ਤ੍ਰਿਭੰਗੀ ਛੰਦ ॥

This shabad is on page 499 of Sri Dasam Granth Sahib.

ਤ੍ਰਿਭੰਗੀ ਛੰਦ

Tribhaangee Chhaand ॥

TRIBHANGI STANZA


ਸੋਭਿਤ ਛਬਿ ਧਾਰੰ ਕਚ ਘੁੰਘਰਾਰੰ ਰਸਨ ਰਸਾਰੰ ਉਜਿਆਰੰ

Sobhita Chhabi Dhaaraan Kacha Ghuaangharaaraan Rasan Rasaaraan Aujiaaraan ॥

੨੪ ਅਵਤਾਰ ਰਾਮ - ੫੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਹੁੰਚੀ ਗਜਰਾਰੰ ਸੁਬਿਧ ਸੁਧਾਰੰ ਮੁਕਤ ਨਿਹਾਰੰ ਉਰ ਧਾਰੰ

Pahuaanchee Gajaraaraan Subidha Sudhaaraan Mukata Nihaaraan Aur Dhaaraan ॥

With black hair sweet speech they appear very impressive and moving freely, they are roaming within the jostling of the elephants.

੨੪ ਅਵਤਾਰ ਰਾਮ - ੫੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਹਤ ਚਖ ਚਾਰੰ ਰੰਗ ਰੰਗਾਰੰ ਬਿਬਿਧ ਪ੍ਰਕਾਰੰ ਅਤਿ ਆਂਜੇ

Sohata Chakh Chaaraan Raanga Raangaaraan Bibidha Parkaaraan Ati Aanaje ॥

੨੪ ਅਵਤਾਰ ਰਾਮ - ੫੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਖ ਧਰ ਮ੍ਰਿਗ ਜੈਸੇ ਜਲ ਜਨ ਵੈਸੇ ਸਸੀਅਰ ਜੈਸੇ ਸਰ ਮਾਂਜੇ ॥੫੯੫॥

Bikh Dhar Mriga Jaise Jala Jan Vaise Saseear Jaise Sar Maanje ॥595॥

With antimony in their eyes and dyed in various coulurs they look splendid with their beautiful eyes. In this way, their eyes, assaulting like poisonous serpents, but innocent like deer, they are winsome like lotus and moon.595.

੨੪ ਅਵਤਾਰ ਰਾਮ - ੫੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ