ਅਪੂਰਬ ਛੰਦ ॥

This shabad is on page 529 of Sri Dasam Granth Sahib.

ਅਪੂਰਬ ਛੰਦ

Apooraba Chhaand ॥

APOORAB STANZA


ਗਣੇ ਕੇਤੇ

Gane Kete ॥

੨੪ ਅਵਤਾਰ ਰਾਮ - ੭੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਣੇ ਜੇਤੇ

Hane Jete ॥

੨੪ ਅਵਤਾਰ ਰਾਮ - ੭੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਮਾਰੇ

Kaeee Maare ॥

੨੪ ਅਵਤਾਰ ਰਾਮ - ੭੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਹਾਰੇ ॥੭੬੨॥

Kite Haare ॥762॥

The number of died is unaccountable, how many of them were killed and how many of them were defeated.762.

੨੪ ਅਵਤਾਰ ਰਾਮ - ੭੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਭਾਜੇ

Sabhai Bhaaje ॥

੨੪ ਅਵਤਾਰ ਰਾਮ - ੭੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤੰ ਲਾਜੇ

Chitaan Laaje ॥

੨੪ ਅਵਤਾਰ ਰਾਮ - ੭੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੇ ਭੈ ਕੈ

Bhaje Bhai Kai ॥

੨੪ ਅਵਤਾਰ ਰਾਮ - ੭੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਯੰ ਲੈ ਕੈ ॥੭੬੩॥

Jeeyaan Lai Kai ॥763॥

Feeling ashamed in their mind all ran away and absorbed in fear they went away, saving their lives.763.

੨੪ ਅਵਤਾਰ ਰਾਮ - ੭੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੇ ਜੇਤੇ

Phire Jete ॥

੨੪ ਅਵਤਾਰ ਰਾਮ - ੭੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਣੇ ਕੇਤੇ

Hane Kete ॥

੨੪ ਅਵਤਾਰ ਰਾਮ - ੭੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਘਾਏ

Kite Ghaaee ॥

੨੪ ਅਵਤਾਰ ਰਾਮ - ੭੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਧਾਏ ॥੭੬੪॥

Kite Dhaaee ॥764॥

Those who returned, were killed, many were wounded and many fled away.764.

੨੪ ਅਵਤਾਰ ਰਾਮ - ੭੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਸੰ ਜੀਤੇ

Sisaan Jeete ॥

੨੪ ਅਵਤਾਰ ਰਾਮ - ੭੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਟੰ ਭੀਤੇ

Bhattaan Bheete ॥

੨੪ ਅਵਤਾਰ ਰਾਮ - ੭੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਂ ਕ੍ਰੁੱਧੰ

Mahaan Karu`dhaan ॥

੨੪ ਅਵਤਾਰ ਰਾਮ - ੭੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਯੋ ਜੁੱਧੰ ॥੭੬੫॥

Keeyo Ju`dhaan ॥765॥

The boys were victorious and the warriors were frightened, they being highly infuriated waged the war.765.

੨੪ ਅਵਤਾਰ ਰਾਮ - ੭੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਭ੍ਰਾਤਾ

Doaoo Bharaataa ॥

੨੪ ਅਵਤਾਰ ਰਾਮ - ੭੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਗੰ ਖਯਾਤਾ

Khgaan Khyaataa ॥

੨੪ ਅਵਤਾਰ ਰਾਮ - ੭੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਂ ਜੋਧੰ

Mahaan Jodhaan ॥

੨੪ ਅਵਤਾਰ ਰਾਮ - ੭੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡੇ ਕ੍ਰੋਧੰ ॥੭੬੬॥

Maande Karodhaan ॥766॥

Both the brothers who were specialists in swordsmanship, in great fury were engrossed in great war.766.

੨੪ ਅਵਤਾਰ ਰਾਮ - ੭੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਜੇ ਬਾਣੰ

Taje Baanaan ॥

੨੪ ਅਵਤਾਰ ਰਾਮ - ੭੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਨੰ ਤਾਣੰ

Dhanaan Taanaan ॥

੨੪ ਅਵਤਾਰ ਰਾਮ - ੭੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਚੇ ਬੀਰੰ

Mache Beeraan ॥

੨੪ ਅਵਤਾਰ ਰਾਮ - ੭੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੇ ਭੀਰੰ ॥੭੬੭॥

Bhaje Bheeraan ॥767॥

They pulled their bows and discharged the armour and seeing these warriors absorbed in a terrible war, the clusters of forces fled away.767.

੨੪ ਅਵਤਾਰ ਰਾਮ - ੭੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਟੇ ਅੰਗੰ

Katte Aangaan ॥

੨੪ ਅਵਤਾਰ ਰਾਮ - ੭੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੇ ਜੰਗੰ

Bhaje Jaangaan ॥

੨੪ ਅਵਤਾਰ ਰਾਮ - ੭੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਣੰ ਰੁੱਝੇ

Ranaan Ru`jhe ॥

੨੪ ਅਵਤਾਰ ਰਾਮ - ੭੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਰੰ ਜੁੱਝੇ ॥੭੬੮॥

Naraan Ju`jhe ॥768॥

After getting their limbs chopped, the warriors fled away and the remaining ones fought in the war.768.

੨੪ ਅਵਤਾਰ ਰਾਮ - ੭੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਜੀ ਸੈਨੰ

Bhajee Sainaan ॥

੨੪ ਅਵਤਾਰ ਰਾਮ - ੭੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨਾ ਚੈਨੰ

Binaa Chainaan ॥

੨੪ ਅਵਤਾਰ ਰਾਮ - ੭੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਛਨ ਬੀਰੰ

Lachhan Beeraan ॥

੨੪ ਅਵਤਾਰ ਰਾਮ - ੭੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰਯੋ ਧੀਰੰ ॥੭੬੯॥

Phriyo Dheeraan ॥769॥

The army, being confounded, fled away, then Laksman retuned with composure.769.

੨੪ ਅਵਤਾਰ ਰਾਮ - ੭੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕੈ ਬਾਣੰ

Eikai Baanaan ॥

੨੪ ਅਵਤਾਰ ਰਾਮ - ੭੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪੰ ਤਾਣੰ

Ripaan Taanaan ॥

੨੪ ਅਵਤਾਰ ਰਾਮ - ੭੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਣਯੋ ਭਾਲੰ

Hanyo Bhaalaan ॥

੨੪ ਅਵਤਾਰ ਰਾਮ - ੭੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਯੋ ਤਾਲੰ ॥੭੭੦॥

Griyo Taalaan ॥770॥

Lava, stretching his bow, discharge and arrow toward the enemy, which struck Lakshman on the forehead and he fell like a tree.770.

੨੪ ਅਵਤਾਰ ਰਾਮ - ੭੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਲਛਮਨ ਬਧਹਿ ਸਮਾਪਤੰ

Eiti Lachhaman Badhahi Samaapataan ॥

End of the chapter entitled ‘Killing of Lakshman’ in Ramvtar in BACHITTAR NATAK.