ਅਥ ਸੀਤਾ ਕੋ ਬਨਬਾਸ ਦੀਬੋ ॥

This shabad is on page 521 of Sri Dasam Granth Sahib.

ਅਥ ਸੀਤਾ ਕੋ ਬਨਬਾਸ ਦੀਬੋ

Atha Seetaa Ko Banbaasa Deebo ॥

Now begins the description about the Exile of Sita :


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

It happened then like this and on this side Ram said to Sita with love:


ਭਈ ਏਮ ਤਉਨੈ ਇਤੈ ਰਾਵਣਾਰੰ

Bhaeee Eema Taunai Eitai Raavanaaraan ॥

੨੪ ਅਵਤਾਰ ਰਾਮ - ੭੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੀ ਜਾਨਕੀ ਸੋ ਸੁਕੱਥੰ ਸੁਧਾਰੰ

Kahee Jaankee So Suka`thaan Sudhaaraan ॥

੨੪ ਅਵਤਾਰ ਰਾਮ - ੭੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਚੇ ਏਕ ਬਾਗੰ ਅਭਿਰਾਮੰ ਸੁ ਸੋਭੰ

Rache Eeka Baagaan Abhiraamaan Su Sobhaan ॥

੨੪ ਅਵਤਾਰ ਰਾਮ - ੭੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਖੇ ਨੰਦਨੰ ਜਉਨ ਕੀ ਕ੍ਰਾਂਤ ਛੋਭੰ ॥੭੧੭॥

Lakhe Naandanaan Jauna Kee Karaanta Chhobhaan ॥717॥

“A forest may be created, seeing which the brightness of Nandan forest (of heaven) be dimmed.”717.

੨੪ ਅਵਤਾਰ ਰਾਮ - ੭੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੀ ਏਮ ਬਾਨੀ ਸੀਆ ਧਰਮ ਧਾਮੰ

Sunee Eema Baanee Seeaa Dharma Dhaamaan ॥

੨੪ ਅਵਤਾਰ ਰਾਮ - ੭੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਚਿਯੋ ਏਕ ਬਾਗੰ ਮਹਾਂ ਅਭਰਾਮੰ

Rachiyo Eeka Baagaan Mahaan Abharaamaan ॥

Listening to the orders of Ram, the abode of Dharma, a very beautiful garden was created

੨੪ ਅਵਤਾਰ ਰਾਮ - ੭੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਣੀ ਭੂਖਿਤੰ ਹੀਰ ਚੀਰੰ ਅਨੰਤੰ

Manee Bhookhitaan Heera Cheeraan Anaantaan ॥

੨੪ ਅਵਤਾਰ ਰਾਮ - ੭੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਖੇ ਇੰਦ੍ਰ ਪੱਥੰ ਲਜੇ ਸ੍ਰੋਭ ਵੰਤੰ ॥੭੧੮॥

Lakhe Eiaandar Pa`thaan Laje Sarobha Vaantaan ॥718॥

That garden looked like one bedecked with gems and diamonds and before which the forest of Indra felt shy.718.

੨੪ ਅਵਤਾਰ ਰਾਮ - ੭੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਣੀ ਮਾਲ ਬਜ੍ਰੰ ਸਸੋਭਾਇ ਮਾਨੰ

Manee Maala Bajaraan Sasobhaaei Maanaan ॥

੨੪ ਅਵਤਾਰ ਰਾਮ - ੭੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਦੇਵ ਦੇਵੰ ਦੁਤੀ ਸੁਰਗ ਜਾਨੰ

Sabhai Dev Devaan Dutee Surga Jaanaan ॥

It was thus decorated with jewels, wreaths and diamonds that all the gods had considered it as a second heaven.

੨੪ ਅਵਤਾਰ ਰਾਮ - ੭੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਏ ਰਾਮ ਤਾ ਮੋ ਸੀਆ ਸੰਗ ਲੀਨੇ

Gaee Raam Taa Mo Seeaa Saanga Leene ॥

੨੪ ਅਵਤਾਰ ਰਾਮ - ੭੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੀ ਕੋਟ ਸੁੰਦਰੀ ਸਭੈ ਸੰਗਿ ਕੀਨੇ ॥੭੧੯॥

Kitee Kotta Suaandaree Sabhai Saangi Keene ॥719॥

Ram Chander went to abide there with Sita and many beautiful women.719.

੨੪ ਅਵਤਾਰ ਰਾਮ - ੭੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਚਯੋ ਏਕ ਮੰਦ੍ਰੰ ਮਹਾ ਸੁਭ੍ਰ ਠਾਮੰ

Rachayo Eeka Maandaraan Mahaa Subhar Tthaamaan ॥

੨੪ ਅਵਤਾਰ ਰਾਮ - ੭੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਯੋ ਰਾਮ ਸੈਨੰ ਤਹਾਂ ਧਰਮ ਧਾਮੰ

Karyo Raam Sainaan Tahaan Dharma Dhaamaan ॥

A beautiful palace was built there where Ram, the abode of Dharma,

੨੪ ਅਵਤਾਰ ਰਾਮ - ੭੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀ ਕੇਲ ਖੇਲੰ ਸੁ ਬੇਲੰ ਸੁ ਭੋਗੰ

Karee Kela Khelaan Su Belaan Su Bhogaan ॥

੨੪ ਅਵਤਾਰ ਰਾਮ - ੭੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੁਤੋ ਜਉਨ ਕਾਲੰ ਸਮੈ ਜੈਸ ਜੋਗੰ ॥੭੨੦॥

Huto Jauna Kaaln Samai Jaisa Jogaan ॥720॥

Used to sleep and enjoyed at different times in various ways.720.

੨੪ ਅਵਤਾਰ ਰਾਮ - ੭੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਹਯੋ ਸੀਅ ਗਰਭੰ ਸੁਨਯੋ ਸਰਬ ਬਾਮੰ

Rahayo Seea Garbhaan Sunayo Sarab Baamaan ॥

੨੪ ਅਵਤਾਰ ਰਾਮ - ੭੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੇ ਏਮ ਸੀਤਾ ਪੁਨਰ ਬੈਨ ਰਾਮੰ

Kahe Eema Seetaa Punar Bain Raamaan ॥

After sometimes all the women heard that Sita was pregnant, then Sita said to Ram :

੨੪ ਅਵਤਾਰ ਰਾਮ - ੭੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰਯੋ ਬਾਗ ਬਾਗੰ ਬਿਦਾ ਨਾਥ ਦੀਜੈ

Phriyo Baaga Baagaan Bidaa Naatha Deejai ॥

੨੪ ਅਵਤਾਰ ਰਾਮ - ੭੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੋ ਪ੍ਰਾਨ ਪਿਆਰੇ ਇਹੈ ਕਾਜ ਕੀਜੈ ॥੭੨੧॥

Suno Paraan Piaare Eihi Kaaja Keejai ॥721॥

“I have wandered enough in this forest, O my lord, bid me farewell.721.

੨੪ ਅਵਤਾਰ ਰਾਮ - ੭੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੀਯੌ ਰਾਮ ਸੰਗੰ ਸੁਮਿਤ੍ਰਾ ਕੁਮਾਰੰ

Deeyou Raam Saangaan Sumitaraa Kumaaraan ॥

੨੪ ਅਵਤਾਰ ਰਾਮ - ੭੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਈ ਜਾਨਕੀ ਸੰਗ ਤਾ ਕੇ ਸੁਧਾਰੰ

Daeee Jaankee Saanga Taa Ke Sudhaaraan ॥

Ram sent Sita alongwith Lakshman

੨੪ ਅਵਤਾਰ ਰਾਮ - ੭੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾਂ ਘੋਰ ਸਾਲੰ ਤਮਾਲੰ ਬਿਕ੍ਰਾਲੰ

Jahaan Ghora Saalaan Tamaalaan Bikaraalaan ॥

੨੪ ਅਵਤਾਰ ਰਾਮ - ੭੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾਂ ਸੀਅ ਕੋ ਛੋਰ ਆਇਯੋ ਉਤਾਲੰ ॥੭੨੨॥

Tahaan Seea Ko Chhora Aaeiyo Autaalaan ॥722॥

Lakshman left her in the Vihar forest, where there were lawful trees of saal and tamaal.722.

੨੪ ਅਵਤਾਰ ਰਾਮ - ੭੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਨੰ ਨਿਰਜਨੰ ਦੇਖ ਕੈ ਕੈ ਅਪਾਰੰ

Banaan Nrijanaan Dekh Kai Kai Apaaraan ॥

੨੪ ਅਵਤਾਰ ਰਾਮ - ੭੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਨੰਬਾਸ ਜਾਨਯੋ ਦਯੋ ਰਾਵਣਾਰੰ

Banaanbaasa Jaanyo Dayo Raavanaaraan ॥

Finding herself in a desolate forest, Sita understood that Ram had exiled her

੨੪ ਅਵਤਾਰ ਰਾਮ - ੭੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਰੋਦੰ ਸੁਰ ਉੱਚੰ ਪਪਾਤੰਤ ਪ੍ਰਾਨੰ

Rurodaan Sur Auo`chaan Papaataanta Paraanaan ॥

੨੪ ਅਵਤਾਰ ਰਾਮ - ੭੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਣੰ ਜੇਮ ਵੀਰੰ ਲਗੇ ਮਰਮ ਬਾਨੰ ॥੭੨੩॥

Ranaan Jema Veeraan Lage Marma Baanaan ॥723॥

There she began to weep in a fatal sound in a loud voice like a warrior being shot by an arrow on the secret parts.723.

੨੪ ਅਵਤਾਰ ਰਾਮ - ੭੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੀ ਬਾਲਮੀਕੰ ਸ੍ਰੁਤੰ ਦੀਨ ਬਾਨੀ

Sunee Baalameekaan Sarutaan Deena Baanee ॥

੨੪ ਅਵਤਾਰ ਰਾਮ - ੭੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲਯੋ ਕਉਕ ਚਿੱਤੰ ਤਜੀ ਮੋਨ ਧਾਨੀ

Chalayo Kauka Chi`taan Tajee Mona Dhaanee ॥

The sage Valmiki heard this voice and forsaking his silence and shouting in wonder went towards Sita

੨੪ ਅਵਤਾਰ ਰਾਮ - ੭੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਆ ਸੰਗਿ ਲੀਨੇ ਗਯੋ ਧਾਮ ਆਪੰ

Seeaa Saangi Leene Gayo Dhaam Aapaan ॥

੨੪ ਅਵਤਾਰ ਰਾਮ - ੭੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਬੱਚ ਕਰਮੰ ਦੁਰਗਾ ਜਾਪ ਜਾਪੰ ॥੭੨੪॥

Mano Ba`cha Karmaan Durgaa Jaapa Jaapaan ॥724॥

He returned to his home alongwith Sita repeating the name of Sruga with mind, speech and action.724.

੨੪ ਅਵਤਾਰ ਰਾਮ - ੭੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਏਕ ਪੁੱਤ੍ਰੰ ਤਹਾਂ ਜਾਨਕੀ ਤੈ

Bhayo Eeka Pu`taraan Tahaan Jaankee Tai ॥

੨੪ ਅਵਤਾਰ ਰਾਮ - ੭੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਰਾਮ ਕੀਨੋ ਦੁਤੀ ਰਾਮ ਤੇ ਲੈ

Mano Raam Keeno Dutee Raam Te Lai ॥

Sita bore a son there who was just a replica of Ram

੨੪ ਅਵਤਾਰ ਰਾਮ - ੭੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਚਾਰ ਚਿਹਨੰ ਵਹੈ ਉੱਗ੍ਰ ਤੇਜੰ

Vahai Chaara Chihnaan Vahai Auo`gar Tejaan ॥

੨੪ ਅਵਤਾਰ ਰਾਮ - ੭੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਅੱਪ ਅੰਸੰ ਦੁਤੀ ਕਾਢਿ ਭੇਜੰ ॥੭੨੫॥

Mano A`pa Aansaan Dutee Kaadhi Bhejaan ॥725॥

He had the same colour, mask and splendour and it seemed that Ram had taken out his part and given to him.725.

੨੪ ਅਵਤਾਰ ਰਾਮ - ੭੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੀਯੋ ਏਕ ਪਾਲੰ ਸੁ ਬਾਲੰ ਰਿਖੀਸੰ

Deeyo Eeka Paalaan Su Baalaan Rikheesaan ॥

੨੪ ਅਵਤਾਰ ਰਾਮ - ੭੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਸੈ ਚੰਦ੍ਰ ਰੂਪੰ ਕਿਧੋ ਦਯੋਸ ਈਸੰ

Lasai Chaandar Roopaan Kidho Dayosa Eeesaan ॥

The great sage brought up that boy who was moonlike and lookede like the sun during the day.

੨੪ ਅਵਤਾਰ ਰਾਮ - ੭੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਯੋ ਏਕ ਦਿਵਸੰ ਰਿਖੀ ਸੰਧਿਯਾਨੰ

Gayo Eeka Divasaan Rikhee Saandhiyaanaan ॥

੨੪ ਅਵਤਾਰ ਰਾਮ - ੭੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਯੋ ਬਾਲ ਸੰਗੰ ਗਈ ਸੀਅ ਨਾਨੰ ॥੭੨੬॥

Layo Baala Saangaan Gaeee Seea Naanaan ॥726॥

One day the sage went for Sandhya-worship and Sita taking the boy with her went to take a bath.726.

੨੪ ਅਵਤਾਰ ਰਾਮ - ੭੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਹੀ ਜਾਤ ਸੀਤਾ ਮਹਾਂ ਮੋਨ ਜਾਗੇ

Rahee Jaata Seetaa Mahaan Mona Jaage ॥

੨੪ ਅਵਤਾਰ ਰਾਮ - ੭੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨਾਂ ਬਾਲ ਪਾਲੰ ਲਖਯੋ ਸੋਕੁ ਪਾਗੇ

Binaan Baala Paalaan Lakhyo Soku Paage ॥

When the sage came out of his contemplation after the departure of Sita, he became anxious on not seeing the boy

੨੪ ਅਵਤਾਰ ਰਾਮ - ੭੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਸਾ ਹਾਥ ਲੈ ਕੈ ਰਚਯੋ ਏਕ ਬਾਲੰ

Kusaa Haatha Lai Kai Rachayo Eeka Baalaan ॥

੨੪ ਅਵਤਾਰ ਰਾਮ - ੭੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੀ ਰੂਪ ਰੰਗੰ ਅਨੂਪੰ ਉਤਾਲੰ ॥੭੨੭॥

Tisee Roop Raangaan Anoopaan Autaalaan ॥727॥

He created another boy quickly of the same colour and form like the first boy out of the Kusha grass held by him in his hand.727.

੨੪ ਅਵਤਾਰ ਰਾਮ - ੭੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੀ ਨਾਇ ਸੀਤਾ ਕਹਾ ਆਨ ਦੇਖਯੋ

Phiree Naaei Seetaa Kahaa Aan Dekhyo ॥

੨੪ ਅਵਤਾਰ ਰਾਮ - ੭੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਹੀ ਰੂਪ ਬਾਲੰ ਸੁਪਾਲੰ ਬਸੇਖਯੋ

Auhee Roop Baalaan Supaalaan Basekhyo ॥

When Sita came back, she saw another boy of the same form seated there Sita said :

੨੪ ਅਵਤਾਰ ਰਾਮ - ੭੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾ ਮੋਨ ਰਾਜੰ ਘਨੀ ਜਾਨ ਕੀਨੋ

Kripaa Mona Raajaan Ghanee Jaan Keeno ॥

੨੪ ਅਵਤਾਰ ਰਾਮ - ੭੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤੀ ਪੁੱਤ੍ਰ ਤਾ ਤੇ ਕ੍ਰਿਪਾ ਜਾਨ ਦੀਨੋ ॥੭੨੮॥

Dutee Pu`tar Taa Te Kripaa Jaan Deeno ॥728॥

“O great sage, you had been highly graceful towards me and given me she gift of two sons gracefully.”728.

੨੪ ਅਵਤਾਰ ਰਾਮ - ੭੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਦੁਇ ਪੁਤ੍ਰ ਉਤਪੰਨੇ ਧਯਾਇ ਧਯਾਇ ਸਮਾਪਤੰ ॥੨੧॥

Eiti Sree Bachitar Naattake Raamvataara Duei Putar Autapaanne Dhayaaei Dhayaaei Samaapataan ॥21॥

End of the chapter entitled ‘The Birth of two Sons’ in Ramavtar in BACHITTAR NATAK.21.