ਸੰਗੀਤ ਬਹੜਾ ਛੰਦ ॥

This shabad is on page 494 of Sri Dasam Granth Sahib.

ਸੰਗੀਤ ਬਹੜਾ ਛੰਦ

Saangeet Baharhaa Chhaand ॥

SANGEET BAHRAA STANZA


ਕਾਗੜਦੀ ਕਟਕ ਕਪਿ ਭਜਯੋ ਲਾਗੜਦੀ ਲਛਮਣ ਜੁੱਝਯੋ ਜਬ

Kaagarhadee Kattaka Kapi Bhajayo Laagarhadee Lachhaman Ju`jhayo Jaba ॥

੨੪ ਅਵਤਾਰ ਰਾਮ - ੫੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਗੜਦੀ ਰਾਮ ਰਿਸ ਭਰਯੋ ਸਾਗੜਦੀ ਗਹਿ ਅਸਤ੍ਰ ਸਸਤ੍ਰ ਸਭ

Raagarhadee Raam Risa Bharyo Saagarhadee Gahi Asatar Sasatar Sabha ॥

The force of monkeys ran helter-skelter when Lakshman fell down and catching hold of his weapons and arms in his hand Ram was highly infuriated

੨੪ ਅਵਤਾਰ ਰਾਮ - ੫੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਗੜਦੀ ਧਉਲ ਧੜ ਹੜਯੋ ਕਾਗੜਦੀ ਕੋੜੰਭ ਕੜੱਕਯੋ

Dhaagarhadee Dhaula Dharha Harhayo Kaagarhadee Korhaanbha Karha`kayo ॥

੨੪ ਅਵਤਾਰ ਰਾਮ - ੫੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਗੜਦੀ ਭੂੰਮਿ ਭੜਹੜੀ ਪਾਗੜਦੀ ਜਨ ਪਲੈ ਪਲੱਟਯੋ ॥੫੬੪॥

Bhaagarhadee Bhooaanmi Bharhaharhee Paagarhadee Jan Palai Pala`ttayo ॥564॥

With the clattering sound of the weapons of Ram, the Bull, the support of the earth trembled and the earth shook as if the doomsday had arrived.564.

੨੪ ਅਵਤਾਰ ਰਾਮ - ੫੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ