ਅਜਬਾ ਛੰਦ ॥

This shabad is on page 528 of Sri Dasam Granth Sahib.

ਅਜਬਾ ਛੰਦ

Ajabaa Chhaand ॥

AJBA STANZA


ਰੁੱਧੇ ਰਣ ਭਾਈ

Ru`dhe Ran Bhaaeee ॥

੨੪ ਅਵਤਾਰ ਰਾਮ - ੭੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰ ਝੜਿ ਲਾਈ

Sar Jharhi Laaeee ॥

੨੪ ਅਵਤਾਰ ਰਾਮ - ੭੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਖੇ ਬਾਣੰ

Barkhe Baanaan ॥

੨੪ ਅਵਤਾਰ ਰਾਮ - ੭੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਖੇ ਜੁਆਣੰ ॥੭੫੮॥

Parkhe Juaanaan ॥758॥

Both the brother were absorbed in war and showering their arrows, they tested the strength of the soldiers.758.

੨੪ ਅਵਤਾਰ ਰਾਮ - ੭੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਡਿੱਗੇ ਰਣ ਮੱਧੰ

Di`ge Ran Ma`dhaan ॥

੨੪ ਅਵਤਾਰ ਰਾਮ - ੭੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੱਧੋ ਅੱਧੰ

A`dho A`dhaan ॥

੨੪ ਅਵਤਾਰ ਰਾਮ - ੭੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੱਟੇ ਅੰਗੰ

Ka`tte Aangaan ॥

੨੪ ਅਵਤਾਰ ਰਾਮ - ੭੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੁੱਝੈ ਜੰਗੰ ॥੭੫੯॥

Ru`jhai Jaangaan ॥759॥

The warriors fell in the battlefield being chopped into bits, and the limbs of the fighting soldiers were cut.759.

੨੪ ਅਵਤਾਰ ਰਾਮ - ੭੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਣਨ ਝੜ ਲਾਯੋ

Baann Jharha Laayo ॥

੨੪ ਅਵਤਾਰ ਰਾਮ - ੭੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਰਸਾਯੋ

Sarba Rasaayo ॥

The pools of blood waved with the shower of arrows

੨੪ ਅਵਤਾਰ ਰਾਮ - ੭੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਅਰ ਮਾਰੇ

Bahu Ar Maare ॥

੨੪ ਅਵਤਾਰ ਰਾਮ - ੭੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡੀਲ ਡਰਾਰੇ ॥੭੬੦॥

Deela Daraare ॥760॥

Many enemies were killed and many were filled with fear.760.

੨੪ ਅਵਤਾਰ ਰਾਮ - ੭੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਡਿੱਗੇ ਰਣ ਭੂਮੰ

Di`ge Ran Bhoomaan ॥

੨੪ ਅਵਤਾਰ ਰਾਮ - ੭੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਰਬਰ ਘੂਮੰ

Narbar Ghoomaan ॥

The superb warriors began to fall in the battlefield while swinging

੨੪ ਅਵਤਾਰ ਰਾਮ - ੭੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੱਜੇ ਰਣ ਘਾਯੰ

Ra`je Ran Ghaayaan ॥

੨੪ ਅਵਤਾਰ ਰਾਮ - ੭੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੱਕੇ ਚਾਯੰ ॥੭੬੧॥

Cha`ke Chaayaan ॥761॥

The wounds on the bodies were inflicted but still there was no dearth of zeal in them.761.

੨੪ ਅਵਤਾਰ ਰਾਮ - ੭੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ