ਭੁਜੰਗ ਪ੍ਰਯਾਤ ਛੰਦ ॥

This shabad is on page 515 of Sri Dasam Granth Sahib.

ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਚਹੂੰ ਚੱਕ ਕੇ ਛੱਤ੍ਰਧਾਰੀ ਬੁਲਾਏ

Chahooaan Cha`ka Ke Chha`tardhaaree Bulaaee ॥

੨੪ ਅਵਤਾਰ ਰਾਮ - ੬੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰੇ ਅੱਤ੍ਰ ਨੀਕੇ ਪੁਰੀ ਅਉਧ ਆਏ

Dhare A`tar Neeke Puree Aaudha Aaee ॥

The sovereigns were called from all the four directions and they all reached Avadhpuri

੨੪ ਅਵਤਾਰ ਰਾਮ - ੬੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਹੇ ਰਾਮ ਪਾਯੰ ਪਰਮ ਪ੍ਰੀਤ ਕੈ ਕੈ

Gahe Raam Paayaan Parma Pareet Kai Kai ॥

੨੪ ਅਵਤਾਰ ਰਾਮ - ੬੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲੇ ਚੱਤ੍ਰ ਦੇਸੀ ਬਡੀ ਭੇਟ ਦੈ ਕੈ ॥੬੮੦॥

Mile Cha`tar Desee Badee Bhetta Dai Kai ॥680॥

They all fell at the feet of Ram, exhibiting their supreme love and met him with great presents.680.

੨੪ ਅਵਤਾਰ ਰਾਮ - ੬੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਏ ਚੀਨ ਮਾਚੀਨ ਚੀਨੰਤ ਦੇਸੰ

Daee Cheena Maacheena Cheenaanta Desaan ॥

੨੪ ਅਵਤਾਰ ਰਾਮ - ੬੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਂ ਸੁੰਦ੍ਰੀ ਚੇਰਕਾ ਚਾਰ ਕੇਸੰ

Mahaan Suaandaree Cherakaa Chaara Kesaan ॥

The kings presented gifts from various and beautiful maidens of elegant hair.

੨੪ ਅਵਤਾਰ ਰਾਮ - ੬੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੰ ਮਾਨਕੰ ਹੀਰ ਚੀਰੰ ਅਨੇਕੰ

Manaan Maankaan Heera Cheeraan Anekaan ॥

੨੪ ਅਵਤਾਰ ਰਾਮ - ੬੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਏ ਖੇਜ ਪੱਈਯੈ ਕਹੂੰ ਏਕ ਏਕੰ ॥੬੮੧॥

Keeee Kheja Pa`eeeyai Kahooaan Eeka Eekaan ॥681॥

They also presented rare gems. Jewels and garments 681.

੨੪ ਅਵਤਾਰ ਰਾਮ - ੬੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਨੰ ਮੁੱਤੀਯੰ ਮਾਨਕੰ ਬਾਜ ਰਾਜੰ

Manaan Mu`teeyaan Maankaan Baaja Raajaan ॥

੨੪ ਅਵਤਾਰ ਰਾਮ - ੬੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਏ ਦੰਤਪੰਤੀ ਸਜੇ ਸਰਬ ਸਾਜੰ

Daee Daantapaantee Saje Sarab Saajaan ॥

They presented winsome horses, jewels, gems, pearls as well as elephants

੨੪ ਅਵਤਾਰ ਰਾਮ - ੬੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਥੰ ਬੇਸਟੰ ਹੀਰ ਚੀਰੰ ਅਨੰਤੰ

Rathaan Besattaan Heera Cheeraan Anaantaan ॥

੨੪ ਅਵਤਾਰ ਰਾਮ - ੬੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੰ ਮਾਨਕੰ ਬੱਧ ਰੱਧੰ ਦੁਰੰਤੰ ॥੬੮੨॥

Manaan Maankaan Ba`dha Ra`dhaan Duraantaan ॥682॥

The chariots, diamonds, raiments and invaluable precious stones were also presented.682.

੨੪ ਅਵਤਾਰ ਰਾਮ - ੬੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਸ੍ਵੇਤ ਐਰਾਵਤੰ ਤੁੱਲਿ ਦੰਤੀ

Kite Saveta Aairaavataan Tu`li Daantee ॥

੨੪ ਅਵਤਾਰ ਰਾਮ - ੬੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਏ ਮੁੱਤਯੰ ਸਾਜ ਸੱਜੇ ਸੁਪੰਤੀ

Daee Mu`tayaan Saaja Sa`je Supaantee ॥

Somewhere the whit elephants bedecked with gems are being presented

੨੪ ਅਵਤਾਰ ਰਾਮ - ੬੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਬਾਜ ਰਾਜੰ ਜਰੀ ਜੀਨ ਸੰਗੰ

Kite Baaja Raajaan Jaree Jeena Saangaan ॥

੨੪ ਅਵਤਾਰ ਰਾਮ - ੬੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਚੈ ਨੱਟ ਮਾਨੋ ਮਚੇ ਜੰਗ ਰੰਗੰ ॥੬੮੩॥

Nachai Na`tta Maano Mache Jaanga Raangaan ॥683॥

Somewhere the horses tightened with brocaded thick cloth are dancing exhibiting a spectacle of war. 683.

੨੪ ਅਵਤਾਰ ਰਾਮ - ੬੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਪੱਖਰੇ ਪੀਲ ਰਾਜਾ ਪ੍ਰਮਾਣੰ

Kite Pa`khre Peela Raajaa Parmaanaan ॥

੨੪ ਅਵਤਾਰ ਰਾਮ - ੬੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਏ ਬਾਜ ਰਾਜੀ ਸਿਰਾਜੀ ਨ੍ਰਿਪਾਣੰ

Daee Baaja Raajee Siraajee Nripaanaan ॥

੨੪ ਅਵਤਾਰ ਰਾਮ - ੬੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਈ ਰਕਤ ਨੀਲੰ ਮਣੀ ਰੰਗ ਰੰਗੰ

Daeee Rakata Neelaan Manee Raanga Raangaan ॥

੨੪ ਅਵਤਾਰ ਰਾਮ - ੬੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਯੋ ਰਾਮ ਕੋ ਅੱਤ੍ਰ ਧਾਰੀ ਅਭੰਗੰ ॥੬੮੪॥

Lakhyo Raam Ko A`tar Dhaaree Abhaangaan ॥684॥

The kings, who presented multi-coloured red and blue gems, had a sight of Ram, the wielder of weapons and arms.684.

੨੪ ਅਵਤਾਰ ਰਾਮ - ੬੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਪਸਮ ਪਾਟੰਬਰੰ ਸ੍ਵਰਣ ਬਰਣੰ

Kite Pasama Paattaanbaraan Savarn Barnaan ॥

੨੪ ਅਵਤਾਰ ਰਾਮ - ੬੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲੇ ਭੇਟ ਲੈ ਭਾਂਤਿ ਭਾਂਤੰ ਅਭਰਣੰ

Mile Bhetta Lai Bhaanti Bhaantaan Abharnaan ॥

Somewhere the kings are meeting Ram with golden colored silken raiments and various types of ornaments

੨੪ ਅਵਤਾਰ ਰਾਮ - ੬੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਪਰਮ ਪਾਟੰਬਰੰ ਭਾਨ ਤੇਜੰ

Kite Parma Paattaanbaraan Bhaan Tejaan ॥

੨੪ ਅਵਤਾਰ ਰਾਮ - ੬੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਏ ਸੀਅ ਧਾਮੰ ਸਭੋ ਭੋਜ ਭੋਜੰ ॥੬੮੫॥

Daee Seea Dhaamaan Sabho Bhoja Bhojaan ॥685॥

Somewhere the garments shining like sun are being sent to the abode of Sita.685.

੨੪ ਅਵਤਾਰ ਰਾਮ - ੬੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਭੂਖਣੰ ਭਾਨ ਤੇਜੰ ਅਨੰਤੰ

Kite Bhookhnaan Bhaan Tejaan Anaantaan ॥

੨੪ ਅਵਤਾਰ ਰਾਮ - ੬੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਠੇ ਜਾਨਕੀ ਭੇਟ ਦੈ ਦੈ ਦੁਰੰਤੰ

Patthe Jaankee Bhetta Dai Dai Duraantaan ॥

Somewhere the ornaments shining like sun are being sent to Sita

੨੪ ਅਵਤਾਰ ਰਾਮ - ੬੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘਨੇ ਰਾਮ ਮਾਤਾਨ ਕੀ ਭੇਟ ਭੇਜੇ

Ghane Raam Maataan Kee Bhetta Bheje ॥

੨੪ ਅਵਤਾਰ ਰਾਮ - ੬੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰੇ ਚਿੱਤ ਕੇ ਜਾਹਿ ਹੇਰੇ ਕਲੇਜੇ ॥੬੮੬॥

Hare Chi`ta Ke Jaahi Here Kaleje ॥686॥

Many ornaments and garments were sent to the mothers of Ram, seeing which many became covetous in their hearts.686.

੨੪ ਅਵਤਾਰ ਰਾਮ - ੬੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘਮੰ ਚਕ੍ਰ ਚੱਕ੍ਰੰ ਫਿਰੀ ਰਾਮ ਦੋਹੀ

Ghamaan Chakar Cha`karaan Phiree Raam Dohee ॥

੨੪ ਅਵਤਾਰ ਰਾਮ - ੬੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਬਯੋਤ ਬਾਗੋ ਤਿਮੰ ਸੀਅ ਸੋਹੀ

Mano Bayota Baago Timaan Seea Sohee ॥

On all the four sides, revolving the canopies, declarations were made regarding Ram and SIta also looked splendid like a decorated garden.

੨੪ ਅਵਤਾਰ ਰਾਮ - ੬੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਛੱਤ੍ਰ ਦੈ ਦੈ ਛਿਤੰ ਛੋਣ ਧਾਰੀ

Patthai Chha`tar Dai Dai Chhitaan Chhona Dhaaree ॥

੨੪ ਅਵਤਾਰ ਰਾਮ - ੬੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰੇ ਸਰਬ ਗਰਬੰ ਕਰੇ ਪੁਰਬ ਭਾਰੀ ॥੬੮੭॥

Hare Sarab Garbaan Kare Purba Bhaaree ॥687॥

The kings were sent to far off places with to canopy of Ram, they smashed the pride of all and arranged festivities.687.

੨੪ ਅਵਤਾਰ ਰਾਮ - ੬੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਟਯੋ ਕਾਲ ਏਵੰ ਭਏ ਰਾਮ ਰਾਜੰ

Kattayo Kaal Eevaan Bhaee Raam Raajaan ॥

੨੪ ਅਵਤਾਰ ਰਾਮ - ੬੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੀ ਆਨ ਰਾਮੰ ਸਿਰੰ ਸਰਬ ਰਾਜੰ

Phiree Aan Raamaan Srin Sarab Raajaan ॥

In this way sufficient time elapsed in Ram’s kingdom and Ram began to rule magnificently

੨੪ ਅਵਤਾਰ ਰਾਮ - ੬੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰਿਯੋ ਜੈਤ ਪਤ੍ਰੰ ਸਿਰੰ ਸੇਤ ਛੱਤ੍ਰੰ

Phiriyo Jaita Pataraan Srin Seta Chha`taraan ॥

੨੪ ਅਵਤਾਰ ਰਾਮ - ੬੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਰਾਜ ਆਗਿਆ ਧਰੈ ਬੀਰ ਅੱਤ੍ਰੰ ॥੬੮੮॥

Kare Raaja Aagiaa Dhari Beera A`taraan ॥688॥

Letters of victory were sent to all sides and under a white canopy and commanding Ram looked greatly impressive.688.

੨੪ ਅਵਤਾਰ ਰਾਮ - ੬੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਯੋ ਏਕ ਏਕੰ ਅਨੇਕੰ ਪ੍ਰਕਾਰੰ

Dayo Eeka Eekaan Anekaan Parkaaraan ॥

੨੪ ਅਵਤਾਰ ਰਾਮ - ੬੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਖੇ ਸਰਬ ਲੋਕੰ ਸਹੀ ਰਾਵਣਾਰੰ

Lakhe Sarab Lokaan Sahee Raavanaaraan ॥

Everyone was given wealth in various ways and the people saw the real personality of Ram.

੨੪ ਅਵਤਾਰ ਰਾਮ - ੬੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਹੀ ਬਿਸਨ ਦੇਵਾਰਦਨ ਦ੍ਰੋਹ ਹਰਤਾ

Sahee Bisan Devaaradan Daroha Hartaa ॥

੨੪ ਅਵਤਾਰ ਰਾਮ - ੬੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਹੂੰ ਚੱਕ ਜਾਨਯੋ ਸੀਆ ਨਾਥ ਭਰਤਾ ॥੬੮੯॥

Chahooaan Cha`ka Jaanyo Seeaa Naatha Bhartaa ॥689॥

He was known on all four direction as the destroyer of the rebels of Vishnu and the lord of Sita.689.

੨੪ ਅਵਤਾਰ ਰਾਮ - ੬੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਹੀ ਬਿਸਨ ਅਉਤਾਰ ਕੈ ਤਾਹਿ ਜਾਨਯੋ

Sahee Bisan Aautaara Kai Taahi Jaanyo ॥

੨੪ ਅਵਤਾਰ ਰਾਮ - ੬੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੋ ਲੋਕ ਖਯਾਤਾ ਬਿਧਾਤਾ ਪਛਾਨਯੋ

Sabho Loka Khyaataa Bidhaataa Pachhaanyo ॥

Everyone considered him as an incarnation of Vishnu and he was famous among the people as the Lord.

੨੪ ਅਵਤਾਰ ਰਾਮ - ੬੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੀ ਚਾਰ ਚੱਕ੍ਰੰ ਚਤੁਰ ਚੱਕ੍ਰ ਧਾਰੰ

Phiree Chaara Cha`karaan Chatur Cha`kar Dhaaraan ॥

੨੪ ਅਵਤਾਰ ਰਾਮ - ੬੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਚੱਕ੍ਰਵਰਤੀ ਭੂਅੰ ਰਾਵਣਾਰੰ ॥੬੯੦॥

Bhayo Cha`karvartee Bhooaan Raavanaaraan ॥690॥

In all the four directions the current of Ram’s praise flowed as he , the enemy of Ravana, was known as the Supreme Soverign.690.

੨੪ ਅਵਤਾਰ ਰਾਮ - ੬੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਖਯੋ ਪਰਮ ਜੋਗਿੰਦ੍ਰਣੋ ਜੋਗ ਰੂਪੰ

Lakhyo Parma Jogiaandarno Joga Roopaan ॥

੨੪ ਅਵਤਾਰ ਰਾਮ - ੬੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਦੇਵ ਦੇਵੰ ਲਖਯੋ ਭੂਪ ਭੂਪੰ

Mahaadev Devaan Lakhyo Bhoop Bhoopaan ॥

He looked like a supreme Yogi amongst Yogis, great god anong gods and a supreme sovereign amongst kings.

੨੪ ਅਵਤਾਰ ਰਾਮ - ੬੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸੱਤ੍ਰ ਸੱਤ੍ਰੰ ਮਹਾਂ ਸਾਧ ਸਾਧੰ

Mahaa Sa`tar Sa`taraan Mahaan Saadha Saadhaan ॥

He was considered the great enemy of enemies and supreme saint amongst saints

੨੪ ਅਵਤਾਰ ਰਾਮ - ੬੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਂ ਰੂਪ ਰੂਪੰ ਲਖਯੋ ਬਯਾਧ ਬਾਧੰ ॥੬੯੧॥

Mahaan Roop Roopaan Lakhyo Bayaadha Baadhaan ॥691॥

He was an extremely elegant personality who was the destroyer of all ailments.691.

੨੪ ਅਵਤਾਰ ਰਾਮ - ੬੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰੀਯੰ ਦੇਵ ਤੁੱਲੰ ਨਰੰ ਨਾਰ ਨਾਹੰ

Tareeyaan Dev Tu`laan Naraan Naara Naahaan ॥

He was like god for women and like a sovereign for men

੨੪ ਅਵਤਾਰ ਰਾਮ - ੬੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਂ ਜੋਧ ਜੋਧੰ ਮਹਾਂ ਬਾਹ ਬਾਹੰ

Mahaan Jodha Jodhaan Mahaan Baaha Baahaan ॥

He was a supreme warrior amongst warriors amongst warriors and a great wielder of weapons amongst the weapons-wielders.

੨੪ ਅਵਤਾਰ ਰਾਮ - ੬੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੁਤੰ ਬੇਦ ਕਰਤਾ ਗਣੰ ਰੁਦ੍ਰ ਰੂਪੰ

Sarutaan Beda Kartaa Ganaan Rudar Roopaan ॥

He was the creator of Vedas and Shiva for his devotees (ganas).

੨੪ ਅਵਤਾਰ ਰਾਮ - ੬੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਂ ਜੋਗ ਜੋਗੰ ਮਹਾਂ ਭੂਪ ਭੂਪੰ ॥੬੯੨॥

Mahaan Joga Jogaan Mahaan Bhoop Bhoopaan ॥692॥

Among Yogis he was the great Yogi and of the Kings, the great King.692.

੨੪ ਅਵਤਾਰ ਰਾਮ - ੬੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰੰ ਪਾਰਗੰਤਾ ਸਿਵੰ ਸਿੱਧ ਰੂਪੰ

Paraan Paaragaantaa Sivaan Si`dha Roopaan ॥

੨੪ ਅਵਤਾਰ ਰਾਮ - ੬੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੁਧੰ ਬੁੱਧਿ ਦਾਤਾ ਰਿਧੰ ਰਿੱਧ ਕੂਪੰ

Budhaan Bu`dhi Daataa Ridhaan Ri`dha Koopaan ॥

He was the giver of salvation, blissful, adept-like, giver of intellect and the store-house of wealth of powers

੨੪ ਅਵਤਾਰ ਰਾਮ - ੬੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾਂ ਭਾਵ ਕੈ ਜੇਣ ਜੈਸੋ ਬਿਚਾਰੇ

Jahaan Bhaava Kai Jena Jaiso Bichaare ॥

੨੪ ਅਵਤਾਰ ਰਾਮ - ੬੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੀ ਰੂਪ ਸੌ ਤਉਨ ਤੈਸੇ ਨਿਹਾਰੇ ॥੬੯੩॥

Tisee Roop Sou Tauna Taise Nihaare ॥693॥

With whatever feeling one looked towards him, he saw him in that form.693.

੨੪ ਅਵਤਾਰ ਰਾਮ - ੬੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭੋ ਸਸਤ੍ਰਧਾਰੀ ਲਹੇ ਸਸਤ੍ਰ ਗੰਤਾ

Sabho Sasatardhaaree Lahe Sasatar Gaantaa ॥

੨੪ ਅਵਤਾਰ ਰਾਮ - ੬੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰੇ ਦੇਵ ਦ੍ਰੋਹੀ ਲਖੇ ਪ੍ਰਾਣ ਹੰਤਾ

Dure Dev Darohee Lakhe Paraan Haantaa ॥

All the weapon-wielders saw him as a specialist in weapon-warfare and all the demons who were spiteful towards gods, visualsing him as destroyer of life, hid themselves

੨੪ ਅਵਤਾਰ ਰਾਮ - ੬੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਸੀ ਭਾਵ ਸੋ ਜਉਨ ਜੈਸੇ ਬਿਚਾਰੇ

Jisee Bhaava So Jauna Jaise Bichaare ॥

੨੪ ਅਵਤਾਰ ਰਾਮ - ੬੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੀ ਰੰਗ ਕੈ ਕਾਛ ਕਾਛੇ ਨਿਹਾਰੇ ॥੬੯੪॥

Tisee Raanga Kai Kaachha Kaachhe Nihaare ॥694॥

With whatever feeling one thought of him, Ram seemed to him in the same colour.694.

੨੪ ਅਵਤਾਰ ਰਾਮ - ੬੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ