ਸ੍ਵੈਯਾ ਛੰਦ ॥

This shabad is on page 502 of Sri Dasam Granth Sahib.

ਸ੍ਵੈਯਾ ਛੰਦ

Savaiyaa Chhaand ॥

SWAYYA STANZA


ਰੋਸ ਭਰਯੋ ਰਨ ਮੌ ਰਘੁਨਾਥ ਸੁ ਰਾਵਨ ਕੋ ਬਹੁ ਬਾਨ ਪ੍ਰਹਾਰੇ

Rosa Bharyo Ran Mou Raghunaatha Su Raavan Ko Bahu Baan Parhaare ॥

੨੪ ਅਵਤਾਰ ਰਾਮ - ੬੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੋਣਨ ਨੈਕ ਲਗਯੋ ਤਿਨ ਕੇ ਤਨ ਫੋਰ ਜਿਰੈ ਤਨ ਪਾਰ ਪਧਾਰੇ

Saronan Naika Lagayo Tin Ke Tan Phora Jrii Tan Paara Padhaare ॥

On being enraged, Ram discharged many arrows on Ravana and those arrows saturated slightly with blood, penetrated through the body to the other side

੨੪ ਅਵਤਾਰ ਰਾਮ - ੬੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜ ਗਜੀ ਰਥ ਰਾਜ ਰਥੀ ਰਣ ਭੂਮਿ ਗਿਰੇ ਇਹ ਭਾਂਤਿ ਸੰਘਾਰੇ

Baaja Gajee Ratha Raaja Rathee Ran Bhoomi Gire Eih Bhaanti Saanghaare ॥

੨੪ ਅਵਤਾਰ ਰਾਮ - ੬੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੋ ਬਸੰਤ ਕੇ ਅੰਤ ਸਮੈ ਕਦਲੀ ਦਲ ਪਉਨ ਪ੍ਰਚੰਡ ਉਖਾਰੇ ॥੬੧੦॥

Jaano Basaanta Ke Aanta Samai Kadalee Dala Pauna Parchaanda Aukhaare ॥610॥

The elephants, horses, chariots and charioteers fell down in the battlefield after having been chopped like the trees of banana uprooted and thrown around by the violent wind at the end of spring.610.

੨੪ ਅਵਤਾਰ ਰਾਮ - ੬੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਾਇ ਪਰੇ ਕਰ ਕੋਪ ਬਨੇਚਰ ਹੈ ਤਿਨ ਕੇ ਜੀਅ ਰੋਸ ਜਗਯੋ

Dhaaei Pare Kar Kopa Banechar Hai Tin Ke Jeea Rosa Jagayo ॥

੨੪ ਅਵਤਾਰ ਰਾਮ - ੬੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਲਕਾਰ ਪੁਕਾਰ ਪਰੇ ਚਹੂੰ ਘਾਰਣ ਛਾਡਿ ਹਠੀ ਨਹਿ ਏਕ ਭਗਯੋ

Kilakaara Pukaara Pare Chahooaan Ghaaran Chhaadi Hatthee Nahi Eeka Bhagayo ॥

The forces of monkeys also fell on the enemy, having been greatly enraged in the heart and gushed forward from all the four sides, shouting violently without retreating form its position.

੨੪ ਅਵਤਾਰ ਰਾਮ - ੬੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਬਾਨ ਕਮਾਨ ਗਦਾ ਬਰਛੀ ਉਤ ਤੇ ਦਲ ਰਾਵਨ ਕੋ ਉਮਗਯੋ

Gahi Baan Kamaan Gadaa Barchhee Auta Te Dala Raavan Ko Aumagayo ॥

੨੪ ਅਵਤਾਰ ਰਾਮ - ੬੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਟ ਜੂਝਿ ਅਰੂਝਿ ਗਿਰੇ ਧਰਣੀ ਦਿਜਰਾਜ ਭ੍ਰਮਯੋ ਸਿਵ ਧਯਾਨ ਡਿਗਯੋ ॥੬੧੧॥

Bhatta Joojhi Aroojhi Gire Dharnee Dijaraaja Bharmayo Siva Dhayaan Digayo ॥611॥

From the other side, the army of Ravana rushed forward taking its weapons and arms like arrows, bows, maces, fell in such a way that the moon taking its course got illusioned and the contemplation of Shiva was obstructed.611.

੨੪ ਅਵਤਾਰ ਰਾਮ - ੬੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੂਝਿ ਅਰੂਝਿ ਗਿਰੇ ਭਟਵਾ ਤਨ ਘਾਇਨ ਘਾਇ ਘਨੇ ਭਿਭਰਾਨੇ

Joojhi Aroojhi Gire Bhattavaa Tan Ghaaein Ghaaei Ghane Bhibharaane ॥

੨੪ ਅਵਤਾਰ ਰਾਮ - ੬੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੰਬੁਕ ਗਿੱਧ ਪਿਸਾਚ ਨਿਸਾਚਰ ਫੂਲ ਫਿਰੇ ਰਨ ਮੌ ਰਹਸਾਨੇ

Jaanbuka Gi`dha Pisaacha Nisaachar Phoola Phire Ran Mou Rahasaane ॥

After receiving wounds on the body, the warriors swung and began to fall and the jackals, vultures, ghosts and fiends were delighted in mind.

੨੪ ਅਵਤਾਰ ਰਾਮ - ੬੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਂਪ ਉਠੀ ਸੁ ਦਿਸਾ ਬਿਦਿਸਾ ਦਿਗਪਾਲਨ ਫੇਰ ਪ੍ਰਲੈ ਅਨੁਮਾਨੇ

Kaanpa Autthee Su Disaa Bidisaa Digapaalan Phera Parlai Anumaane ॥

All the directions trembled on seeing the terrible war and the digpals (supervisors and directors) guessed the arrival of doomsday

੨੪ ਅਵਤਾਰ ਰਾਮ - ੬੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਮਿ ਅਕਾਸ ਉਦਾਸ ਭਏ ਗਨ ਦੇਵ ਅਦੇਵ ਭ੍ਰਮੇ ਭਹਰਾਨੇ ॥੬੧੨॥

Bhoomi Akaas Audaasa Bhaee Gan Dev Adev Bharme Bhaharaane ॥612॥

The earth and sky became anxious and seeing the dreadfulness of the war the gods and demons were both bewildered.612.

੨੪ ਅਵਤਾਰ ਰਾਮ - ੬੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵਨ ਰੋਸ ਭਰਯੋ ਰਨ ਮੋ ਰਿਸ ਸੌ ਸਰ ਓਘ ਪ੍ਰਓਘ ਪ੍ਰਹਾਰੇ

Raavan Rosa Bharyo Ran Mo Risa Sou Sar Aogha Paraogha Parhaare ॥

Being highly infuriated in mind Ravana began to discharge arrows collectively and

੨੪ ਅਵਤਾਰ ਰਾਮ - ੬੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਮਿ ਅਕਾਸ ਦਿਸਾ ਬਿਦਿਸਾ ਸਭ ਓਰ ਰੁਕੇ ਨਹਿ ਜਾਤ ਨਿਹਾਰੇ

Bhoomi Akaas Disaa Bidisaa Sabha Aor Ruke Nahi Jaata Nihaare ॥

With his arrows the earth, sky and all directions were torn asunder

੨੪ ਅਵਤਾਰ ਰਾਮ - ੬੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਰਘੁਰਾਜ ਸਰਾਸਨ ਲੈ ਛਿਨ ਮੌ ਛੁਭ ਕੈ ਸਰ ਪੁੰਜ ਨਿਵਾਰੇ

Sree Raghuraaja Saraasan Lai Chhin Mou Chhubha Kai Sar Puaanja Nivaare ॥

On this side Ram was enraged for and instant and destroyed the collective discharging of all those arrows and

੨੪ ਅਵਤਾਰ ਰਾਮ - ੬੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਕ ਭਾਨ ਉਦੈ ਨਿਸ ਕਉ ਲਖਿ ਕੈ ਸਭ ਹੀ ਤਪ ਤੇਜ ਪਧਾਰੇ ॥੬੧੩॥

Jaanka Bhaan Audai Nisa Kau Lakhi Kai Sabha Hee Tapa Teja Padhaare ॥613॥

The darkness that had spread on account of arrows, got cleared by the spread of the sunshine again on all the four sides.613.

੨੪ ਅਵਤਾਰ ਰਾਮ - ੬੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੋਸ ਭਰੇ ਰਨ ਮੋ ਰਘੁਨਾਥ ਕਮਾਨ ਲੈ ਬਾਨ ਅਨੇਕ ਚਲਾਏ

Rosa Bhare Ran Mo Raghunaatha Kamaan Lai Baan Aneka Chalaaee ॥

Filled with anger Ram discharged many arrows and

੨੪ ਅਵਤਾਰ ਰਾਮ - ੬੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜ ਗਜੀ ਗਜਰਾਜ ਘਨੇ ਰਥ ਰਾਜ ਬਨੇ ਕਰਿ ਰੋਸ ਉਡਾਏ

Baaja Gajee Gajaraaja Ghane Ratha Raaja Bane Kari Rosa Audaaee ॥

Caused the elephants, horses and charioteers to fly away

੨੪ ਅਵਤਾਰ ਰਾਮ - ੬੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਦੁਖ ਦੇਹ ਕਟੇ ਸੀਅ ਕੇ ਹਿਤ ਤੇ ਰਨ ਆਜ ਪ੍ਰਤੱਖ ਦਿਖਾਏ

Je Dukh Deha Katte Seea Ke Hita Te Ran Aaja Parta`kh Dikhaaee ॥

The way in which the anguish of Sita could be removed and she could be set free,

੨੪ ਅਵਤਾਰ ਰਾਮ - ੬੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜੀਵ ਲੋਚਨ ਰਾਮ ਕੁਮਾਰ ਘਨੋ ਰਨ ਘਾਲ ਘਨੋ ਘਰ ਘਾਏ ॥੬੧੪॥

Raajeeva Lochan Raam Kumaara Ghano Ran Ghaala Ghano Ghar Ghaaee ॥614॥

Ram made today all such efforts and that lotus-eyed one caused the desertion of many homes with his terrible warfare.614.

੨੪ ਅਵਤਾਰ ਰਾਮ - ੬੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵਨ ਰੋਸ ਭਰਯੋ ਗਰਜਯੋ ਰਨ ਮੋ ਲਹਿ ਕੈ ਸਭ ਸੈਨ ਭਜਾਨਯੋ

Raavan Rosa Bharyo Garjayo Ran Mo Lahi Kai Sabha Sain Bhajaanyo ॥

Ravana thundered in rage and causing his army to rush forward,

੨੪ ਅਵਤਾਰ ਰਾਮ - ੬੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਹੀ ਹਾਕ ਹਥਿਯਾਰ ਹਠੀ ਗਹਿ ਸ੍ਰੀ ਰਘੁਨੰਦਨ ਸੋ ਰਣ ਠਾਨਯੋ

Aapa Hee Haaka Hathiyaara Hatthee Gahi Sree Raghunaandan So Ran Tthaanyo ॥

Shouting loudly and holding his weapons in his hands, he came straight towards Ram and fought with him

੨੪ ਅਵਤਾਰ ਰਾਮ - ੬੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਬਕ ਮਾਰ ਕੁਦਾਇ ਤੁਰੰਗਨ ਜਾਇ ਪਰਯੋ ਕਛੁ ਤ੍ਰਾਸ ਮਾਨਯੋ

Chaabaka Maara Kudaaei Turaangan Jaaei Paryo Kachhu Taraasa Na Maanyo ॥

He caused his horses to gallop fearlessly by whipping them.

੨੪ ਅਵਤਾਰ ਰਾਮ - ੬੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਨਨ ਤੇ ਬਿਧੁ ਬਾਹਨ ਤੇ ਮਨ ਮਾਰਤ ਕੋ ਰਥ ਛੋਰਿ ਸਿਧਾਨਯੋ ॥੬੧੫॥

Baann Te Bidhu Baahan Te Man Maarata Ko Ratha Chhori Sidhaanyo ॥615॥

He left his chariot I order to kill Ram with his arrows and came forward.615.

੨੪ ਅਵਤਾਰ ਰਾਮ - ੬੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਰਘੁਨੰਦਨ ਕੀ ਭੁਜ ਕੇ ਜਬ ਛੋਰ ਸਰਾਸਨ ਬਾਨ ਉਡਾਨੇ

Sree Raghunaandan Kee Bhuja Ke Jaba Chhora Saraasan Baan Audaane ॥

When the arrows were discharged form the hands of Ram the earth,

੨੪ ਅਵਤਾਰ ਰਾਮ - ੬੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂੰਮਿ ਅਕਾਸ ਪਤਾਰ ਚਹੂੰ ਚਕ ਪੂਰ ਰਹੇ ਨਹੀ ਜਾਤ ਪਛਾਨੇ

Bhooaanmi Akaas Pataara Chahooaan Chaka Poora Rahe Nahee Jaata Pachhaane ॥

Sky, netherworld and four directions could hardly be recognized

੨੪ ਅਵਤਾਰ ਰਾਮ - ੬੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੋਰ ਸਨਾਹ ਸੁਬਾਹਨ ਕੇ ਤਨ ਆਹ ਕਰੀ ਨਹੀ ਪਾਰ ਪਰਾਨੇ

Tora Sanaaha Subaahan Ke Tan Aaha Karee Nahee Paara Paraane ॥

Those arrows, piercing through the armours of warriors and killing them without the utterance of a sigh,

੨੪ ਅਵਤਾਰ ਰਾਮ - ੬੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛੋਦ ਕਰੋਟਨ ਓਟਨ ਕੋਟ ਅਟਾਨਮੋ ਜਾਨਕੀ ਬਾਨ ਪਛਾਨੇ ॥੬੧੬॥

Chhoda Karottan Aottan Kotta Attaanmo Jaankee Baan Pachhaane ॥616॥

They penetrated to the other side, when the arrows fell after piercing the steel-armours, Sita realized that these arrows were discharged by Ram.616.

੨੪ ਅਵਤਾਰ ਰਾਮ - ੬੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਅਸੁਰਾਰਦਨ ਕੇ ਕਰ ਕੋ ਜਿਨ ਏਕ ਹੀ ਬਾਨ ਬਿਖੈ ਤਨ ਚਾਖਯੋ

Sree Asuraaradan Ke Kar Ko Jin Eeka Hee Baan Bikhi Tan Chaakhyo ॥

੨੪ ਅਵਤਾਰ ਰਾਮ - ੬੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜ ਸਰਯੋ ਭਿਰਯੋ ਹਠ ਕੈ ਭਟ ਏਕ ਹੀ ਘਾਇ ਧਰਾ ਪਰ ਰਾਖਯੋ

Bhaaja Saryo Na Bhriyo Hattha Kai Bhatta Eeka Hee Ghaaei Dharaa Par Raakhyo ॥

He, who was struck by arrows of Ram, that warrior could neither run away from that place nor could fight but fell dead on the ground.

੨੪ ਅਵਤਾਰ ਰਾਮ - ੬੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੇਦ ਸਨਾਹ ਸੁਬਾਹਨ ਕੋ ਸਰ ਓਟਨ ਕੋਟ ਕਰੋਟਨ ਨਾਖਯੋ

Chheda Sanaaha Subaahan Ko Sar Aottan Kotta Karottan Naakhyo ॥

੨੪ ਅਵਤਾਰ ਰਾਮ - ੬੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਆਰ ਜੁਝਾਰ ਅਪਾਰ ਹਠੀ ਰਨ ਹਾਰ ਗਿਰੇ ਧਰ ਹਾਇ ਭਾਖਯੋ ॥੬੧੭॥

Suaara Jujhaara Apaara Hatthee Ran Haara Gire Dhar Haaei Na Bhaakhyo ॥617॥

The arrows of Ram pierced through the armour of warriors and then mighty fighters fell down on the earth without uttering a sign.617.

੨੪ ਅਵਤਾਰ ਰਾਮ - ੬੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਨ ਅਰੇ ਸੁ ਮਰੇ ਸਭ ਹੀ ਭਟ ਜੀਤ ਬਚੇ ਰਨ ਛਾਡਿ ਪਰਾਨੇ

Aan Are Su Mare Sabha Hee Bhatta Jeet Bache Ran Chhaadi Paraane ॥

Ravana called all his warriors, but those remaining fighters fled away

੨੪ ਅਵਤਾਰ ਰਾਮ - ੬੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਅਦੇਵਨ ਕੇ ਜਿਤੀਯਾ ਰਨ ਕੋਟ ਹਤੇ ਕਰ ਏਕ ਜਾਨੇ

Dev Adevan Ke Jiteeyaa Ran Kotta Hate Kar Eeka Na Jaane ॥

Ravna killed millions of gods and demons, but it made no difference in the battlefield.

੨੪ ਅਵਤਾਰ ਰਾਮ - ੬੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਰਘੁਰਾਜ ਪ੍ਰਾਕ੍ਰਮ ਕੋ ਲਖ ਤੇਜ ਸੰਬੂਹ ਸਭੈ ਭਹਰਾਨੇ

Sree Raghuraaja Paraakarma Ko Lakh Teja Saanbooha Sabhai Bhaharaane ॥

Seeing the power of Ram the illustrious persons were perturbed and

੨੪ ਅਵਤਾਰ ਰਾਮ - ੬੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਓਟਨ ਕੂਦ ਕਰੋਟਨ ਫਾਂਧ ਸੁ ਲੰਕਹਿ ਛਾਡਿ ਬਿਲੰਕ ਸਿਧਾਨੇ ॥੬੧੮॥

Aottan Kooda Karottan Phaandha Su Laankahi Chhaadi Bilaanka Sidhaane ॥618॥

Jumping over the walls of the citadel, they ran away.618.

੨੪ ਅਵਤਾਰ ਰਾਮ - ੬੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵਨ ਰੋਸ ਭਰਯੋ ਰਨ ਮੋ ਗਹਿ ਬੀਸ ਹੂੰ ਬਾਹਿ ਹਥਯਾਰ ਪ੍ਰਹਾਰੇ

Raavan Rosa Bharyo Ran Mo Gahi Beesa Hooaan Baahi Hathayaara Parhaare ॥

੨੪ ਅਵਤਾਰ ਰਾਮ - ੬੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂੰਮਿ ਅਕਾਸ ਦਿਸਾ ਬਿਦਿਸਾ ਚਕਿ ਚਾਰ ਰੁਕੇ ਨਹੀ ਜਾਤ ਨਿਹਾਰੇ

Bhooaanmi Akaas Disaa Bidisaa Chaki Chaara Ruke Nahee Jaata Nihaare ॥

In great fury Ravana attacked with weapons from all the twenty arms and with his blows the earth, sky and all the four directions became invisible

੨੪ ਅਵਤਾਰ ਰਾਮ - ੬੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫੋਕਨ ਤੈ ਫਲ ਤੈ ਮੱਧ ਤੈ ਅਧ ਤੈ ਬਧ ਕੈ ਰਣ ਮੰਡਲ ਡਾਰੇ

Phokan Tai Phala Tai Ma`dha Tai Adha Tai Badha Kai Ran Maandala Daare ॥

੨੪ ਅਵਤਾਰ ਰਾਮ - ੬੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛੰਤ੍ਰ ਧੁਜਾ ਬਰ ਬਾਜ ਰਥੀ ਰਥ ਕਾਟਿ ਸਭੈ ਰਘੁਰਾਜ ਉਤਾਰੇ ॥੬੧੯॥

Chhaantar Dhujaa Bar Baaja Rathee Ratha Kaatti Sabhai Raghuraaja Autaare ॥619॥

Ram threw away the enemies from the war-arena, chopping them easily like a fruit. Ram chopped and threw all the canopies, banners, horses and charioteers belonging to Ravana.619.

੨੪ ਅਵਤਾਰ ਰਾਮ - ੬੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵਨ ਚਉਪ ਚਲਯੋ ਚਪ ਕੈ ਨਿਜ ਬਾਜ ਬਿਹੀਨ ਜਬੈ ਰਥ ਜਾਨਯੋ

Raavan Chaupa Chalayo Chapa Kai Nija Baaja Biheena Jabai Ratha Jaanyo ॥

੨੪ ਅਵਤਾਰ ਰਾਮ - ੬੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਢਾਲ ਤ੍ਰਿਸੂਲ ਗਦਾ ਬਰਛੀ ਗਹਿ ਸ੍ਰੀ ਰਘੁਨੰਦਨ ਸੋ ਰਨ ਠਾਨਯੋ

Dhaala Trisoola Gadaa Barchhee Gahi Sree Raghunaandan So Ran Tthaanyo ॥

When Ravana saw his chariot deprived of the horses, he marched forward quickly and holding his shield, trident mace and spear in his hands he fought with Ram.

੨੪ ਅਵਤਾਰ ਰਾਮ - ੬੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਇ ਪਰਯੋ ਲਲਕਾਰ ਹਠੀ ਕਪ ਪੁੰਜਨ ਕੋ ਕਛੁ ਤ੍ਰਾਸ ਮਾਨਯੋ

Dhaaei Paryo Lalakaara Hatthee Kapa Puaanjan Ko Kachhu Taraasa Na Maanyo ॥

The persistent Ravana, without any fear of the forces of the monkeys

੨੪ ਅਵਤਾਰ ਰਾਮ - ੬੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਗਦ ਆਦਿ ਹਨਵੰਤ ਤੇ ਲੈ ਭਟ ਕੋਟ ਹੁਤੇ ਕਰ ਏਕ ਜਾਨਯੋ ॥੬੨੦॥

Aangada Aadi Hanvaanta Te Lai Bhatta Kotta Hute Kar Eeka Na Jaanyo ॥620॥

Moved forward fearlessly, shouting violently. There were many warriors those like Angad, Hanuman etc., but he did not fear anyone.620.

੨੪ ਅਵਤਾਰ ਰਾਮ - ੬੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵਨ ਕੋ ਰਘੁਰਾਜ ਜਬੈ ਰਣ ਮੰਡਲ ਆਵਤ ਮੱਧਿ ਨਿਹਾਰਯੋ

Raavan Ko Raghuraaja Jabai Ran Maandala Aavata Ma`dhi Nihaarayo ॥

੨੪ ਅਵਤਾਰ ਰਾਮ - ੬੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਸ ਸਿਲਾ ਸਿਤ ਸਾਇਕ ਲੈ ਕਰਿ ਕੋਪੁ ਬਡੋ ਉਰ ਮੱਧ ਪ੍ਰਹਾਰਯੋ

Beesa Silaa Sita Saaeika Lai Kari Kopu Bado Aur Ma`dha Parhaarayo ॥

When the king of Raghava clan saw Ravna coming forward, he (Ram) attacked him by discharging his twenty arrows like slabs on his chest.

੨੪ ਅਵਤਾਰ ਰਾਮ - ੬੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਚਲੇ ਮਰਮ ਸੱਥਲ ਕੋ ਸਰ ਸ੍ਰੋਣ ਨਦੀ ਸਰ ਬੀਚ ਪਖਾਰਯੋ

Bheda Chale Marma Sa`thala Ko Sar Sarona Nadee Sar Beecha Pakhaarayo ॥

੨੪ ਅਵਤਾਰ ਰਾਮ - ੬੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਹੀ ਰੇਂਗ ਚਲਯੋ ਹਠਿ ਕੈ ਭਟ ਧਾਮ ਕੋ ਭੂਲ ਨਾਮ ਉਚਾਰਯੋ ॥੬੨੧॥

Aage Hee Renaga Chalayo Hatthi Kai Bhatta Dhaam Ko Bhoola Na Naam Auchaarayo ॥621॥

These arrows penetrated through his vital parts and he bathed in the stream of blood. Ravana fell down and crawled forward, he forgot even the location of his house.621.

੨੪ ਅਵਤਾਰ ਰਾਮ - ੬੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੋਸ ਭਰਯੋ ਰਨ ਮੌ ਰਘੁਨਾਥ ਸੁ ਪਾਨ ਕੇ ਬੀਚ ਸਰਾਸਨ ਲੈ ਕੈ

Rosa Bharyo Ran Mou Raghunaatha Su Paan Ke Beecha Saraasan Lai Kai ॥

੨੪ ਅਵਤਾਰ ਰਾਮ - ੬੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਂਚਕ ਪਾਇ ਹਟਾਇ ਦਯੋ ਤਿਹ ਬੀਸਹੂੰ ਬਾਂਹਿ ਬਿਨਾ ਓਹ ਕੈ ਕੈ

Paanchaka Paaei Hattaaei Dayo Tih Beesahooaan Baanhi Binaa Aoha Kai Kai ॥

Ram, the king of Raghava clan, in great fury, taking his bow in his hand and taking five steps backward, chopped all his twenty arms

੨੪ ਅਵਤਾਰ ਰਾਮ - ੬੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਦਸ ਬਾਨ ਬਿਮਾਨ ਦਸੋ ਸਿਰ ਕਾਟ ਦਏ ਸਿਵ ਲੋਕ ਪਠੈ ਕੈ

Dai Dasa Baan Bimaan Daso Sri Kaatta Daee Siva Loka Patthai Kai ॥

With ten arrows be chopped his ten heads for dispatching them to the abode of Shiva

੨੪ ਅਵਤਾਰ ਰਾਮ - ੬੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਰਘੁਰਾਜ ਬਰਯੋ ਸੀਅ ਕੋ ਬਹੁਰੋ ਜਨੁ ਜੁੱਧ ਸੁਯੰਬਰ ਜੈ ਕੈ ॥੬੨੨॥

Sree Raghuraaja Baryo Seea Ko Bahuro Janu Ju`dha Suyaanbar Jai Kai ॥622॥

After the war Ram wedded Sita again as if he had conquered her in the ceremony of Swayyamvara.622.

੨੪ ਅਵਤਾਰ ਰਾਮ - ੬੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ