ਅਨੰਤ ਤੁਕਾ ਭੁਜੰਗ ਪ੍ਰਯਾਤ ਛੰਦ ॥

This shabad is on page 517 of Sri Dasam Granth Sahib.

ਅਨੰਤ ਤੁਕਾ ਭੁਜੰਗ ਪ੍ਰਯਾਤ ਛੰਦ

Anaanta Tukaa Bhujang Prayaat Chhaand ॥

ANANT-TUKA BHUJANG PRAYAAT STANZA


ਕਿਤੋ ਕਾਲ ਬੀਤਿਓ ਭਯੋ ਰਾਮ ਰਾਜੰ

Kito Kaal Beetiao Bhayo Raam Raajaan ॥

੨੪ ਅਵਤਾਰ ਰਾਮ - ੬੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਸੱਤ੍ਰ ਜੀਤੇ ਮਹਾ ਜੁੱਧ ਮਾਲੀ

Sabhai Sa`tar Jeete Mahaa Ju`dha Maalee ॥

A good deal of time passed during the reign of Ram and all the enemies were conquered after great wars

੨੪ ਅਵਤਾਰ ਰਾਮ - ੬੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰਯੋ ਚੱਕ੍ਰ ਚਾਰੋ ਦਿਸਾ ਮੱਧ ਰਾਮੰ

Phriyo Cha`kar Chaaro Disaa Ma`dha Raamaan ॥

੨੪ ਅਵਤਾਰ ਰਾਮ - ੬੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਨਾਮ ਤਾ ਤੇ ਮਹਾਂ ਚੱਕ੍ਰਵਰਤੀ ॥੬੯੫॥

Bhayo Naam Taa Te Mahaan Cha`karvartee ॥695॥

Ram’s influence spread in all the four directions and he became the Supreme Soverign.695.

੨੪ ਅਵਤਾਰ ਰਾਮ - ੬੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ