ਭੁਜੰਗ ਪ੍ਰਯਾਤ ਛੰਦ ॥

This shabad is on page 517 of Sri Dasam Granth Sahib.

ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਸਭੈ ਬਿੱਪ ਆਗਸਤ ਤੇ ਆਦਿ ਲੈ ਕੈ

Sabhai Bi`pa Aagasata Te Aadi Lai Kai ॥

੨੪ ਅਵਤਾਰ ਰਾਮ - ੬੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਿਗੰ ਅੰਗੁਰਾ ਬਿਆਸ ਤੇ ਲੈ ਬਿਸਿਸਟੰ

Bhrigaan Aanguraa Biaasa Te Lai Bisisattaan ॥

All the sages including Agastya, Bhring, Angira, Vyasa, Vasishtha,

੨੪ ਅਵਤਾਰ ਰਾਮ - ੬੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸ੍ਵਾਮਿਤ੍ਰ ਅਉ ਬਾਲਮੀਕੰ ਸੁ ਅੱਤ੍ਰੰ

Bisavaamitar Aau Baalameekaan Su A`taraan ॥

੨੪ ਅਵਤਾਰ ਰਾਮ - ੬੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਬਾਸਾ ਸਭੈ ਕਸਪ ਤੇ ਆਦ ਲੈ ਕੈ ॥੬੯੬॥

Durbaasaa Sabhai Kasapa Te Aada Lai Kai ॥696॥

Along with Vishvamitra, Valmiki, Durvasa, Kashyap and Atri came to him.696.

੨੪ ਅਵਤਾਰ ਰਾਮ - ੬੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਭੈ ਰਾਮ ਦੇਖੈ ਸਭੈ ਬਿੱਪ ਆਏ

Jabhai Raam Dekhi Sabhai Bi`pa Aaee ॥

੨੪ ਅਵਤਾਰ ਰਾਮ - ੬੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਯੋ ਧਾਇ ਪਾਯੰ ਸੀਆ ਨਾਥ ਜਗਤੰ

Paryo Dhaaei Paayaan Seeaa Naatha Jagataan ॥

When Ram saw all the Brahmins coming to him, then Ram, the Lord of Sita and the world ran to touch their feet.

੨੪ ਅਵਤਾਰ ਰਾਮ - ੬੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਯੋ ਆਸਨੰ ਅਰਘੁ ਪਾਦ ਰਘੁ ਤੇਣੰ

Dayo Aasanaan Arghu Paada Raghu Tenaan ॥

੨੪ ਅਵਤਾਰ ਰਾਮ - ੬੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਈ ਆਸਿਖੰ ਮੌਨਨੇਸੰ ਪ੍ਰਸਿੰਨਯੰ ॥੬੯੭॥

Daeee Aasikhaan Mounanesaan Parsiaannyaan ॥697॥

He gave them seats, washes their feet and all the great sages blessed him with delight.697.

੨੪ ਅਵਤਾਰ ਰਾਮ - ੬੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਰਿਖ ਰਾਮੰ ਬਡੀ ਗਿਆਨ ਚਰਚਾ

Bhaeee Rikh Raamaan Badee Giaan Charchaa ॥

੨੪ ਅਵਤਾਰ ਰਾਮ - ੬੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੋ ਸਰਬ ਜੌਪੈ ਬਢੈ ਏਕ ਗ੍ਰੰਥਾ

Kaho Sarab Joupai Badhai Eeka Garaanthaa ॥

Great discussions pertaining to divine knowledge were held between the sages and ram and if all of it is described, this granth (book) will become voluminous.

੨੪ ਅਵਤਾਰ ਰਾਮ - ੬੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਦਾ ਬਿੱਪ੍ਰ ਕੀਨੇ ਘਨੀ ਦੱਛਨਾ ਦੈ

Bidaa Bi`par Keene Ghanee Da`chhanaa Dai ॥

੨੪ ਅਵਤਾਰ ਰਾਮ - ੬੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਦੇਸ ਦੇਸੰ ਮਹਾਂ ਚਿੱਤ ਹਰਖੰ ॥੬੯੮॥

Chale Desa Desaan Mahaan Chi`ta Harkhaan ॥698॥

All the sages were bestowed with suitable presents on bidding farewell to them who went away to their places happily.698.

੨੪ ਅਵਤਾਰ ਰਾਮ - ੬੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹੀ ਬੀਚ ਆਯੋ ਮ੍ਰਿਤੰ ਸੂਨ ਬਿੱਪੰ

Eihee Beecha Aayo Mritaan Soona Bi`paan ॥

੨੪ ਅਵਤਾਰ ਰਾਮ - ੬੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਐ ਬਾਲ ਆਜੈ ਨਹੀ ਤੋਹਿ ਸ੍ਰਾਪੰ

Jeeaai Baala Aajai Nahee Tohi Saraapaan ॥

During this period a sage came with the corpse of his dead son and said to Ram, “If my child is not revived, I shall curse you.”

੨੪ ਅਵਤਾਰ ਰਾਮ - ੬੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਰਾਮ ਜਾਨੀ ਚਿਤੰ ਤਾਹਿ ਬਾਤਾ

Sabhai Raam Jaanee Chitaan Taahi Baataa ॥

੨੪ ਅਵਤਾਰ ਰਾਮ - ੬੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਸੰ ਬਾਰਣੀ ਤੇ ਬਿਬਾਣੰ ਹਕਾਰਯੋ ॥੬੯੯॥

Disaan Baaranee Te Bibaanaan Hakaarayo ॥699॥

Ram ruminated about it in his mind and started towards the westerly direction in his air-vehicle.699.

੨੪ ਅਵਤਾਰ ਰਾਮ - ੬੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੁਤੋ ਏਕ ਸੂਦ੍ਰੰ ਦਿਸਾ ਉਤ੍ਰ ਮੱਧੰ

Huto Eeka Soodaraan Disaa Autar Ma`dhaan ॥

੨੪ ਅਵਤਾਰ ਰਾਮ - ੭੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਝੁਲੈ ਕੂਪ ਮੱਧੰ ਪਰਯੋ ਔਧ ਮੁੱਖੰ

Jhulai Koop Ma`dhaan Paryo Aoudha Mu`khaan ॥

In the north-western direction a Shudra was hanging overturned in a well

੨੪ ਅਵਤਾਰ ਰਾਮ - ੭੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਂ ਉਗ੍ਰ ਤੇ ਜਾਪ ਪਸਯਾਤ ਉਗ੍ਰੰ

Mahaan Augar Te Jaapa Pasayaata Augaraan ॥

੨੪ ਅਵਤਾਰ ਰਾਮ - ੭੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਨਯੋ ਤਾਹਿ ਰਾਮੰ ਅਸੰ ਆਪ ਹੱਥੰ ॥੭੦੦॥

Hanyo Taahi Raamaan Asaan Aapa Ha`thaan ॥700॥

He was performing a penance Ram killed him with his own hand.700.

੨੪ ਅਵਤਾਰ ਰਾਮ - ੭੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੀਯੋ ਬ੍ਰਹਮ ਪੁਤ੍ਰੰ ਹਰਯੋ ਬ੍ਰਹਮ ਸੋਗੰ

Jeeyo Barhama Putaraan Haryo Barhama Sogaan ॥

੨੪ ਅਵਤਾਰ ਰਾਮ - ੭੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਢੀ ਕੀਰਤ ਰਾਮੰ ਚਤੁਰ ਕੁੰਟ ਮੱਧੰ

Badhee Keerata Raamaan Chatur Kuaantta Ma`dhaan ॥

The son of Brahmin regained his life and his agony ended. The praise of Ram spread in all the four directions.

੨੪ ਅਵਤਾਰ ਰਾਮ - ੭੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਯੋ ਦਸ ਸਹੰਸ੍ਰ ਲਉ ਰਾਜ ਅਉਧੰ

Karyo Dasa Sahaansar Lau Raaja Aaudhaan ॥

੨੪ ਅਵਤਾਰ ਰਾਮ - ੭੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੀ ਚਕ੍ਰ ਚਾਰੋ ਬਿਖੈ ਰਾਮ ਦੋਹੀ ॥੭੦੧॥

Phiree Chakar Chaaro Bikhi Raam Dohee ॥701॥

In this way Ram was eulogized all over and the ruled over his kingdom for ten thousand years.701.

੨੪ ਅਵਤਾਰ ਰਾਮ - ੭੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਣੇ ਦੇਸ ਦੇਸੰ ਨਰੇਸੰ ਰਾਮੰ

Jine Desa Desaan Naresaan Ta Raamaan ॥

੨੪ ਅਵਤਾਰ ਰਾਮ - ੭੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਂ ਜੁੱਧ ਜੇਤਾ ਤਿਹੂੰ ਲੋਕ ਜਾਨਯੋ

Mahaan Ju`dha Jetaa Tihooaan Loka Jaanyo ॥

Ram conquered the kings of various countries and he was considered a great conqueror in the three worlds.

੨੪ ਅਵਤਾਰ ਰਾਮ - ੭੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਯੋ ਮੰਤ੍ਰੀ ਅੱਤ੍ਰੰ ਮਹਾਭ੍ਰਾਤ ਭਰਥੰ

Dayo Maantaree A`taraan Mahaabharaata Bharthaan ॥

੨੪ ਅਵਤਾਰ ਰਾਮ - ੭੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਯੋ ਸੈਨ ਨਾਥੰ ਸੁਮਿਤ੍ਰਾ ਕੁਮਾਰੰ ॥੭੦੨॥

Keeyo Sain Naathaan Sumitaraa Kumaaraan ॥702॥

He made Bharat his ministers and made Lakshman and Shatrughan, the sons of Sumitra, his generals.702.

੨੪ ਅਵਤਾਰ ਰਾਮ - ੭੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ