ਰਸਾਵਲ ਛੰਦ ॥

This shabad is on page 513 of Sri Dasam Granth Sahib.

ਅਥ ਮਾਤਾ ਮਿਲਣੰ

Atha Maataa Milanaan ॥

Now begins the description of the Meeting with the Mother :


ਰਸਾਵਲ ਛੰਦ

Rasaavala Chhaand ॥

RASSVAL STANZA


ਸੁਨੇ ਰਾਮ ਆਏ

Sune Raam Aaee ॥

੨੪ ਅਵਤਾਰ ਰਾਮ - ੬੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਲੋਗ ਧਾਏ

Sabhai Loga Dhaaee ॥

When the people heard that Ram had returned, then all the people ran and fell at his feet

੨੪ ਅਵਤਾਰ ਰਾਮ - ੬੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਗੇ ਆਨ ਪਾਯੰ

Lage Aan Paayaan ॥

੨੪ ਅਵਤਾਰ ਰਾਮ - ੬੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲੇ ਰਾਮ ਰਾਯੰ ॥੬੬੯॥

Mile Raam Raayaan ॥669॥

Ram met all of them.669.

੨੪ ਅਵਤਾਰ ਰਾਮ - ੬੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੋਊ ਚਉਰ ਢਾਰੈਂ

Koaoo Chaur Dhaaraina ॥

੨੪ ਅਵਤਾਰ ਰਾਮ - ੬੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਊ ਪਾਨ ਖੁਆਰੈਂ

Koaoo Paan Khuaaraina ॥

Someone swung she fly-whisk, someone offered the betel

੨੪ ਅਵਤਾਰ ਰਾਮ - ੬੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੇ ਮਾਤ ਪਾਯੰ

Pare Maata Paayaan ॥

੨੪ ਅਵਤਾਰ ਰਾਮ - ੬੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਏ ਕੰਠ ਲਾਯੰ ॥੬੭੦॥

Laee Kaanttha Laayaan ॥670॥

Ram fell at the feet of his mother and his mothers hugged him to their bosom.670.

੨੪ ਅਵਤਾਰ ਰਾਮ - ੬੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲੈ ਕੰਠ ਰੋਵੈਂ

Milai Kaanttha Rovaina ॥

੨੪ ਅਵਤਾਰ ਰਾਮ - ੬੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਸੋਕ ਧੋਵੈਂ

Mano Soka Dhovaina ॥

On being hugged he was weeping in order to wash away all his suffering

੨੪ ਅਵਤਾਰ ਰਾਮ - ੬੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈਂ ਬੀਰ ਬਾਤੈਂ

Karina Beera Baataina ॥

੨੪ ਅਵਤਾਰ ਰਾਮ - ੬੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੇ ਸਰਬ ਮਾਤੈਂ ॥੬੭੧॥

Sune Sarab Maataina ॥671॥

The brave Ram began to talk and all the mothers listened.671.

੨੪ ਅਵਤਾਰ ਰਾਮ - ੬੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲੈ ਲੱਛ ਮਾਤੰ

Milai La`chha Maataan ॥

੨੪ ਅਵਤਾਰ ਰਾਮ - ੬੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੇ ਪਾਇ ਭ੍ਰਾਤੰ

Pare Paaei Bharaataan ॥

੨੪ ਅਵਤਾਰ ਰਾਮ - ੬੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਯੋ ਦਾਨ ਏਤੋ

Kariyo Daan Eeto ॥

੨੪ ਅਵਤਾਰ ਰਾਮ - ੬੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਨੈ ਕਉਨ ਕੇਤੋ ॥੬੭੨॥

Gani Kauna Keto ॥672॥

Then he met the mother of Lakshman and the brother Bharat and Shatrughan touched his feet. On account of the joy of union, unaccountable charity was given.672.

੨੪ ਅਵਤਾਰ ਰਾਮ - ੬੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲੇ ਭਰਥ ਮਾਤੰ

Mile Bhartha Maataan ॥

੨੪ ਅਵਤਾਰ ਰਾਮ - ੬੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੀ ਸਰਬ ਬਾਤੰ

Kahee Sarab Baataan ॥

Then Ram met the mother of Bharat and told her all that happened with him

੨੪ ਅਵਤਾਰ ਰਾਮ - ੬੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਨੰ ਮਾਤ ਤੋ ਕੋ

Dhanaan Maata To Ko ॥

੨੪ ਅਵਤਾਰ ਰਾਮ - ੬੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿਣੀ ਕੀਨ ਮੋ ਕੋ ॥੬੭੩॥

Arinee Keena Mo Ko ॥673॥

Ram said, “O mother, I am thankful to you because you have made me free from indebtedness.673.

੨੪ ਅਵਤਾਰ ਰਾਮ - ੬੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਦੋਸ ਤੇਰੈ

Kahaa Dosa Terai ॥

੨੪ ਅਵਤਾਰ ਰਾਮ - ੬੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖੀ ਲੇਖ ਮੇਰੈ

Likhee Lekh Merai ॥

੨੪ ਅਵਤਾਰ ਰਾਮ - ੬੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੁਨੀ ਹੋ ਸੁ ਹੋਈ

Hunee Ho Su Hoeee ॥

੨੪ ਅਵਤਾਰ ਰਾਮ - ੬੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੈ ਕਉਨ ਕੋਈ ॥੬੭੪॥

Kahai Kauna Koeee ॥674॥

“You are not to be blamed for this, because it was recorded in my destiny, whatever happens, has to happen, none can describe it.”674.

੨੪ ਅਵਤਾਰ ਰਾਮ - ੬੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੋ ਬੋਧ ਮਾਤੰ

Karo Bodha Maataan ॥

੨੪ ਅਵਤਾਰ ਰਾਮ - ੬੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਯੋ ਫੇਰਿ ਭ੍ਰਾਤੰ

Milayo Pheri Bharaataan ॥

੨੪ ਅਵਤਾਰ ਰਾਮ - ੬੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਯੋ ਭਰਥ ਧਾਏ

Sunayo Bhartha Dhaaee ॥

੨੪ ਅਵਤਾਰ ਰਾਮ - ੬੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਗੰ ਸੀਸ ਲਾਏ ॥੬੭੫॥

Pagaan Seesa Laaee ॥675॥

He pacified his mother in this way and then he met his brother Bharat. Bharat on hearing his arrival ran towards him and touched his head with the feet of Ram.675.

੨੪ ਅਵਤਾਰ ਰਾਮ - ੬੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਰੇ ਰਾਮ ਅੰਕੰ

Bhare Raam Aankaan ॥

੨੪ ਅਵਤਾਰ ਰਾਮ - ੬੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਟੀ ਸਰਬ ਸੰਕੰ

Mittee Sarab Saankaan ॥

Ram hugged him to his bosom and cleared all the doubts

੨੪ ਅਵਤਾਰ ਰਾਮ - ੬੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਯੰ ਸੱਤ੍ਰ ਹੰਤਾ

Milayaan Sa`tar Haantaa ॥

੨੪ ਅਵਤਾਰ ਰਾਮ - ੬੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰੰ ਸਾਸਤ੍ਰ ਗੰਤਾ ॥੬੭੬॥

Saraan Saastar Gaantaa ॥676॥

Then he met Shatrugan, who had expert knowledge of weapons and Shastras.676.

੨੪ ਅਵਤਾਰ ਰਾਮ - ੬੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਟੰ ਧੂਰ ਝਾਰੀ

Jattaan Dhoora Jhaaree ॥

੨੪ ਅਵਤਾਰ ਰਾਮ - ੬੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਗੰ ਰਾਮ ਰਾਰੀ

Pagaan Raam Raaree ॥

੨੪ ਅਵਤਾਰ ਰਾਮ - ੬੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀ ਰਾਜ ਅਰਚਾ

Karee Raaja Archaa ॥

੨੪ ਅਵਤਾਰ ਰਾਮ - ੬੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜੰ ਬੇਦ ਚਰਚਾ ॥੬੭੭॥

Dijaan Beda Charchaa ॥677॥

The brothers cleansed the dust from the feet and matted hair of Ram. They worlshipped him in royal way and the Brahmins recited the Vedas.677.

੨੪ ਅਵਤਾਰ ਰਾਮ - ੬੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈਂ ਗੀਤ ਗਾਨੰ

Karina Geet Gaanaan ॥

੨੪ ਅਵਤਾਰ ਰਾਮ - ੬੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਰੇ ਵੀਰ ਮਾਨੰ

Bhare Veera Maanaan ॥

੨੪ ਅਵਤਾਰ ਰਾਮ - ੬੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਯੰ ਰਾਮ ਰਾਜੰ

Deeyaan Raam Raajaan ॥

੨੪ ਅਵਤਾਰ ਰਾਮ - ੬੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰੇ ਸਰਬ ਕਾਜੰ ॥੬੭੮॥

Sare Sarab Kaajaan ॥678॥

All the brothers sang full of love. Ram was made the king and all the works were completed in this way.678.

੨੪ ਅਵਤਾਰ ਰਾਮ - ੬੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੁਲੈ ਬਿੱਪ ਲੀਨੇ

Bulai Bi`pa Leene ॥

੨੪ ਅਵਤਾਰ ਰਾਮ - ੬੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੁੱਤੋਚਾਰ ਕੀਨੇ

Saru`tochaara Keene ॥

The Brahmins were called in and with the recitation of Vedic mantras Ram was enthroned

੨੪ ਅਵਤਾਰ ਰਾਮ - ੬੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਰਾਮ ਰਾਜਾ

Bhaee Raam Raajaa ॥

੨੪ ਅਵਤਾਰ ਰਾਮ - ੬੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਜੀਤ ਬਾਜਾ ॥੬੭੯॥

Baje Jeet Baajaa ॥679॥

On all the four sides resounded the musical instruments denoting victory.679.

੨੪ ਅਵਤਾਰ ਰਾਮ - ੬੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ