earth.553.

੨੪ ਅਵਤਾਰ ਰਾਮ - ੫੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉੱਠੇ ਅੱਧ ਬੱਧ ਕਮੱਧ

Auo`tthe A`dha Ba`dha Kama`dha ॥

੨੪ ਅਵਤਾਰ ਰਾਮ - ੫੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੱਖਰ ਰਾਗ ਖੋਲ ਸਨੱਧ

Pa`khra Raaga Khola San`dha ॥

The headless trunks arose in the war and were opening their gauzy armour

੨੪ ਅਵਤਾਰ ਰਾਮ - ੫੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੱਕੇ ਛੋਭ ਛੁੱਟੇ ਕੇਸ

Chha`ke Chhobha Chhu`tte Kesa ॥

੨੪ ਅਵਤਾਰ ਰਾਮ - ੫੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਘਰ ਸੂਰ ਸਿੰਘਨ ਭੇਸ ॥੫੫੪॥

Saanghar Soora Siaanghan Bhesa ॥554॥

With garbs like lions the warriors are highly infuriated and their hair have loosened.554.

੨੪ ਅਵਤਾਰ ਰਾਮ - ੫੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਟੁੱਟਰ ਟੀਕ ਟੁੱਟੇ ਟੋਪ

Ttu`ttar Tteeka Ttu`tte Ttopa ॥

੨੪ ਅਵਤਾਰ ਰਾਮ - ੫੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੱਗੇ ਭੂਪ ਭੰਨੀ ਧੋਪ

Bha`ge Bhoop Bhaannee Dhopa ॥

The helmets have broken and the kings have fled away

੨੪ ਅਵਤਾਰ ਰਾਮ - ੫੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘੁੱਮੇ ਘਾਇ ਝੂਮੀ ਭੂਮ

Ghu`me Ghaaei Jhoomee Bhooma ॥

੨੪ ਅਵਤਾਰ ਰਾਮ - ੫੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਝੜ ਝਾੜ ਧੂਮੰ ਧੂਮ ॥੫੫੫॥

Aaujharha Jhaarha Dhoomaan Dhooma ॥555॥

The warriors, having been wounded, are falling on the earth after swinging and with a bang they are falling.555.

੨੪ ਅਵਤਾਰ ਰਾਮ - ੫੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੱਜੇ ਨਾਦ ਬਾਦ ਅਪਾਰ

Ba`je Naada Baada Apaara ॥

੨੪ ਅਵਤਾਰ ਰਾਮ - ੫੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੱਜੇ ਸੂਰ ਵੀਰ ਜੁਝਾਰ

Sa`je Soora Veera Jujhaara ॥

The large trumpets have resounded and the bedecked warriors are being seen

੨੪ ਅਵਤਾਰ ਰਾਮ - ੫੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁੱਝੇ ਟੂਕ ਟੂਕ ਹ੍ਵੈ ਖੇਤ

Ju`jhe Ttooka Ttooka Havai Kheta ॥

੨੪ ਅਵਤਾਰ ਰਾਮ - ੫੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੱਤੇ ਮੱਦ ਜਾਣ ਅਚੇਤ ॥੫੫੬॥

Ma`te Ma`da Jaan Acheta ॥556॥

They are dying in the war being chopped in bits and being intoxicated in war-frenzy, they are becoming unconscious.556.

੨੪ ਅਵਤਾਰ ਰਾਮ - ੫੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛੁੱਟੇ ਸਸਤ੍ਰ ਅਸਤ੍ਰ ਅਨੰਤ

Chhu`tte Sasatar Asatar Anaanta ॥

੨੪ ਅਵਤਾਰ ਰਾਮ - ੫੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗੇ ਰੰਗ ਭੂਮ ਦੁਰੰਤ

Raange Raanga Bhooma Duraanta ॥

Innumerable weapons and arms are being used and the earth is coloured with blood upto a great distance

੨੪ ਅਵਤਾਰ ਰਾਮ - ੫੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੁੱਲੇ ਅੰਧ ਧੁੰਧ ਹਥਿਆਰ

Khu`le Aandha Dhuaandha Hathiaara ॥

੨੪ ਅਵਤਾਰ ਰਾਮ - ੫੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੱਕੇ ਸੂਰ ਵੀਰ ਬਿਕ੍ਰਾਰ ॥੫੫੭॥

Ba`ke Soora Veera Bikaraara ॥557॥

The weapons are being struck indiscreetly and the terrible warriors are shouting.557.

੨੪ ਅਵਤਾਰ ਰਾਮ - ੫੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਥੁਰੀ ਲੁੱਥ ਜੁੱਥ ਅਨੇਕ

Bithuree Lu`tha Ju`tha Aneka ॥

੨੪ ਅਵਤਾਰ ਰਾਮ - ੫੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੱਚੇ ਕੋਟਿ ਭੱਗੇ ਏਕ

Ma`che Kotti Bha`ge Eeka ॥

The clusters of corpses are lying scattered the warriors are engrossed in a horrible war on one side and on the other, some of them are running away.

੨੪ ਅਵਤਾਰ ਰਾਮ - ੫੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੱਸੇ ਭੂਤ ਪ੍ਰੇਤ ਮਸਾਣ

Ha`se Bhoota Pareta Masaan ॥

੨੪ ਅਵਤਾਰ ਰਾਮ - ੫੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੁੱਝੇ ਜੁੱਝ ਰੁੱਝ ਕ੍ਰਿਪਾਣ ॥੫੫੮॥

Lu`jhe Ju`jha Ru`jha Kripaan ॥558॥

The ghosts and friends are laughing in the cemeteries and here the brave fighters are fighting after receiving blows of swords.558.

੨੪ ਅਵਤਾਰ ਰਾਮ - ੫੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ