ਤ੍ਰਿਭੰਗੀ ਛੰਦ ॥

This shabad is on page 498 of Sri Dasam Granth Sahib.

ਤ੍ਰਿਭੰਗੀ ਛੰਦ

Tribhaangee Chhaand ॥

TRIBHANGI STANZA


ਘੁੰਮੀ ਰਣ ਹੂਰੰ ਨਭ ਝੜ ਪੂਰੰ ਲਖ ਲਖ ਸੂਰੰ ਮਨ ਮੋਹੀ

Ghuaanmee Ran Hooraan Nabha Jharha Pooraan Lakh Lakh Sooraan Man Mohee ॥

Returning from heaven the damsels moved towards the warriors and enchanted their mind

੨੪ ਅਵਤਾਰ ਰਾਮ - ੫੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਰੁਣ ਤਨ ਬਾਣੰ ਛਬ ਅਪ੍ਰਮਾਣੰ ਅਤਿਦੁਤ ਖਾਣੰ ਤਨ ਸੋਹੀ

Aaruna Tan Baanaan Chhaba Aparmaanaan Atiduta Khaanaan Tan Sohee ॥

Their bodies were red like the arrows saturated with blood and their beauty was unparalleled

੨੪ ਅਵਤਾਰ ਰਾਮ - ੫੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਛਨੀ ਸੁਰੰਗੰ ਛਬਿ ਅੰਗ ਅੰਗੰ ਲਜਤ ਅਨੰਗੰ ਲਖ ਰੂਪੰ

Kaachhanee Suraangaan Chhabi Aanga Aangaan Lajata Anaangaan Lakh Roopaan ॥

Seeing the beauty of these heavenly damsels, who were wearing elegantly coloured raiments, t

੨੪ ਅਵਤਾਰ ਰਾਮ - ੫੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਇਕ ਦ੍ਰਿਗ ਹਰਣੀ ਕੁਮਤ ਪ੍ਰਜਰਣੀ ਬਰਬਰ ਬਰਣੀ ਬੁਧ ਕੂਪੰ ॥੫੯੧॥

Saaeika Driga Harnee Kumata Parjarnee Barbar Barnee Budha Koopaan ॥591॥

He cupid was felling shy and these were the intellingent heavenly damsels, doe-eyed, destroyers of bad intellect and wedders of mighty warriors.591.

੨੪ ਅਵਤਾਰ ਰਾਮ - ੫੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ