ਭੁਜੰਗ ਪ੍ਰਯਾਤ ਛੰਦ ॥

This shabad is on page 523 of Sri Dasam Granth Sahib.

ਅਥ ਜਗ੍ਯ੍ਯਾਰੰਭ ਕਥਨੰ

Atha Jagayaaraanbha Kathanaan ॥


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਉਤੈ ਬਾਲ ਪਾਲੈ ਇਤੈ ਅਉਧ ਰਾਜੰ

Autai Baala Paalai Eitai Aaudha Raajaan ॥

੨੪ ਅਵਤਾਰ ਰਾਮ - ੭੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੁਲੇ ਬਿੱਪ ਜਗਯੰ ਤਜਯੋ ਏਕ ਬਾਜੰ

Bule Bi`pa Jagayaan Tajayo Eeka Baajaan ॥

On that side the boys were brought up and on this side Ram, the king of Avadh called the Brahmins and performed a Yajna

੨੪ ਅਵਤਾਰ ਰਾਮ - ੭੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪੰ ਨਾਸ ਹੰਤਾ ਦਯੋ ਸੰਗ ਤਾ ਕੈ

Ripaan Naasa Haantaa Dayo Saanga Taa Kai ॥

੨੪ ਅਵਤਾਰ ਰਾਮ - ੭੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੀ ਫਉਜ ਲੀਨੇ ਚਲਯੋ ਸੰਗ ਵਾ ਕੈ ॥੭੨੯॥

Badee Phauja Leene Chalayo Saanga Vaa Kai ॥729॥

And for this purpose he let off a horse, Shatrughan went with that horse with a huge army.729.

੨੪ ਅਵਤਾਰ ਰਾਮ - ੭੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰਯੋ ਦੇਸ ਦੇਸੰ ਨਰੇਸਾਣ ਬਾਜੰ

Phriyo Desa Desaan Naresaan Baajaan ॥

੨੪ ਅਵਤਾਰ ਰਾਮ - ੭੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨੀ ਨਾਹਿ ਬਾਧਯੋ ਮਿਲੇ ਆਨ ਰਾਜੰ

Kinee Naahi Baadhayo Mile Aan Raajaan ॥

That horse reached in the territories of various kings, but none of them tied it

੨੪ ਅਵਤਾਰ ਰਾਮ - ੭੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਂ ਉਗ੍ਰ ਧਨਿਯਾਂ ਬਡੀ ਫਉਜ ਲੈ ਕੈ

Mahaan Augar Dhaniyaan Badee Phauja Lai Kai ॥

੨੪ ਅਵਤਾਰ ਰਾਮ - ੭੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੇ ਆਨ ਪਾਯੰ ਬਡੀ ਭੇਟ ਦੈ ਕੈ ॥੭੩੦॥

Pare Aan Paayaan Badee Bhetta Dai Kai ॥730॥

The great kings alongwith their great forces fell at the feet of Shatrughan with presence.730.

੨੪ ਅਵਤਾਰ ਰਾਮ - ੭੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਿਸਾ ਚਾਰ ਜੀਤੀ ਫਿਰਯੋ ਫੇਰਿ ਬਾਜੀ

Disaa Chaara Jeetee Phriyo Pheri Baajee ॥

੨੪ ਅਵਤਾਰ ਰਾਮ - ੭੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਯੋ ਬਾਲਮੀਕੰ ਰਿਖਿਸਥਾਨ ਤਾਜੀ

Gayo Baalameekaan Rikhisathaan Taajee ॥

Wandering in the four direction the horse also reached the hermitage of the sage Valmiki

੨੪ ਅਵਤਾਰ ਰਾਮ - ੭੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬੈ ਭਾਲ ਪਤ੍ਰੰ ਲਵੰ ਛੋਰ ਬਾਚਯੋ

Jabai Bhaala Pataraan Lavaan Chhora Baachayo ॥

੨੪ ਅਵਤਾਰ ਰਾਮ - ੭੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੋ ਉਗ੍ਰਧੰਨਯਾ ਰਸੰ ਰੁਦ੍ਰ ਰਾਚਯੋ ॥੭੩੧॥

Bado Augardhaannyaa Rasaan Rudar Raachayo ॥731॥

Where Lava and his companions read the letter written on the head of the horse, they in great fury looked like Rudra.731.

੨੪ ਅਵਤਾਰ ਰਾਮ - ੭੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਿਛੰ ਬਾਜ ਬਾਂਧਯੋ ਲਖਯੋ ਸਸਤ੍ਰ ਧਾਰੀ

Brichhaan Baaja Baandhayo Lakhyo Sasatar Dhaaree ॥

੨੪ ਅਵਤਾਰ ਰਾਮ - ੭੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੋ ਨਾਦ ਕੈ ਸਰਬ ਸੈਨਾ ਪੁਕਾਰੀ

Bado Naada Kai Sarab Sainaa Pukaaree ॥

They tied the horse with a tree and the whole army of Shatrughan saw it, the warriors of the army shouted :

੨੪ ਅਵਤਾਰ ਰਾਮ - ੭੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਜਾਤ ਰੇ ਬਾਲ ਲੀਨੇ ਤੁਰੰਗੰ

Kahaa Jaata Re Baala Leene Turaangaan ॥

੨੪ ਅਵਤਾਰ ਰਾਮ - ੭੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਜੋ ਨਾਹਿ ਯਾ ਕੋ ਸਜੋ ਆਨ ਜੰਗੰ ॥੭੩੨॥

Tajo Naahi Yaa Ko Sajo Aan Jaangaan ॥732॥

“O boy ! where are you taking this horse? Either leave it or wage a war with us. “732.

੨੪ ਅਵਤਾਰ ਰਾਮ - ੭੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣਯੋ ਨਾਮ ਜੁੱਧੰ ਜਬੈ ਸ੍ਰਉਣ ਸੂਰੰ

Sunayo Naam Ju`dhaan Jabai Saruna Sooraan ॥

੨੪ ਅਵਤਾਰ ਰਾਮ - ੭੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸਸਤ੍ਰ ਸਉਡੀ ਮਹਾਂ ਲੋਹ ਪੂਰੰ

Mahaa Sasatar Saudee Mahaan Loha Pooraan ॥

When those weapon-wielders heard the name of war, they showered arrows extensively

੨੪ ਅਵਤਾਰ ਰਾਮ - ੭੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਠੇ ਬੀਰ ਹਾਠੈ ਸਭੈ ਸਸਤ੍ਰ ਲੈ ਕੈ

Hatthe Beera Haatthai Sabhai Sasatar Lai Kai ॥

੨੪ ਅਵਤਾਰ ਰਾਮ - ੭੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਯੋ ਮੱਧਿ ਸੈਣੰ ਬਡੋ ਨਾਦਿ ਕੈ ਕੈ ॥੭੩੩॥

Paryo Ma`dhi Sainaan Bado Naadi Kai Kai ॥733॥

All the warriors began to fight with persistence, holding their weapons, and here Lava jumped into the army raising a frightening thundering sound.733.

੨੪ ਅਵਤਾਰ ਰਾਮ - ੭੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਭਾਂਤ ਮਾਰੈ ਪਚਾਰੇ ਸੁ ਸੂਰੰ

Bhalee Bhaanta Maarai Pachaare Su Sooraan ॥

੨੪ ਅਵਤਾਰ ਰਾਮ - ੭੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਜੁੱਧ ਜੋਧਾ ਰਹੀ ਧੂਰ ਪੂਰੰ

Gire Ju`dha Jodhaa Rahee Dhoora Pooraan ॥

Many warriors were killed, they fell down on the earth and the dust arose on all the four sides

੨੪ ਅਵਤਾਰ ਰਾਮ - ੭੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੀ ਸਸਤ੍ਰ ਝਾਰੰ ਅਪਾਰੰਤ ਵੀਰੰ

Autthee Sasatar Jhaaraan Apaaraanta Veeraan ॥

੨੪ ਅਵਤਾਰ ਰਾਮ - ੭੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਮੇ ਰੁੰਡ ਮੁੰਡ ਤਨੰ ਤੱਛ ਤੀਰੰ ॥੭੩੪॥

Bharme Ruaanda Muaanda Tanaan Ta`chha Teeraan ॥734॥

The warriors began to shower blows of their weapons and the trunks and heads of the warriors began to fly hither and thither.734.

੨੪ ਅਵਤਾਰ ਰਾਮ - ੭੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਲੁੱਥ ਪੱਥੰ ਸੁ ਜੁੱਥਤ ਬਾਜੀ

Gire Lu`tha Pa`thaan Su Ju`thata Baajee ॥

੨੪ ਅਵਤਾਰ ਰਾਮ - ੭੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਮੈ ਛੂਛ ਹਾਥੀ ਬਿਨਾ ਸੁਆਰ ਤਾਜੀ

Bharmai Chhoochha Haathee Binaa Suaara Taajee ॥

The path was filled with the corpses of the horses and the elephants,

੨੪ ਅਵਤਾਰ ਰਾਮ - ੭੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਸਸਤ੍ਰ ਹੀਣੰ ਬਿਅੱਸਤ੍ਰੰਤ ਸੂਰੰ

Gire Sasatar Heenaan Bia`sataraanta Sooraan ॥

੨੪ ਅਵਤਾਰ ਰਾਮ - ੭੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਸੇ ਭੂਤ ਪ੍ਰੇਤੰ ਭ੍ਰਮੀ ਗੈਣ ਹੂਰੰ ॥੭੩੫॥

Hase Bhoota Paretaan Bharmee Gain Hooraan ॥735॥

And horses began to run without drivers, the warriors fell being deprived of weapons and the ghosts, fiends and the heavenly damsels began to wander smilingly.735.

੨੪ ਅਵਤਾਰ ਰਾਮ - ੭੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘਣੰ ਘੋਰ ਨੀਸਾਣ ਬੱਜੇ ਅਪਾਰੰ

Ghanaan Ghora Neesaan Ba`je Apaaraan ॥

੨੪ ਅਵਤਾਰ ਰਾਮ - ੭੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਹੇ ਵੀਰ ਧੀਰੰ ਉਠੀ ਸਸਤ੍ਰ ਝਾਰੰ

Khhe Veera Dheeraan Autthee Sasatar Jhaaraan ॥

The trumpets resounded violently, the warriors began to fight and the blows of weapons were showered

੨੪ ਅਵਤਾਰ ਰਾਮ - ੭੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਲੇ ਚਾਰ ਚਿਤ੍ਰੰ ਬਚਿੱਤ੍ਰੰਤ ਬਾਣੰ

Chhale Chaara Chitaraan Bachi`taraanta Baanaan ॥

੨੪ ਅਵਤਾਰ ਰਾਮ - ੭੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਣੰ ਰੋਸ ਰੱਜੇ ਮਹਾਂ ਤੇਜਵਾਣੰ ॥੭੩੬॥

Ranaan Rosa Ra`je Mahaan Tejavaanaan ॥736॥

The arrows were discharged creating wondrous type of paintings and the mighty warriors moved in the battlefield being highly infuriated.736.

੨੪ ਅਵਤਾਰ ਰਾਮ - ੭੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ