ਅਰਧ ਨਰਾਜ ਛੰਦ ॥

This shabad is on page 494 of Sri Dasam Granth Sahib.

ਅਰਧ ਨਰਾਜ ਛੰਦ

Ardha Naraaja Chhaand ॥

ARDH NARAAJ STANZA


ਕਢੀ ਸੁ ਤੇਗ ਦੁੱਧਰੰ

Kadhee Su Tega Du`dharaan ॥

੨੪ ਅਵਤਾਰ ਰਾਮ - ੫੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੂਪ ਰੂਪ ਸੁੱਭਰੰ

Anoop Roop Su`bharaan ॥

The double-edged swords came out and Ram seemed greatly impressive

੨੪ ਅਵਤਾਰ ਰਾਮ - ੫੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਕਾਰ ਭੇਰ ਭੈ ਕਰੰ

Bhakaara Bhera Bhai Karaan ॥

੨੪ ਅਵਤਾਰ ਰਾਮ - ੫੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਕਾਰ ਬੰਦਣੋ ਬਰੰ ॥੫੬੫॥

Bakaara Baandano Baraan ॥565॥

The sound of the kettle-drums was heard and the imprisoned people began to cry.565.

੨੪ ਅਵਤਾਰ ਰਾਮ - ੫੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਚਿਤ੍ਰ ਚਿਤ੍ਰਤੰ ਸਰੰ

Bachitar Chitartaan Saraan ॥

੨੪ ਅਵਤਾਰ ਰਾਮ - ੫੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਜੰਤ ਤੀਖਣੋ ਨਰੰ

Tajaanta Teekhno Naraan ॥

੨੪ ਅਵਤਾਰ ਰਾਮ - ੫੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੰਤ ਜੂਝਤੰ ਭਟੰ

Paraanta Joojhataan Bhattaan ॥

੨੪ ਅਵਤਾਰ ਰਾਮ - ੫੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਣੰਕਿ ਸਾਵਣੰ ਘਟੰ ॥੫੬੬॥

Janaanki Saavanaan Ghattaan ॥566॥

A queer scene was created and the forces of men and monkey fell on the demon forces with sharp nails like the rising clouds of the month of Sawan.566.

੨੪ ਅਵਤਾਰ ਰਾਮ - ੫੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘੁਮੰਤ ਅਘ ਓਘਯੰ

Ghumaanta Agha Aoghayaan ॥

੨੪ ਅਵਤਾਰ ਰਾਮ - ੫੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਦੰਤ ਬਕਤ੍ਰ ਤੇਜਯੰ

Badaanta Bakatar Tejayaan ॥

The warriors are roaming on all the four sides for the destruction of sins and are challenging one another

੨੪ ਅਵਤਾਰ ਰਾਮ - ੫੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੰਤ ਤਯਾਗਤੇ ਤਨੰ

Chalaanta Tayaagate Tanaan ॥

੨੪ ਅਵਤਾਰ ਰਾਮ - ੫੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਣੰਤ ਦੇਵਤਾ ਧਨੰ ॥੫੬੭॥

Bhanaanta Devataa Dhanaan ॥567॥

The brave fighters are leaving their bodies the gods are shouting “Bravo, Bravo”.567.

੨੪ ਅਵਤਾਰ ਰਾਮ - ੫੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛੁਟੰਤ ਤੀਰ ਤੀਖਣੰ

Chhuttaanta Teera Teekhnaan ॥

੨੪ ਅਵਤਾਰ ਰਾਮ - ੫੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਜੰਤ ਭੇਰ ਭੀਖਣੰ

Bajaanta Bhera Bheekhnaan ॥

The sharp arrows are being discharged and the terrible kettle-drums are resounding

੨੪ ਅਵਤਾਰ ਰਾਮ - ੫੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੰਤ ਗੱਦ ਸੱਦਣੰ

Autthaanta Ga`da Sa`danaan ॥

੨੪ ਅਵਤਾਰ ਰਾਮ - ੫੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਸੱਤ ਜਾਣ ਮੱਦਣੰ ॥੫੬੮॥

Masa`ta Jaan Ma`danaan ॥568॥

The intoxicating sounds are being heard from all the four sides.568.

੨੪ ਅਵਤਾਰ ਰਾਮ - ੫੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੰਤ ਚਾਚਰੋ ਚਰੰ

Karaanta Chaacharo Charaan ॥

੨੪ ਅਵਤਾਰ ਰਾਮ - ੫੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਚੰਤ ਨਿਰਤਣੋ ਹਰੰ

Nachaanta Nritano Haraan ॥

੨੪ ਅਵਤਾਰ ਰਾਮ - ੫੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਅੰਤ ਪਾਰਬਤੀ ਸਿਰੰ

Puaanta Paarabatee Srin ॥

੨੪ ਅਵਤਾਰ ਰਾਮ - ੫੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਸੰਤ ਪ੍ਰੇਤਣੀ ਫਿਰੰ ॥੫੬੯॥

Hasaanta Paretanee Phrin ॥569॥

Shiva and his Ganas (attendants) are seen dancing and it seems that the female ghosts are laughing and bowing their heads before Parvati.569.

੨੪ ਅਵਤਾਰ ਰਾਮ - ੫੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ