ਚੌਬੋਲਾ ਸ੍ਵੈਯਾ ॥

This shabad is on page 502 of Sri Dasam Granth Sahib.

ਚੌਬੋਲਾ ਸ੍ਵੈਯਾ

Choubolaa Savaiyaa ॥

CHABOLA SWAYYA


ਸ੍ਰੀ ਰਘੁਰਾਜ ਸਰਾਸਨ ਲੈ ਰਿਸ ਠਾਟ ਘਨੀ ਰਨ ਬਾਨ ਪ੍ਰਹਾਰੇ

Sree Raghuraaja Saraasan Lai Risa Tthaatta Ghanee Ran Baan Parhaare ॥

੨੪ ਅਵਤਾਰ ਰਾਮ - ੬੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰਨ ਮਾਰ ਦੁਸਾਰ ਗਏ ਸਰ ਅੰਬਰ ਤੇ ਬਰਸੇ ਜਨ ਓਰੇ

Beeran Maara Dusaara Gaee Sar Aanbar Te Barse Jan Aore ॥

Ram took his bow in his hand and in great ire, discharged many arrows which killed the warriors and penetrating on the other side, came in shower again from the sky.

੨੪ ਅਵਤਾਰ ਰਾਮ - ੬੦੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜ ਗਜੀ ਰਥ ਸਾਜ ਗਿਰੇ ਧਰ ਪਤ੍ਰ ਅਨੇਕ ਸੁ ਕਉਨ ਗਨਾਵੈ

Baaja Gajee Ratha Saaja Gire Dhar Patar Aneka Su Kauna Ganaavai ॥

੨੪ ਅਵਤਾਰ ਰਾਮ - ੬੦੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਾਗਨ ਪਉਨ ਪ੍ਰਚੰਡ ਬਹੇ ਬਨ ਪੱਤ੍ਰਨ ਤੇ ਜਨ ਪੱਤ੍ਰ ਉਡਾਨੇ ॥੬੦੯॥

Phaagan Pauna Parchaanda Bahe Ban Pa`tarn Te Jan Pa`tar Audaane ॥609॥

Innumerable elephants, horses and chariots fell in the battlefield and it appeared that with the flow of the violent wind the leaves are seen flying.609.

੨੪ ਅਵਤਾਰ ਰਾਮ - ੬੦੯/(੪) - ਸ੍ਰੀ ਦਸਮ ਗ੍ਰੰਥ ਸਾਹਿਬ